Оберіть трек для відтворення
ਮੈਥੋਂ ਮਿਥ ਕੇ ਨਿਸ਼ਾਨੇ ਬਿੱਲੋ ਲਾਉਣੇ ਆ
ਐਨੇ ਸੌਖੇ ਨਾ ਗੱਲਾਂ ਦੇ ਵਿਚ ਆਉਣੇ ਆ
ਟੁੱਟ ਪੈਂਦੇ ਸਾਡੇ ਕੰਮ ਜਿੱਥੇ ਅੜ੍ਹਦੇ
ਗੱਲਾਂ ਕੀਤੀਆਂ ਨੀ ਕਰਕੇ ਦਿਖਾਉਣੇ ਆ
ਦਿਲ ’ਚ ਨੀ ਖੋਟ ਕਿਸੇ ਲਈ ਵੀ
ਕੌੜੀ ਅੱਖ ਦੇਖ ਕੇ ਨਾ ਸਹਮ ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
ਕੌਮੇ ਵਿਚ ਤੁਰ ਗਏ ਕਈ ਨੀ
ਸਾਡਾ ਬਦਲਾਵ ਦੇਖ ਕੇ
ਪੁੱਤ ਮੈਂ ਵੀ ਜਿੱਦੀ ਜੱਟ ਦਾ
ਛੱਡਦਾ ਨੀ ਖ਼ਾਬ ਦੇਖ ਕੇ
ਕੌਮੇ ਵਿਚ ਤੁਰ ਗਏ ਕਈ ਨੀ
ਸਾਡਾ ਬਦਲਾਵ ਦੇਖ ਕੇ
ਪੁੱਤ ਮੈਂ ਵੀ ਜਿੱਦੀ ਜੱਟ ਦਾ
ਛੱਡਦਾ ਨੀ ਖ਼ਾਬ ਦੇਖ ਕੇ
ਹੁਣ ਲੋਕ ਮੰਗਣ ਸਲਾਹਾਂ
ਪੁੱਛਦੇ ਆ ਚਾਹਾਂ
ਤੇਰੇ ਹਿੱਸੇ ਆਇਆ ਬਹੁਤ ਲੱਭਣ ਨਿਗਾਹਾਂ
ਲੋੜ੍ਹ ਜਿੱਥੇ ਬਣੇ ਯਾਰ ਬਣ ਜਾਂਦੇ ਬਾਹਾਂ
ਉਹਨੇ ਭਰੇ ਵਰ ਦਿੱਤੇ
ਵੈਰੀ ਵਹਿੰਦੇ ਤਾਹਾਂ ਥਾਹਾ
Uplift ਕਰਾਈ ਜਾਂਦੀ ਮੀਤ ਦੀਆਂ ਆ ਰਾਹਾਂ
ਜੀਉਂਦੀਆਂ ਨੇ ਮਾਵਾਂ ਮੰਗਣ ਦੁਆਵਾਂ
ਕੱਲੇ ਕੱਲੇ ਦਾ ਟਿਕਾ ਕੇ ਪਿਆ ਕਢਿਆ
ਜਿੰਨੇ ਜਿੰਨੇ ਪਾਲਿਆ ਸੀ ਵਹਿਮ ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
ਖੂਨ ਮਾਰਦਾ ਉਬਾਲਾ
ਨਾ ਗਰਮੀ ਲੱਗਦੀ ਨਾ ਪਾਲਾ
ਪਾਉਂਦੇ road ਤੇ ਆ ਆਠੇ ਫਿਰਦੇ
ਕਹਿੰਦੇ PB 13 ਆਲਾ
ਕੌਣ ਹਮੇ ਹਲਕੇ ਮੈ ਲੈ ਰਿਹਾ ਹੈ
ਜਲਤੇ ਹੈ ਯਾਰ ਤੇਰਾ ਭਾਵ ਨਹੀਂ ਦੇ ਰਿਹਾ ਹੈ
ਜੁਰੇਸ਼ਨ ਕਰਿ ਮੈਨੇ ਮੇਰੇ ਮਸਲੋ ਪੇ
ਤਭੀ ਬੰਦਾ ਘਾਵ ਮੈ ਆਕੇ ਕਹਿ ਕੇ ਲੈ ਰਿਹਾ ਹੈ
ਕੰਮ ਆਪਣੇ ਨਾ ਕੰਮ ਰੱਖਣਾ
ਦੱਸ ਮੈਨੂੰ ਕਿੱਥੋਂ ਦਾ crime ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
ਬਿੱਲੋ billboard'ਆਂ ਉੱਤੇ ਟੋੜੇ ਪਏ ਆ ਦੁੱਖ ਨੀ
ਤਾਹੀਓਂ ਲੱਗਦੀ ਵਿਰੋਧੀਆਂ ਦੀ ਖੈਰ ਸੁਖ ਨੀ
ਲੋਕ ਖੇਡ ਦੇ ਆ game'ਆਂ ਅਸੀਂ ਪਾਤੀਆਂ ਕੁੜੇ
ਸੰਦ ਆਏ ਸਾਲ ਨਵਾਂ ਕਰ ਦਈਏ book ਨੀ
PB 13 ਦੇ ਭਠੂਹੇ ਵਿਚੋਂ ਉਠਿਆ
ਅੱਗ ਵਾਂਗੂ ਫੈਲਦੀ ਆ rhyme ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
ਹੋਰ ਕੀ ਆ ਜ਼ਿੰਦਗੀ ਤੋਂ ਮੰਗਦੀ
ਚਲਦਾ ਏ ਮਿੱਤਰਾਂ ਦਾ time ਕੁੜੇ
Yeah Tyson Sidhu
Sir Manny