Оберіть трек для відтворення
Сингл / Трек
ਪਿੰਡਾ ਵਿੱਚ ਸਚ ਸਿਆਣੇ ਕਹਿੰਦੇ ਡ੍ਰਾਈਵਰ ਟਿਕ ਕੇ ਘਰ ਨਹੀਂ ਬੈਠਦੇ

ਧਾਬੇ ਤੇ ਤਰਕਾ ਲਾਉਂਦੇ ਨੇ
ਕੁੜੀ ਚਿੜੀ ਨੂੰ
ਕੁੜੀ ਚਿੜੀ ਨੂੰ ਵੇਖ ਡ੍ਰਾਈਵਰ ਕੋਲ ਬਤਾਉਂਦੇ ਨੇ

ਲੋਕੀ ਐਵੇਂ ਮਾੜਾ ਕਹਿੰਦੇ ਅਸੀ ਨਿਟ ਪਰਦੇਸੀ ਰਹਿੰਦੇ

ਲੋਕੀ ਸਾਨੂੰ ਮਾੜਾ ਕਹਿੰਦੇ
ਲੋਕੀ ਸਾਨੂੰ ਮਾੜਾ ਕਹਿੰਦੇ ਗੱਲ ਲੋਕਾਂ ਦੇ ਨੀਤਾਂ ਦੀ
ਅਸੀ ਗੱਡੀ ਤੇ
ਅਸੀ LP ਤੇ ਲਿਖਵਾਉਂਦੇ ਨੀ ਪਹਿਰੇਦਾਰ ਪਰੀਤਾ ਦੀ
ਅਸੀ ਗੱਡੀਆਂ ਤੇ ਲਿਖਵਾਉਂਦੇ ਨੀ ਪਹਿਰੇਦਾਰ ਪਰੀਤਾ ਦੀ
ਵੇ ਤੁਹਾਡਾ ਝਣਾ ਖਾਣੇ ਵੇ ਯਾਰ ਤੁਹਾਡਾ ਠੇਕੇ ਨਾਲ ਪਿਆਰ

ਜਦੋਂ ਲਾ ਲੈਂਦੇ ਓ ਜਰਦਾ ਕਹਿੰਦੇ ਕੇਹਰ ਕਮਮੀ ਕਰਦਾ
ਜਦੋਂ ਚੱਕ ਲੈਂਦੇ ਨੇ ਮਾਵਾ ਫਿਰ ਸਕੀਮਾਂ ਲਾਉਂਦੇ ਨੇ
ਕੁੜੀ ਚਿੜੀ ਨੂੰ
ਕੁੜੀ ਚਿੜੀ ਨੂੰ ਵੇਖ ਡ੍ਰਾਈਵਰ ਕੋਲ ਬਤਾਉਂਦੇ ਨੇ
ਕੁੜੀ ਚਿੜੀ ਨੂੰ ਵੇਖ ਡ੍ਰਾਈਵਰ ਕੋਲ ਬਤਾਉਂਦੇ ਨੇ
ਜਦੋਂ ਵਧ ਕੇ ਖਾ ਲਈਏ ਮਾਵਾ ਫਿਰ ਹੁੰਦੀ ਸ਼ਵਾ ਸ਼ਵਾ

ਗੱਡੀ ਬਿਨਾ ਰੇਸ ਤੋਂ ਉੱਡੇ
ਗੱਡੀ ਬਿਨਾ ਰੇਸ ਤੋਂ ਉੱਡੇ ਨਾ ਨੀ ਲੋਡ ਬ੍ਰੇਕਾ ਦੀ
ਅਸੀ ਗੱਡੀ ਤੇ
ਅਸੀ LP ਤੇ ਲਿਖਵਾਉਂਦੇ ਨੀ ਪਹਿਰੇਦਾਰ ਪਰੀਤਾ ਦੀ
ਅਸੀ ਗੱਡੀਆਂ ਤੇ ਲਿਖਵਾਉਂਦੇ ਨੀ ਪਹਿਰੇਦਾਰ ਪਰੀਤਾ ਦੀ
ਵੇ ਤੂੰ ਨਿਟ ਹੀ ਵੈਰ ਕਮਾਉਂਦੇ ਨਾ ਤੂੰ ਮੇਰੇ ਦਿਲ ਦੀਆਂ ਜਾਣੇ

ਤੈਨੂੰ ਯਾਦ ਨਾ ਆਉਂ ਨਿਆਂਏ ਘਰ ਵਿੱਚ ਰੋਂਦੇ ਭੁੱਖਾਂ ਪਾਣੇ
ਜਦੋਂ ਵਰਜ ਮਾਈ ਆਂਦੇ ਲੱਖੋ ਬਹਾਨੇ ਲਾਉਂਦੇ ਨੇ
ਕੁੜੀ ਚਿੜੀ ਨੂੰ
ਕੁੜੀ ਚਿੜੀ ਨੂੰ ਵੇਖ ਡ੍ਰਾਈਵਰ ਕੋਲ ਬਤਾਉਂਦੇ ਨੇ
ਕੁੜੀ ਚਿੜੀ ਨੂੰ ਵੇਖ ਡ੍ਰਾਈਵਰ ਕੋਲ ਬਤਾਉਂਦੇ ਨੇ
ਜਦੋਂ ਯਾਦ ਨੀ ਆਉਂ ਨਿਆਂਏ ਪ੍ਰੀਤ ਦਿਲ ਬੁੱਗੇ ਦਾ ਜਾਣੇ

ਫਿਰ ਦਿਲ ਪਰਛਾਵਾਂ ਲਈ ਨੀ
ਫਿਰ ਦਿਲ ਪਰਛਾਵਾਂ ਲਈ ਨੀ ਲਾਉਂਦੇ ਰੀਲ ਗੀਤਾ ਦੀ
ਅਸੀ ਗੱਡੀ ਤੇ
ਅਸੀ LP ਤੇ ਲਿਖਵਾਉਂਦੇ ਨੀ ਪਹਿਰੇਦਾਰ ਪਰੀਤਾ ਦੀ
ਅਸੀ LP ਤੇ ਲਿਖਵਾਉਂਦੇ ਨੀ ਪਹਿਰੇਦਾਰ ਪਰੀਤਾ ਦੀ
ਕੁੜੀ ਚਿੜੀ ਨੂੰ ਵੇਖ ਡ੍ਰਾਈਵਰ ਕੋਲ ਬਤਾਉਂਦੇ ਨੇ
ਅਸੀ ਗੱਡੀ ਤੇ ਲਿਖਵਾਉਂਦੇ ਨੀ ਪਹਿਰੇਦਾਰ ਪਰੀਤਾ ਦੀ