Оберіть трек для відтворення
ਏ ਇਸ਼ਕ ਨਹੀ ਆਸਾਨ ਫਿਰ ਵੀ ਕੀਤਾ ਤੇਰੇ ਨਾਲ ਵੇ
ਤੂ ਤਾ ਆਦਤ ਪਾਕੇ ਸੱਜਣਾ ਸਾਡਾ ਪੁੱਛਦਾ ਵੀ ਨੀ ਹਾਲ ਵੇ
ਤੂ ਕੋਲ ਨਾ ਹੋਵੇ ਬੋਲ ਨਾ ਹੋਵੇ
ਕੋਲ ਨਾ ਹੋਵੇ ਦਿਲ ਮੇਰਾ ਰੋਵ
ਦਿਲ ਮੈ ਫਰੋਲਾ ਕੀਹਦੇ ਨਾਲ ਵੇ
You know na
You know na
ਮੇਰਾ ਤੇਰੇ ਬਿਨਾ ਹੁੰਦਾ ਬੁਰਾ ਹਾਲ ਵੇ
You know na
You know na
ਤੂ ਏਦਾਂ ਕ੍ਯੋ ਕਰਦਾ ਏ ਮੇਰੇ ਨਾਲ ਵੇ
You know na, oh
You know na, oh
You know na, oh
You know na, oh
ਲੜਾਈਆਂ ਕਦੋ ਆਇਆਂ ਤੇਰੇ ਮੇਰੇ ਪਿਆਰ ਵਿਚ ਵੇ
ਮੰਨ ਦੀ ਹੱਥ ਬੰਨ੍ਹ ਦੀ ਮੈ ਹੀ ਤਕਰਾਰ ਵਿਚ ਵੇ
ਮੈ ਚਾਹੁੰਦੀ ਆਪਾ ਖੁਸ਼ ਰਹੀਏ
ਚੱਲ ਪੰਡਿਤ ਤੋ ਵੀ ਪੁੱਛ ਲਈਏ
ਸਾਡੇ ਰਿਸਤੇ ਖੜੇ ਜੋ ਸਵਾਲ ਵੇ
Let's go
You know na
You know na
ਮੇਰਾ ਤੇਰੇ ਬਿਨਾ ਹੁੰਦਾ ਬੁਰਾ ਹਾਲ ਵੇ
You know na (you already know)
You know na
ਤੂ ਏਦਾਂ ਕ੍ਯੋ ਕਰਦਾ ਏ ਮੇਰੇ ਨਾਲ ਵੇ
Yo, once I got you I would never let you go
I'm crazy from the start, I'm crazy for the dough
A kinda girl by my side, I want you for my love
People talkin' shit have to back up, can get this smoke
So give me your hand, you have me, won't stop on it
Gimme your heart, girl, you know I put a lock on it
I don't care for anything when it's come to you, no yeah
I better rock on it
ਅੱਖੀਆਂ ਪਈਆਂ ਥੱਕਿਆਂ
ਤੇਰੇ ਰਾਹਵਾਂ ਵੱਲ ਦੇਖ ਦੇਖ ਕੇ
ਇੰਨੇ ਨਈ ਸੀ ਜਿੰਨ੍ਹੇ ਕਰਤੇ
ਤੂ ਮੇਰੇ ਚੰਨਾ ਸਾਡੇ ਲੇਖ ਵੇ
Happy Raikoti ਵੇ
ਕਰ ਕਦਰ ਮਾੜੀ ਮੋਟੀ ਵੇ
ਤੇਰੇ ਨਾਮ ਕਰਤੇ ਸਾਰੇ ਸਾਲ ਵੇ
You know na
You know na
ਮੇਰਾ ਤੇਰੇ ਬਿਨਾ ਹੁੰਦਾ ਬੁਰਾ ਹਾਲ ਵੇ
You know na
You know na
ਤੂ ਏਦਾਂ ਕ੍ਯੋ ਕਰਦਾ ਏ ਮੇਰੇ ਨਾਲ ਵੇ
You know na, oh
You know na, oh
You know na, oh
You know na, oh