Оберіть трек для відтворення
Itsvibee
ਓ ਇੱਕ ਚਨ ਅੰਬਰਾਂ 'ਤੇ ਇੱਕ ਮੇਰੇ ਕੋਲ ਏ
ਸੱਚ ਦਸਾਂ ਰੱਬਾ ਨਾ ਚਾਹੀਦਾ ਕੁਝ ਹੋਰ ਏ
ਸੁਕੂਨ ਬਣ ਗਿਆ ਮੇਰਾ, ਓ ਖੁਦਾ ਹੋ ਗਿਆ
ਮਰ ਜਾਵਾਂਗੀ ਜੇ ਮੇਰੇ ਤੋਂ ਜੁਦਾ ਹੋ ਗਿਆ
ਉਹਦੇ ਸਿਵਾ ਦਿਲ ਵਿੱਚ ਨਾ ਕੋਈ ਹੋਰ ਏ
ਇੱਕ ਚਨ ਅੰਬਰਾਂ 'ਤੇ ਇੱਕ ਮੇਰੇ ਕੋਲ ਏ
ਸੱਚ ਦਸਾਂ ਰੱਬਾ ਨਾ ਚਾਹੀਦਾ ਕੁਝ ਹੋਰ
ਇੱਕ ਚਾਨ ਅੰਬਰਾਂ 'ਤੇ ਇੱਕ ਮੇਰੇ ਕੋਲ
ਸੱਚ ਦਸ ਰੱਬਾ ਨਾ ਚਾਹੀਦਾ ਕੁਝ ਹੋਰ ਏ ਓ
ਸ਼ਾਇਰ ਵੀ ਸੋਹਣਾ ਤੇ ਦਿਲ ਤੋਂ ਵੀ ਸੋਹਣਾ ਵੇ
ਲੱਗਦਾ ਨਹੀਂ ਹੋਰ ਕੋਈ ਤੇਰੇ ਜਿਹਾ ਹੋਣਾ ਵੇ
ਸ਼ਾਇਰ ਵੀ ਸੋਹਣਾ ਤੇ ਦਿਲ ਤੋਂ ਵੀ ਸੋਹਣਾ ਵੇ
ਈਮਾਨ ਲੱਗਦਾ ਨਹੀਂ ਹੋਰ ਕੋਈ ਤੇਰੇ ਜਿਹਾ ਹੋਣਾ ਏ
ਦਿਲ ਦੇਆਂ ਸਭ ਅਰਮਾਨ ਹੋ ਗਏ
ਤਾਰੇ ਪਿਆਰ ਸਾਡੇ ਦੇ ਗਵਾਹ ਹੋ ਗਏ
ਓ ਮਿਲਿਆ ਸਭ ਮਿਲਿਆ ਨਾ ਰਹੀ ਕੋਈ ਥੋੜ ਏ
ਇੱਕ ਚਨ ਅੰਬਰਾਂ 'ਤੇ ਇੱਕ ਮੇਰੇ ਕੋਲ ਏ
ਸੱਚ ਦਸਾਂ ਰੱਬਾ ਨਾ ਚਾਹੀਦਾ ਕੁਝ ਹੋਰ ਏ
ਇੱਕ ਚਨ ਅੰਬਰਾਂ 'ਤੇ ਇੱਕ ਮੇਰੇ ਕੋਲ ਏ
ਸੱਚ ਦਸਾਂ ਰੱਬਾ ਨਾ ਚਾਹੀਦਾ ਕੁਝ ਹੋਰ ਏ
ਕੱਲਾ ਸੁਣਿਆ ਸੀ ਪਿਆਰ ਨੇ ਕਰਨਾ ਸਿਖਾਇਆ ਏ
ਬੰਦ ਅੱਖਾਂ ਨਾਲ ਜਗ ਉਹਨੇ ਵੇਖਣਾ ਸਿਖਾਇਆ ਏ
ਸੁਣਿਆ ਸੀ ਪਿਆਰ ਉਹਨੇ ਕਰਨਾ ਸਿਖਾਇਆ
ਬੰਦ ਅੱਖਾਂ ਨਾਲ ਜਗ ਉਹਨੇ ਵੇਖਣਾ ਸਿਖਾਇਆ
ਹਾਸੇ ਉਮਰਾਂ ਲਈ ਉਹਦੇ ਤੋਂ ਲੁਟਾ ਹੋ ਗਏ
ਏਹ ਮੇਰੇ ਨਹੀਂਓ, ਉਹਦੇ ਸਾਰੇ ਸਾਹ ਹੋ ਗਏ
ਜੰਨਤ ਹੀ ਸਭ ਲੱਗੇ ਹਾਏ ਕੈਸੀ ਇਹ ਲੋਰ ਏ
ਇੱਕ ਚਨ ਅੰਬਰਾਂ 'ਤੇ ਇੱਕ ਮੇਰੇ ਕੋਲ ਏ
ਸੱਚ ਦਸਾਂ ਰੱਬਾ ਨਾ ਚਾਹੀਦਾ ਕੁਝ ਹੋਰ ਏ
ਇੱਕ ਚਨ ਅੰਬਰਾਂ 'ਤੇ ਇੱਕ ਮੇਰੇ ਕੋਲ ਏ
ਸੱਚ ਦਸਾਂ ਰੱਬਾ ਨਾ ਚਾਹੀਦਾ ਕੁਝ ਹੋਰ ਏ