Оберіть трек для відтворення
ਲੱਧ ਕੇ ਟਰਾਲੀ ਜੱਟ ਫੋਰਡ ਉੱਤੇ ਬਹਿ ਗਿਆ
ਦਸ ਬਾਰਾਂ ਗੇੜੇ ਅੱਜ ਮੰਡੀ ਵੱਲ ਲੈ ਗਿਆ
ਲੱਧ ਕੇ ਟਰਾਲੀ ਜੱਟ ਫੋਰਡ ਉੱਤੇ ਬਹਿ ਗਿਆ
ਦਸ ਬਾਰਾਂ ਗੇੜੇ ਅੱਜ ਮੰਡੀ ਵੱਲ ਲੈ ਗਿਆ
ਰਾਤ ਜਾਗ ਜਾਗ ਜੇੜਾ ਲਾਇਆ ਸੀਗਾ ਪਾਣੀ
ਰਾਤ ਜਾਗ ਜਾਗ ਜੇੜਾ ਲਾਇਆ ਆਪਾਂ ਪਾਣੀ
ਵੇਖੀ ਮੇਹਨਤਾਂ ਦਾ ਮੁੱਲ ਹੁਣ ਪਾਉ ਜੱਟੀਏ ਨੀ
ਜੱਟ ਆਠਣੇ ਮੰਡੀ ਦੇ ਵਿੱਚੋਂ
ਨੋਟਾਂ ਦੀਆਂ ਥੱਡੀਆਂ ਲੈ ਆਉ ਜੱਟੀਏ ਨੀ
ਜੱਟ ਆਠਣੇ ਮੰਡੀ ਦੇ ਵਿੱਚੋਂ
ਨੋਟਾਂ ਦੀਆਂ ਥੱਡੀਆਂ ਲੈ ਆਉ ਜੱਟੀਏ ਨੀ
ਜੱਟ ਆਠਣੇ ਮੰਡੀ ਦੇ ਵਿੱਚੋਂ
ਕੁਝ ਸਾਡੀ ਵੀ ਡਿਮਾਂਡ ਢੋਲਾ ਦੱਸਦੀ ਮੈਂ ਸੰਗਾ
ਤੀਖੇ ਨੱਕ ਨੂੰ ਵੇ ਕੋਕਾ ਬਾਹਾਂ ਗੋਰੀਆਂ ਨੂੰ ਵਾਂਗਾਂ
ਕੁਝ ਸਾਡੀ ਵੀ ਡਿਮਾਂਡ ਢੋਲਾ ਦੱਸਦੀ ਮੈਂ ਸੰਗਾ
ਤੀਖੇ ਨੱਕ ਨੂੰ ਵੇ ਕੋਕਾ ਬਾਹਾਂ ਗੋਰੀਆਂ ਨੂੰ ਵਾਂਗਾਂ
ਰੱਖੀਂ ਸਾਡਾ ਵੀ ਖ਼ਿਆਲ ਕਿਤੇ ਪੀਤੀ ਵਿੱਚ ਦਿਲਾ ਨਾ ਭੁਲਾਈਂ
ਢੋਲਣਾ ਵੇ ਚਿੱਤ ਕਰਨਾ ਕਰਾਰਾ
ਕੁਝ ਸਾਡੇ ਲਈ ਵੀ ਖਾਣ ਨੂੰ ਲਿਆਈਂ ਢੋਲਾ ਵੇ
ਚਿੱਤ ਕਰਨਾ ਕਰਾਰਾ
ਕੁਝ ਸਾਡੇ ਲਈ ਵੀ ਖਾਣ ਨੂੰ ਲਿਆਈਂ ਢੋਲਾ ਵੇ
ਚਿੱਤ ਕਰਨਾ ਕਰਾਰਾ
ਓ ਜੇਡੀ ਜੇਡੀ ਚੀਜ਼ ਲੈਣੀ ਮੂੰਹੋਂ ਜੇਰਾ ਬੋਲ ਨੀ
ਨੋਟਾਂ ਦੀਆਂ ਥੱਡੀਆਂ ਲੈ ਆਉ ਤੇਰਾ ਢੋਲ ਨੀ
ਓ ਜੇਡੀ ਜੇਡੀ ਚੀਜ਼ ਲੈਣੀ ਮੂੰਹੋਂ ਜੇਰਾ ਬੋਲ ਨੀ
ਨੋਟਾਂ ਦੀਆਂ ਥੱਡੀਆਂ ਲੈ ਆਉ ਤੇਰਾ ਢੋਲ ਨੀ
ਮੰਗ ਜੋ ਲੈ ਮੰਗਣਾ ਤੇ ਛੱਡ ਬਿੱਲੋ ਸੰਗਣਾ
ਛੱਡ ਬਿੱਲੋ ਸੰਗਣਾ ਨੀ ਮੰਗ ਜੋ ਲੈ ਮੰਗਣਾ
ਨੋਟ ਸਿਰੀਓਂ ਉੱਤੋਂ ਵਾਰ ਕੇ ਫੜਾਉ ਜੱਟੀਏ ਨੀ
ਜੱਟ ਆਠਣੇ ਮੰਡੀ ਦੇ ਵਿੱਚੋਂ
ਨੋਟਾਂ ਦੀਆਂ ਥੱਡੀਆਂ ਲੈ ਆਉ ਜੱਟੀਏ ਨੀ
ਜੱਟ ਆਠਣੇ ਮੰਡੀ ਦੇ ਵਿੱਚੋਂ
ਨੋਟਾਂ ਦੀਆਂ ਥੱਡੀਆਂ ਲੈ ਆਉ ਜੱਟੀਏ ਨੀ
ਜੱਟ ਆਠਣੇ ਮੰਡੀ ਦੇ ਵਿੱਚੋਂ
ਵਾਰ ਵਾਰ ਆਖਾਂ ਤੈਨੂੰ ਹਾਣੀਆਂ ਨਾ ਭੁੱਲਾ ਵੇ
ਰੋਟੀ ਟੁੱਕ ਲੈ ਆਈਂ ਚੰਨਾ ਇਕ ਗੈਸ ਚੁੱਲ੍ਹਾ ਵੇ
ਵਾਰ ਵਾਰ ਆਖਾਂ ਤੈਨੂੰ ਹਾਣੀਆਂ ਨਾ ਭੁੱਲਾ ਵੇ
ਰੋਟੀ ਟੁੱਕ ਲੈ ਆਈਂ ਚੰਨਾ ਇਕ ਗੈਸ ਚੁੱਲ੍ਹਾ ਵੇ
ਇੱਕ ਕੂਲਰ ਵੀ ਲੈਣਾ ਔਖਾ ਗਰਮੀ 'ਚ ਪੈਣਾ
ਇੱਕ ਕੂਲਰ ਵੀ ਲੈਣਾ ਔਖਾ ਗਰਮੀ 'ਚ ਪੈਣਾ
ਕਿਤੇ ਗੱਲਾਂ ਤੇ ਨਾ ਗੱਲ ਲੰਘਾਈਂ ਢੋਲਾ ਵੇ
ਚਿੱਤ ਕਰਨਾ ਕਰਾਰਾ
ਕੁਝ ਸਾਡੇ ਲਈ ਵੀ ਖਾਣ ਨੂੰ ਲਿਆਈਂ ਢੋਲਾ ਵੇ
ਚਿੱਤ ਕਰਨਾ ਕਰਾਰਾ
ਕੁਝ ਸਾਡੇ ਲਈ ਵੀ ਖਾਣ ਨੂੰ ਲਿਆਈਂ ਢੋਲਾ ਵੇ
ਚਿੱਤ ਕਰਨਾ ਕਰਾਰਾ
ਲੈ ਕੇ ਮੁਰਗਾ ਤੰਦੂਰੀ ਨਾਲੇ ਠੇਕੇ ਦੀ ਸ਼ਰਾਬ ਨੀ
ਮੰਡੀ ਵਿੱਚ ਬੈਠਣੇ ਜੱਟ ਬਣ ਕੇ ਨਵਾਬ ਨੀ
ਲੈ ਕੇ ਮੁਰਗਾ ਤੰਦੂਰੀ ਨਾਲੇ ਠੇਕੇ ਦੀ ਸ਼ਰਾਬ ਨੀ
ਮੰਡੀ ਵਿੱਚ ਬੈਠਣੇ ਜੱਟ ਬਣ ਕੇ ਨਵਾਬ ਨੀ
ਜਮਾਂ ਟੂਲ ਕੇ ਤਾਂ ਕਹਿੰਦਾ ਜਦੋਂ ਪੈਗ ਹੈ ਨੀ ਪੈਂਦਾ
ਦਿਲ ਸਾਲਿਆਂ ਦਾ ਕਰੇ ਖੂਨ ਮੌਨ ਜੱਟੀਏ ਨੀ
ਜੱਟ ਆਠਣੇ ਸ਼ਰਾਬੀ ਹੋ ਕੇ
ਡਿੱਗਦਾ ਮੰਡੀ ਦੇ ਵਿੱਚੋਂ ਆਉ ਜੱਟੀਏ ਨੀ
ਜੱਟ ਆਠਣੇ ਸ਼ਰਾਬੀ ਹੋ ਕੇ
ਡਿੱਗਦਾ ਮੰਡੀ ਦੇ ਵਿੱਚੋਂ ਆਉ ਜੱਟੀਏ ਨੀ
ਜੱਟ ਆਠਣੇ ਮੰਡੀ ਦੇ ਵਿੱਚੋਂ
ਦਾਣਾ ਫੱਕਾ ਸਾਂਭ ਪਿੱਛੋਂ ਕਰੀਂ ਨਾ ਤੂੰ ਹਿੰਡ ਵੇ
ਪੱਚੀ ਏ ਵਿਸਾਖੀ ਮੇਲਾ ਲੱਗੇ ਪੇਕੇ ਪਿੰਡ ਵੇ
ਦਾਣਾ ਫੱਕਾ ਸਾਂਭ ਪਿੱਛੋਂ ਕਰੀਂ ਨਾ ਤੂੰ ਹਿੰਡ ਵੇ
ਪੱਚੀ ਏ ਵਿਸਾਖੀ ਮੇਲਾ ਲੱਗੇ ਪੇਕੇ ਪਿੰਡ ਵੇ
ਉੱਥੇ ਲੱਗਣਾ ਏ ਅਖਾੜਾ ਆਉ ਵੇਖ ਕੇ ਨਜ਼ਾਰਾ
ਉੱਥੇ ਲੱਗਣਾ ਏ ਅਖਾੜਾ ਆਉ ਵੇਖ ਕੇ ਨਜ਼ਾਰਾ
ਜਦੋਂ ਬੈਹਜਾ ਬੈਹਜਾ ਬੁੱਗੇ ਨੇ ਕਰਾਈ ਸੋਹਣਿਆ ਵੇ
ਚਿੱਤ ਕਰਨਾ ਕਰਾਰਾ
ਕੁਝ ਸਾਡੇ ਲਈ ਵੀ ਖਾਣ ਨੂੰ ਲਿਆਈਂ ਢੋਲਾ ਵੇ
ਚਿੱਤ ਕਰਨਾ ਕਰਾਰਾ
ਕੁਝ ਸਾਡੇ ਲਈ ਵੀ ਖਾਣ ਨੂੰ ਲਿਆਈਂ ਢੋਲਾ ਵੇ
ਚਿੱਤ ਕਰਨਾ ਕਰਾਰਾ
ਨੋਟਾਂ ਦੀਆਂ ਥੱਡੀਆਂ ਲੈ ਆਉ ਜੱਟੀਏ ਨੀ
ਜੱਟ ਆਠਣੇ ਮੰਡੀ ਦੇ ਵਿੱਚੋਂ
ਕੁਝ ਸਾਡੇ ਲਈ ਵੀ ਖਾਣ ਨੂੰ ਲਿਆਈਂ ਢੋਲਾ ਵੇ
ਚਿੱਤ ਕਰਨਾ ਕਰਾਰਾ
ਡਿੱਗਦਾ ਸ਼ਰਾਬ ਨਾਲ ਆਉ ਜੱਟੀਏ ਨੀ
ਜੱਟ ਆਠਣੇ ਸ਼ਰਾਬੀ ਹੋ ਕੇ