Оберіть трек для відтворення
ਆ ਆ
ਹਾਏ ਕੱਲ ਜਦੋਂ ਲੰਘਿਆ ਨੀ ਮੇਰੇ ਕੋਲ ਦੀ
ਕੱਲ ਜਦੋਂ ਲੰਘਿਆ ਨੀ ਮੇਰੇ ਕੋਲ ਦੀ
ਦਿਲ ਨੂੰ ਆ ਵਿਫਤਾ ਚ ਪਾ ਗਿਆ
ਭਾਬੀਏ ਨੀ ਭਾਬੀਏ
ਭਾਬੀਏ ਨੀ ਭਾਬੀਏ ਗੁਲਾਬ ਜਿਹਾ ਮੁੰਡਾ
ਤੇਰੀ ਨੰਦ ਦੀ ਸੂਰਤ ਹਿੱਲਾ ਗਿਆ
ਭਾਬੀਏ ਨੀ ਭਾਬੀਏ ਗੁਲਾਬ ਜਿਹਾ ਮੁੰਡਾ
ਤੇਰੀ ਨੰਦ ਦੀ ਸੂਰਤ ਹਿੱਲਾ ਗਿਆ
ਹਾਏ ਰੱਜ ਕੇ ਸੁੱਨਖਾ ਸੀ ਓ ਪੁੱਤ ਕਿਸੇ ਮਾਂ ਦਾ
ਨੀ ਅੱਜ ਪਤਾ ਲੱਗਿਆ ਏ ਗਬਰੂ ਦੇ ਨਾਂ ਦਾ
ਰੱਜ ਕੇ ਸੁੱਨਖਾ ਸੀ ਓ ਪੁੱਤ ਕਿਸੇ ਮਾਂ ਦਾ
ਨੀ ਅੱਜ ਪਤਾ ਲੱਗਿਆ ਏ ਗਬਰੂ ਦੇ ਨਾਂ ਦਾ
ਮਨੀ ਆਖ ਨਾਲ ਆਖ ਨੀ ਮਿਲਾ ਗਿਆ
ਭਾਬੀਏ ਨੀ ਭਾਬੀਏ
ਭਾਬੀਏ ਨੀ ਭਾਬੀਏ ਗੁਲਾਬ ਜਿਹਾ ਮੁੰਡਾ
ਤੇਰੀ ਨੰਦ ਦੀ ਸੂਰਤ ਹਿੱਲਾ ਗਿਆ
ਭਾਬੀਏ ਨੀ ਭਾਬੀਏ ਗੁਲਾਬ ਜਿਹਾ ਮੁੰਡਾ
ਤੇਰੀ ਨੰਦ ਦੀ ਸੂਰਤ ਹਿੱਲਾ ਗਿਆ
ਤੈਨੂੰ ਨੀ ਪਤਾ ਨੀ ਭਾਬੀ ਤੈਨੂੰ ਨੀ ਪਤਾ
ਤੈਨੂੰ ਨੀ ਪਤਾ ਨੀ ਭਾਬੀ ਤੈਨੂੰ ਨੀ ਪਤਾ
ਮੇਰਾ ਕਡਕੇ ਕਾਲਜਾ
ਕਡਕੇ ਕਾਲਜਾ ਲੈ ਗਿਆ ਨੀ ਉਹ ਗਭਰੂ
ਅੱਖਾਂ ਅੱਖਾਂ ਨਾਲ ਕੁਝ ਕਹਿ ਗਿਆ ਨੀ ਉਹ ਗਭਰੂ
ਅੱਖਾਂ ਅੱਖਾਂ ਨਾਲ ਕੁਝ ਕਹਿ ਗਿਆ ਨੀ ਉਹ ਗਭਰੂ
ਸਾਂਭ ਸਾਂਭ ਰੱਖਿਆ ਸੀ ਦਿਲ ਨੀ ਮੈਂ ਕਦੋਂ ਦਾ
ਲੱਗਦਾ ਨੀ ਚੰਦਰਾ ਹਾਏ ਦੇਖਿਆ ਉਹ ਜਦੋਂ ਦਾ
ਹਾਏ ਸਾਂਭ ਸਾਂਭ ਰੱਖਿਆ ਸੀ ਦਿਲ ਨੀ ਮੈਂ ਕਦੋਂ ਦਾ
ਲੱਗਦਾ ਨੀ ਚੰਦਰਾ ਹਾਏ ਦੇਖਿਆ ਉਹ ਜਦੋਂ ਦਾ
ਕੈਸਾ ਇਸ਼ਕੇ ਦਾ ਰੋਗ ਮੈਨੂੰ ਲਾ ਗਿਆ
ਇਸ਼ਕੇ ਦਾ ਰੋਗ ਮੈਨੂੰ ਲਾ ਗਿਆ
ਭਾਬੀਏ ਨੀ ਭਾਬੀਏ ਗੁਲਾਬ ਜਿਹਾ ਮੁੰਡਾ
ਤੇਰੀ ਨੰਦ ਦੀ ਸੂਰਤ ਹਿੱਲਾ ਗਿਆ
ਭਾਬੀਏ ਨੀ ਭਾਬੀਏ ਗੁਲਾਬ ਜਿਹਾ ਮੁੰਡਾ
ਤੇਰੀ ਨੰਦ ਦੀ ਸੂਰਤ ਹਿੱਲਾ ਗਿਆ
ਭਾਬੀਏ ਨੀ ਭਾਬੀਏ ਗੁਲਾਬ ਜਿਹਾ ਮੁੰਡਾ
ਤੇਰੀ
ਭਾਬੀਏ ਨੀ ਭਾਬੀਏ ਗੁਲਾਬ ਜਿਹਾ ਮੁੰਡਾ
ਤੇਰੀ