Оберіть трек для відтворення
ਓ ਲੰਬੜਾ ਦੇ ਵੇਦੇ ਵਿੱਚ ਕੌਣ ਨਚਦੀ
ਕੌਣ ਨਚਦੀ, ਹੋ ਯਾਰੋ ਕੌਣ ਨਚਦੀ
ਰੱਬ ਦੀ ਸੋਹਣ ਬਣ ਕੇ ਬੰਬੂਕਾ ਮਚਦੀ
ਕੌਣ ਨਚਦੀ, ਹੋ ਯਾਰੋ ਕੌਣ ਨਚਦੀ
ਲੰਬੜਾ ਦੇ ਵੇਦੇ ਵਿੱਚ ਕੌਣ ਨਚਦੀ
ਕੌਣ ਨਚਦੀ, ਹੋ ਯਾਰੋ ਕੌਣ ਨਚਦੀ
ਰੱਬ ਦੀ ਸੋਹਣ ਬਣ ਕੇ ਬੰਬੂਕਾ ਮਚਦੀ
ਕੌਣ ਨਚਦੀ, ਹੋ ਯਾਰੋ ਕੌਣ ਨਚਦੀ
ਓ ਛੱਜ ਦੂਰੀ ਹੋ ਕੇ ਗੰਦਾ ਨਾਲ ਚੱਕਦੀ
ਓ ਛੱਜ ਦੂਰੀ ਹੋ ਕੇ ਗੰਦਾ ਨਾਲ ਚੱਕਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ ਹਾਏ
ਉੱਡਣੇ ਸਪੋਲੀਏ ਦੇ ਵਾਂਗ ਡੰਗ ਮਾਰਦੇ ਨੇ, ਅਲਾਰੇ ਨਸ਼ੀਲੇ ਤੇਰੇ ਨੈਨ ਨੀ
ਦਿਲ ਦੀਆਂ ਗੱਲਾਂ ਤੇਰੇ ਬੁੱਲਾਂ ਨਹੀਂ ਦੱਸਦੇ ਨੀ, ਕਹਣ ਦੇ ਜੋ ਅੱਜ ਏਹ ਹੋ ਕੈਣ ਨੀ
ਓ ਉੱਡਣੇ ਸਪੋਲੀਏ ਦੇ ਵਾਂਗ ਡੰਗ ਮਾਰਦੇ ਨੇ, ਅਲਾਰੇ ਨਸ਼ੀਲੇ ਤੇਰੇ ਨੈਨ ਨੀ
ਦਿਲ ਦੀਆਂ ਗੱਲਾਂ ਤੇਰੇ ਬੁੱਲਾਂ ਨਹੀਂ ਦੱਸਦੇ ਨੀ, ਕਹਣ ਦੇ ਜੋ ਅੱਜ ਏਹ ਹੋ ਕੈਣ ਨੀ
ਓ ਜਿਨੂੰ ਡੰਗਦੇ ਨਾ ਜਾਣ, ਓ ਵੀ ਬਚਦੀ
ਓ ਜਿਨੂੰ ਡੰਗਦੇ ਨਾ ਜਾਣ, ਓ ਵੀ ਬਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ ਹਾਏ
ਕਾਲਾ ਕਾਲਾ ਦੋੜੀਆ ਭੁਲੇਖਾ ਪਵੇ ਸੌਂ ਦਾ, ਜੋ ਬਦਲਾਂ ਚ ਕਰਦਾ ਏ ਛਾਂ ਨੀ
ਗੋਰਾ ਰੰਗ ਧੁੱਪ ਵਿੱਚ ਕਾਲਾ, ਕੀਤੇ ਹੋ ਜਾਏ ਨਾ ਖੌਰੇ ਦਾ, ਕਰਦਾ ਏ ਛਾਂ ਨੀ
ਕਾਲਾ ਕਾਲਾ ਦੋੜੀਆ ਭੁਲੇਖਾ ਪਵੇ ਸੌਂ ਦਾ, ਜੋ ਬਦਲਾਂ ਚ ਕਰਦਾ ਏ ਛਾਂ ਨੀ
ਗੋਰਾ ਰੰਗ ਧੁੱਪ ਵਿੱਚ ਕਾਲਾ, ਕੀਤੇ ਹੋ ਜਾਏ ਨਾ ਖੌਰੇ ਦਾ, ਕਰਦਾ ਏ ਛਾਂ ਨੀ
ਓ ਕੁੜੀ ਲੱਕ ਦੀ ਸੁਰਾਹੀ ਯਾਰੋ ਕੱਚ ਦੀ
ਓ ਕੁੜੀ ਲੱਕ ਦੀ ਸੁਰਾਹੀ ਯਾਰੋ ਕੱਚ ਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ ਹਾਏ
ਪਤਲੇ ਜਿਹੇ ਲੱਕ ਦੇ ਹੁਲਾਰੇ ਨਹੀਂ ਗਿਣੇ ਜਾਂਦੇ, ਬਣ ਕੇ ਫੰਬਰੀ ਜਦੋਂ ਘੁੰਮਦੀ
ਮੇਹੰਦੀ ਵਾਲੇ ਹੱਥਾਂ ਨਾ ਵੱਜੇ ਹੋਈ ਟਾਡੀ, ਤੇਰੇ ਆਸ਼ਕਾਂ ਦੇ ਦਿਲਾਂ ਤੇ ਚੁੰਮਦੀ
ਪਤਲੇ ਜਿਹੇ ਲੱਕ ਦੇ ਹੁਲਾਰੇ ਨਹੀਂ ਗਿਣੇ ਜਾਂਦੇ, ਬਣ ਕੇ ਫੰਬਰੀ ਜਦੋਂ ਘੁੰਮਦੀ
ਮੇਹੰਦੀ ਵਾਲੇ ਹੱਥਾਂ ਨਾ ਵੱਜੇ ਹੋਈ ਟਾਡੀ, ਤੇਰੇ ਆਸ਼ਕਾਂ ਦੇ ਦਿਲਾਂ ਤੇ ਚੁੰਮਦੀ
ਨੀ ਜਾ ਵੇ ਮੱਲੀ ਦੇ ਗੀਤਾਂ ਵਿੱਚ ਰਚਦੀ
ਜਾ ਵੇ ਮੱਲੀ ਦੇ ਗੀਤਾਂ ਵਿੱਚ ਰਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਗੋਰੇ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਗੋਰੇ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ
ਰਾਨੋ ਨਚਦੀ
ਓਦੀ ਧੂਨ ਤੇ ਟਾਵਿੱਤਦੀ ਹੀ ਜਚਦੀ
ਓ ਗਿੱਡੇ ਵਿੱਚ ਰਾਨੋ ਨਚਦੀ ਹਾਏ