ਬੋਲ ਬਾਣੀ ਆ ਨੀ ਠੇਠ ਨਾ ਯਾਰਾਂ ਚ ਮੱਤ ਭੇਤ
ਜੱਟ Hollow point ਵਾਂਗੂ ਹਿੱਕਾਂ ਪਾੜਦੇ
ਬੋਲ ਬਾਣੀ ਆ ਨੀ ਠੇਠ ਨਾ ਯਾਰਾਂ ਚ ਮੱਤ ਭੇਤ
ਜੱਟ Hollow point ਵਾਂਗੂ ਹਿੱਕਾਂ
ਓ ਲਿਖ ਕੇ ਲਿਖਾਲੈ ਨਈਓਂ ਤੋੜ ਜੱਟ ਦਾ
ਲਾਗਲੇ ਆ ਪਿੰਡਾਂ ਤੱਕ ਰੋਹਬ ਜੱਟ ਦਾ
ਜਦੋਂ ਉੱਠਗੇ ਟੁੱਟਗੇ ਸਾਡੇ ਨਾਲ ਨੀ ਕਈ ਨੀ
ਪਰ ਲੱਭਣਾ ਰਕਾਣੇ ਨਈਓਂ ਤੋੜ ਜੱਟ ਦਾ
ਨੀਤਾਂ ਜੇ ਨੇ ਸਾਫ ਆਪੇ ਚੜਦਾ ਗ੍ਰਾਫ
ਉਧਮੀ ਨਾ ਬਣਦੇ ਕਦੇ ਹਾਰਦੇ
ਬੋਲ ਬਾਣੀ ਆ ਨੀ ਠੇਠ ਨਾ ਯਾਰਾਂ ਚ ਮੱਤ ਭੇਤ ਜੱਟ Hollow point ਵਾਂਗੂ ਹਿੱਕਾਂ ਪਾੜਦੇ
ਜਿੰਨਾ ਕ ਆ ਪੱਲੇ ਓਨਾ ਸ਼ੋ ਕਰੀਦਾ
ਨਾ ਹੁੰਦਾ ਜੋ ਕਿਸੇ ਤੋਂ ਕੰਮ ਓਹ ਕਰੀਦਾ
ਵੱਜਦਾ ਹੀ ਰਹਿੰਦਾ ਫੋਨ ਫੀਚਰਾਂ ਨੂੰ ਨੀ
ਮਿਲਦੀ ਨਾ ਮੱਤ ਤਾਹੀਂ ਨੋ ਕਰੀਦਾ
ਹਾਏ ਨੀ ਕਦੇ ਪਿੱਟ ਕੇ ਰਕਾਣੇ ਅਸੀਂ ਜਿੱਤ ਨਾ ਲਈ ਨੀ
ਗੱਲ ਵੱਖਰੀ ਕ ਜਾਣਕੇ ਵੀ ਹਾਰਦੇ
ਬੋਲ ਬਾਣੀ ਆ ਨੀ ਠੇਠ ਨਾ ਯਾਰਾਂ ਚ ਮੱਤ ਭੇਤ ਜੱਟ Hollow point ਵਾਂਗੂ ਹਿੱਕਾਂ
ਪੁੱਟ ਜੱਟ ਦਾ ਰਕਾਨੇ ਇੰਨ ਮੰਦਾ ਨਿਆ ਕੱਛਾ ਕੁੜੇ ਕੰਨ ਦਾ ਨੀ ਚਸਕਾ ਰੰਨ ਦਾ ਨੀ
ਫੋਕੀਆਂ ਫੜਾ ਨੀ ਕੁੜੇ ਮਾਰਦੇ Hollow point ਵਾਂਗੂ ਹਿੱਕਾਂ ਪਾੜਦੇ
ਓ ਧੁੱਪੇ ਹੀ ਰੜਾਉਣੇ ਪੈਂਦੇ ਪਿੰਡੇ ਨੀ
ਨੱਕ ਮਰਦਾਂ ਦੇ ਸੋਭਦੇ ਨਾ ਵਿਣੇ ਨੀ ਡਿਸ ਮਾਰਕੇ ਜੋ ਕਲਾਕਾਰ ਚਲਦੇ
ਚੱਲਣੇ ਆ ਹੋਰ ਦਿਨ ਕਿੰਨੇ ਨੀ
ਗੁਰਘਰ ਟੁੱਟਦੇ ਨੇ ਰੋਗ ਕੋਹੜਾਂ ਦੇ
ਪਿੰਡ ਮੌਜ ਮਾਣਨ ਥੱਲੇ ਬਹਿ ਕੇ ਬੋਹੜਾਂ ਦੇ
ਪੱਕੀ ਆ ਰਹਾਇਸ਼ ਗੁਮਟਾਲੇ ਜੱਟ ਦੀ
ਮੱਥੇ ਉੱਤੇ ਟੱਕ ਨਈਓਂ ਚੀਰੇ ਡੋਰਾਂ ਦੇ
8 ਦਿਨ ਜੇਲ ਨੌਵੇਂ ਦਿਨ ਹੋਗੀ ਬੇਲ
ਹੱਫਗੇ ਆ ਸਾਨੂੰ ਲਲਕਾਰਦੇ
ਬੋਲ ਬਾਣੀ ਆ ਨੀ ਠੇਠ ਨਾ ਯਾਰਾਂ ਚ ਮੱਤ ਭੇਤ ਜੱਟ Hollow point ਵਾਂਗੂ ਹਿੱਕਾਂ
ਨੀ ਮੈਂ ਟੁੱਟਜਾਂ ਰਕਾਣੇ ਨਈਓਂ ਰੁੱਕਦਾ ਜਿਵੇਂ ਨਿੰਮ ਦਾ ਏ ਪੱਤਾ ਨਈਓਂ ਸੁੱਕਦਾ
ਨੀ ਏ ਫਿਰਦੇ ਆ ਪੈਰ ਮੇਰੀ ਨੱਪਦੇ ਸ਼ੇਰ ਖੁੱਡਾਂ ਵਿਚ ਜਾ ਕੇ ਨਈਓਂ ਲੁੱਕਦਾ
ਇੱਥੇ ਕਿਲ ਕੇ ਨਾ ਮਿਲੀਆਂ ਦਲੇਰੀਆਂ ਪਿੰਡ ਪਾਲ ਕੇ ਮੈਂ ਰੱਖੀਆਂ ਬਸ਼ੇਰੀਆਂ
ਓ ਕਰਕੇ ਵਿਖਾ ਦੇ ਐਸੀ ਕਰਨੀ
ਜੱਟਾ ਗੱਲਾਂ ਬੱਸ ਹੋਣ ਇੱਥੇ ਤੇਰੀਆਂ
ਕਲਿਯੁਗ ਦੌਰ ਬਚ ਕੇ ਤੂੰ ਮੁੜੀ ਮੋੜ
ਆਪਣੇ ਹੀ ਇੱਥੇ ਆ ਉਜਾੜਦੇ
ਬੋਲ ਬਾਣੀ ਆ ਨੀ ਠੇਠ ਨਾ ਯਾਰਾਂ ਚ ਮੱਤ ਭੇਤ ਜੱਟ Hollow point ਵਾਂਗੂ ਹਿੱਕਾਂ
Hollow point ਵਾਂਗੂ ਹਿੱਕਾਂ ਪਾੜਦੇ
ਬੋਲ ਬਾਣੀ ਆ ਨੀ ਠੇਠ ਨਾ ਯਾਰਾਂ ਚ ਮੱਤ ਭੇਤ ਜੱਟ Hollow point ਵਾਂਗੂ ਹਿੱਕਾਂ