Оберіть трек для відтворення
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ ਆ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਓ ਰੱਖਿਆ ਚਰਿੱਤਰ ਨੂੰ ਸਾਫ, ਗੋਰੀਏ
ਚਿਹਰੇ ਉੱਤੇ ਥੋੜੇ-ਬਹੁਤੇ ਦਾਗ ਹੋਣਗੇ
ਸੱਡਿਆਂ ਨੂੰ ਹੋਰ ਰੀਝ ਨਾ ਮਚਾਉਣੇ ਆ
ਵਿਚੋਂ-ਵਿਚ ਦੇਖੀ ਸਾਰੇ ਖਾਕ ਹੋਣਗੇ
ਆਲਸੀ ਸੁਭਾਹ ਦੇ, ਸੁੱਟੇ ਲੇਟ ਉੱਠੀਏ
ਪਰ ਪੂਰੇ ਜਾਗਦੇ ਜ਼ਮੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ ਆ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ ਆ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ ਆ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਉਸ ਮਾਲਕ ਦੇ ਨਾਮ ਦਾ ਸਰੂਰ ਰੱਖੀਏ
ਅੱਖਾਂ ਵਿਚ ਭਰ ਕੇ ਗਰੂਰ ਰੱਖੀਏ
ਬੰਦਾ ਚੁੱਪ ਦੇਖ ਸਿਰ ਚੜ੍ਹੇ ਦੁਨੀਆ
ਤਾ ਹੀ ਥੋੜੀ-ਬਹੁਤੀ ਆਕੜ ਜਰੂਰ ਰੱਖੀਏ
ਇੱਕ-ਦੋ ਵਾਰੀ ਤਾਂ ਮਾਫ਼ ਕਰ ਦਿੰਦੇ ਆ
ਇੱਕ-ਦੋ ਵਾਰੀ ਤਾਂ ਮਾਫ਼ ਕਰ ਦਿੰਦੇ ਆ
ਭੱਜਣ ਨਾ ਦਿੰਦੇ ਫੇਰ ਅਖੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ ਆ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ ਆ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ ਆ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਮੱਠਾ ਮੱਠਾ ਦਿੰਦੇ ਆਂ ਸਰੂਰ ਯਾਰੀ ਦਾ
ਬਾਬੇ ਹੁਣਾਂ ਸਾਡੇ ਬੰਦੇ ਚਾਰ, ਗੋਰੀਏ
ਵੈਰੀ ਮੇਰਾ ਮੇਰੇ ਤੱਕ ਪਹੁੰਚਣ ਨਹੀਂ ਦਿੰਦੇ
ਪਹਿਲਾਂ ਹੀ ਚੱਕ ਲੈਉਂਦੇ ਬਾਗੇ ਵਾਲੇ ਯਾਰ, ਗੋਰੀਏ
ਘਰੋਂ ਕੱਢੇਆਂ ਤੇ ਮੋਟਰਾਂ 'ਤੇ ਡੇਰੇ, ਬੱਲੀਏ
ਸਹੇਲੀ ਕੋਈ ਨਾ ਤੇ ਯਾਰ ਨੇ ਬਥੇਰੇ, ਬੱਲੀਏ
Drop shoulder ਪਾ ਲਿਆ, ਕਦੇ ਬੈਗਗੀ hoodie ਆ
ਪਰ ਯਾਰ ਹੁਣੀ ਦਿਲੋਂ ਫਕੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ ਆ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ
ਹੌਸਲੇ ਪਹਾੜ, ਛੇਤੀ ਨਹੀਓਂ ਡੋਲਦੇ
ਭਾਵੇਂ ਥੋੜੇ ਪਤਲੇ ਸਰੀਰ, ਬੱਲੀਏ