Оберіть трек для відтворення
ਓ dark ਜੇ ਕਮ ਸਾਡੀ dark ਜੀ life ਆ
ਗਲ ਤੈਨੂ ਸਚ ਦੱਸਾ ਲੱਗੇ ਤੈਨੂ light ਆ
ਭਾਲ ਦੀ ਪ੍ਯਾਰ ਦੱਸ ਮੇਰੇ ਕੋਲੋ ਕ੍ਯੂਂ
ਲਿਤੀ gun ਨਾਲ ਲਾਵਾਂ ਸਾਡੀ gun ਹੀ ਟੰਨ life ਆ
ਸ਼ੋਸ਼ੇ ਬਾਜਿਯਾ ਤੋਂ ਦੁੱਰ ਯਾਰਿਯਾਨ ਚ ਮਸ਼ੁਰ
ਖੋਲਾ ਵੈਰਿਆ ਲੀ ਨਰਕਾ gate
ਓ ਤੇਰੇ ਨਾਲ ਦਿਲ ਦੱਸ ਕਿਥੇ ਜੋਡ਼ ਲਾ
ਮੇਰੀ ਮੌਤ ਨਾਲ ਚਲਦੀ ਆ date ਮਿਠੀ ਏ
ਤੇਰੇ ਨਾਲ ਦਿਲ ਦੱਸ ਕਿਥੇ ਜੋਡ਼ ਲਾ
ਮੇਰੀ ਮੌਤ ਨਾਲ ਚਲਦੀ ਆ date ਮਿਠੀ ਏ
ਹੋ ਤੇਰੇ ਸ਼ਿੇਰ ਆਲੇ ਥਾਣੇ ਰਹੇਂਦੇ ਮੈਨੂ ਲਭ ਦੇ
ਮੇਰੇ ਵੈਰੀ ਰਿਹਿੰਦੇ ਚਤੋ ਪੈਰ ਪੈਰ ਦਬ੍ਦੇ
ਖੋਰੇ ਕੇ ਰੇ ਮੁੜੀ ਉੱਤੇ ਮੇਨੂ ਗੋਲਿਬਾਜ਼ ਜੇ
ਬਿਨ ਚਲ ਦੇ ਨੇ ਮੇਨੂ ਬ੍ੜੇ ਮਾੜੇ ਲਗਦੇ
ਚੱਲੇ life ਆਲੀ deal bad ਕਰਦੀ ਕਿਉ feel
ਕਿੰਨਾ ਚਿਰ ਮੇਰਾ ਕਰ ਲੇਗੀ wait ਮਿਠੀ ਏ
ਓ ਤੇਰੇ ਨਾਲ ਦਿਲ ਦੱਸ ਕਿਥੇ ਜੋਡ਼ ਲਾ
ਮੇਰੀ ਮੌਤ ਨਾਲ ਚਲਦੀ ਆ date ਮਿਠੀ ਏ
ਤੇਰੇ ਨਾਲ ਦਿਲ ਦੱਸ ਕਿਥੇ ਜੋਡ਼ ਲਾ
ਮੇਰੀ ਮੌਤ ਨਾਲ ਚਲਦੀ ਆ date ਮਿਠੀ ਏ
ਮੈਂ ਵ ਮੰਨ ਦਾ ਕੇ ਮਾਰੀ choose ਕੀਤੀ ਲਾਇਨ ਵਾ
ਰਾਹੀ ਮੂਡ ਜੂਗਾ ਪਿਛੇ ਏ ਵੀ ਤੇਰਾ ਵੇਹਮ ਆ
ਬਨ ਵੇ way ਆਲਾ root ਗੱਡੀ ਸਕਦਾ ਨਾ ਮੂਡ
ਆਜ ਦੇਖਲੇ ਆਜ ਲੋਰੀ ਆਲਾ ਹੋਯ ban ਆ
ਜਿੱਤੇ ਪੈਰ ਰਖਦਾ ਮੂਡ ਨਹਿਯੋ ਸਕਦਾ
ਤੇਰੀ ਸੌ ਬਲਾ ਹੋਗਾ ਮਈ late ਮਿਠੀ ਏ
ਓ ਤੇਰੇ ਨਾਲ ਦਿਲ ਦੱਸ ਕਿਥੇ ਜੋਡ਼ ਲਾ
ਮੇਰੀ ਮੌਤ ਨਾਲ ਚਲਦੀ ਆ date ਮਿਠੀ ਏ
ਤੇਰੇ ਨਾਲ ਦਿਲ ਦੱਸ ਕਿਥੇ ਜੋਡ਼ ਲਾ
ਮੇਰੀ ਮੌਤ ਨਾਲ ਚਲਦੀ ਆ date ਮਿਠੀ ਏ
ਹੋ ਤੇਰੀ safety ਲਯੀ ਤੈਥੋ ਦੁੱਰ ਚਲੀਏ
ਏ ਨਾ ਸੋਚੀ ਕਿ ਧੋਖਾ ਆ
ਜਿਹੜੇ ਰਹਿ ਤੇ ਮੈਂ ਤੁਰ ਪ੍ਯਾ ਨਾ
ਨਾ, ਮੇਰਾ ਮੁੱਡ ਨਾ ਔਖਾ ਆ
ਓ ਤੇਰੇ ਨਾਲ ਦਿਲ ਦੱਸ ਕਿਥੇ ਜੋਡ਼ ਲਾ
ਮੇਰੀ ਮੌਤ ਨਾਲ ਚਲਦੀ ਆ date ਮਿਠੀ ਏ
ਤੇਰੇ ਨਾਲ ਦਿਲ ਦੱਸ ਕਿਥੇ ਜੋਡ਼ ਲਾ
ਮੇਰੀ ਮੌਤ ਨਾਲ ਚਲਦੀ ਆ date ਮਿਠੀ ਏ