Оберіть трек для відтворення

ਔਣ ਗੇ ਵਕ਼ਤ ਬੜੇ ਛਡ ਜੀ ਨਾ ਕੱਲੇ ਖੜੇ
ਔਣ ਗੇ ਵਕ਼ਤ ਬੜੇ ਛਡ ਜੀ ਨਾ ਕੱਲੇ ਖੜੇ
ਨਾ ਲੜ ਕਿਸੇ ਹੋਰ ਦਾ ਫਡੀ
ਨਾ ਨਾ ਸੋਹਣੀਏ ਇੰਜ ਨਾ ਕਰੀ
ਨਾ ਨਾ ਸੋਹਣੀਏ ਇੰਜ ਨਾ ਕਰੀ
ਦੋਰੜੂ ਟੁੱਟੀ ਗੁੱਟੀ ਵਾਂਗੂ ਬਿਹ ਜੀ ਨਾ ਹਵਾਵਾਂ ਸੰਗ
ਦੁਨੀਆ ਨੂ ਵੇਖ ਵੇਖ ਬਦਲ ਨਾ ਜਾਵੀ ਰੰਗ
ਦੁਨੀਆ ਨੂ ਵੇਖ ਵੇਖ ਬਦਲ ਨਾ ਜਾਵੀ ਰੰਗ
ਤੂ ਹਵਾਵਾਂ ਵਲ ਨਾ ਖਡ਼ੀ
ਨਾ ਨਾ ਸੋਹਣੀਏ ਨਾ ਨਾ ਸੋਹਣੀਏ
ਨਾ ਨਾ ਸੋਹਣੀਏ ਇੰਜ ਨਾ ਕਰੀ
ਨਾ ਨਾ ਸੋਹਣੀਏ ਇੰਜ ਨਾ ਕਰੀ
ਔਖਾ ਮੋਡ ਜ਼ਿੰਦਗੀ ਦਾ
ਪਿਹ ਜਾਂਦਾ ਮੁੜਨਾ
ਤਪਦੇ ਦੇ ਤਾਲੇ ਚ ਵ ਪਿਹ ਜਾਂਦਾ ਤੁਰਨਾ
ਤਪਦੇ ਦੇ ਤਾਲੇ ਚ ਵ ਪਿਹ ਜਾਂਦਾ ਤੁਰਨਾ
ਮੁੜ ਪਿਛੇ ਪੈਰ ਨਾ ਧਰੀ
ਨਾ ਨਾ ਸੋਹਣੀਏ ਨਾ ਨਾ ਸੋਹਣੀਏ
ਨਾ ਨਾ ਸੋਹਣੀਏ ਇੰਜ ਨਾ ਕਰੀ
ਨਾ ਨਾ ਸੋਹਣੀਏ ਇੰਜ ਨਾ ਕਰੀ
ਤੋੜ ਦੀ ਨਾ ਪਰਗਟ ਨੂ ਬਿਖਦੇ ਜਹੇ ਰਹਿ ਨੀ
ਕੰਡੇ ਤੂ ਬਣਾ ਲ ਨਾ ਫੁੱਲਾਂ ਦੇ ਗਵਹ ਨੀ
ਕੰਡੇ ਤੂ ਬਣਾ ਲ ਨਾ ਫੁੱਲਾਂ ਦੇ ਗਵਹ ਨੀ
ਨਾ ਪੱਟੀ ਗੀਰਾ ਦੀ ਪੜ੍ਹੀ
ਨਾ ਨਾ ਸੋਹਣੀਏ ਨਾ ਨਾ ਸੋਹਣੀਏ
ਨਾ ਨਾ ਸੋਹਣੀਏ ਇੰਜ ਨਾ ਕਰੀ
ਨਾ ਨਾ ਸੋਹਣੀਏ ਇੰਜ ਨਾ ਕਰੀ
ਟੁੱਟੀ ਡਾਲੀਆਂ ਤੁਹ ਪੰਛੀ
ਫੇਰ ਲੈਂਦੇ ਮੁਖ ਨੀ
ਝੱਖੜਾਂ ਦੇ ਅੱਗੇ ਖੜੇ ਚੁਕ ਜਾਂਦੇ ਰੁਖ ਨੂ
ਝੱਖੜਾਂ ਦੇ ਅੱਗੇ ਖੜੇ ਚੁਕ ਜਾਂਦੇ ਰੁਖ ਨੂ
ਨੇਹਰਿਯਾ ਦੇ ਨਾਲ ਤੂ ਲਡੀ
ਨਾ ਨਾ ਸੋਹਣੀਏ ਨਾ ਨਾ ਸੋਹਣੀਏ
ਨਾ ਨਾ ਸੋਹਣੀਏ ਇੰਜ ਨਾ ਕਰੀ
ਨਾ ਨਾ ਸੋਹਣੀਏ ਇੰਜ ਨਾ ਕਰੀ