Оберіть трек для відтворення
ਮੈਂ ਰਫਲੇ ਫਡੌਨ ਤੈਨੂ ਆਪ ਕਢ ਕੇ
ਆਪ ਮੈਂ ਚਲੌਣੀ ਤੇਰੀ ਕਾਰ ਚੋਬਰਾ
ਇਕ ਤੇਰੇ ਮੋਡੇ ਨਾਲ ਮੈਂ ਖਡੂੰਗੀ
ਵੇ ਦੂਜੇ ਮੋਡੇ ਨਾਲ ਤੇਰੇ ਯਾਰ ਚੋਬਰਾ
ਯਾ ਤਾਂ ਤੇਰੇ ਨਾਲ ਟਿੱਕਜੂ ਮੈਦਾਨ ਚ
ਯਾ ਫੇਰ ਤੈਨੂ ਲੈਕੇ ਜੱਟੀ ਘਰ ਜੌੂਗੀ
ਮੈਨੂ ਪੁਛੇਯਾ ਨਾ ਕਰ ਕਿੰਨਾ ਪ੍ਯਾਰ ਕਰਦੀ
ਵੇ ਤੇਰੀ ਆਇ ਉੱਤੇ ਜੱਟਾ ਜੱਟੀ ਮਰ ਜੌੂਗੀ
ਓ ਪੁਛੇਯਾ ਨਾ ਕਰ ਕਿੰਨਾ ਪ੍ਯਾਰ ਕਰਦੀ
ਵੇ ਤੇਰੀ ਆਇ ਉੱਤੇ ਜੱਟਾ ਜੱਟੀ ਮਰ ਜੌੂਗੀ
ਵੇਖਣ ਜਦੋਂ ਤੈਨੂ ਓਹ੍ਡੋਂ ਦਿਲ ਕਰਦਾ
ਵੈਲਪੁਨੇ ਕਰਦਾ ਕ੍ਲੋਜ਼ ਹੀਰੀਏ
ਛੱਡ ਡੂਵਨ ਸੌਦੇ ਪਿੱਤਲ ਦੇ ਕਰਨੇ
ਤੇਰੇ ਲਯੀ ਖਰੀਦਣ ਬਸ ਰੋਜ਼ ਹੀਰੀਏ
ਓ ਜਿੰਨਾ ਮੇਰੀ ਪੀਠ ਤੇ ਚਲੈਯਾ ਛੁਰੀਆਂ
ਓਹ੍ਨਾ ਤੇ ਵੀ ਹੁੰਨ ਐਤਬਾਰ ਔਂਦਾ ਆ
ਤੂ ਜਿਦ’ਦਿਨ ਦੀ ਜ਼ਿੰਦਗੀ ਚ ਆਯੀ ਜੱਟੀਏ
ਸਾਲਾ ਵੈਰਿਯਾ ਦੇ ਉੱਤੇ ਵੀ ਪ੍ਯਾਰ ਔਂਦਾ ਆ
ਤੂ ਜਿਦ’ਦਿਨ ਦੀ ਜ਼ਿੰਦਗੀ ਚ ਆਯੀ ਜੱਟੀਏ
ਸਾਲਾ ਵੈਰਿਯਾ ਦੇ ਉੱਤੇ ਵੀ ਪ੍ਯਾਰ ਔਂਦਾ ਆ
ਕਿੱਸੇ ਸੁਨ੍ਣ ਸੁਨ੍ਣ ਪਲੀ ਜੱਟੀ ਲਾਇਲਪੁਰ ਦੇ
ਕਿਵੇਈਂ ਮਾਰੇਯਾ ਸੀ ਜੱਗੇ ਜੱਟ ਡਾਕਾ ਸੋਹਣੇਯਾ
ਮੈਂ ਗੁੱਡੀਆ ਪਟੋਲੇਯਾ ਦੇ ਨਾਲ ਖੇਡਦੀ ਨਾ
ਨਾ ਹੀ ਸੁਣੇ ਜੋਹਿੰ ਜੋਹਿੰ ਯੇਸ ਪਾਪਾ ਸੋਹਣੇਯਾ
ਬੇਬੇ ਕੋਲੋਂ ਸਿਖੇਯਾ ਵੇ ਚੁਲ੍ਹਾ ਚੌਕਾ ਮੈਂ
ਬਾਪੂ ਕੋਲੋਂ ਸਿਖੇਯਾ ਡਿਫੇਂਡ ਕਰਨਾ
ਵੇ ਆਪਣੇ ਡ੍ਰੀਮ ਪੁਰ ਕਰੂਣਬਾਦ ਚ
ਮੈਂ ਪਿਹਲਾਂ ਤੇਰੇ ਪੰਗੇਯਾ ਦਾ ਏਂਡ ਕਰਨਾ
ਆ ਗਾਯੀ ਜੇ ਗੱਲ ਤੇਰੀ ਸ਼ਾਨ ਦੇ ਉੱਤੇ
ਵੇ ਆਂਖ ਆਸਮਾਨਾ ਉੱਤੋਂ ਵੱੜ ਜੌੂਗੀ
ਮੈਨੂ ਪੁਛੇਯਾ ਨਾ ਕਰ ਕਿੰਨਾ ਪ੍ਯਾਰ ਕਰਦੀ
ਵੇ ਤੇਰੀ ਆਇ ਉੱਤੇ ਜੱਟਾ ਜੱਟੀ ਮਰ ਜੌੂਗੀ
ਓ ਪੁਛੇਯਾ ਨਾ ਕਰ ਕਿੰਨਾ ਪ੍ਯਾਰ ਕਰਦੀ
ਵੇ ਤੇਰੀ ਆਇ ਉੱਤੇ ਜੱਟਾ ਜੱਟੀ ਮਰ ਜੌੂਗੀ
ਹਾ ਕਾਲਾ ਕਾਲਾ ਸੂਟ ਪਾਯਾ
ਪਿਂਕ ਪਿਂਕ ਜੱਟੀ ਨੇ
ਮੇਰੀ ਜਾਂ ਕਦੇ ਜਦੋਂ ਵੀ
ਧਯਾਨ ਮੈਂ ਕਰਾਂ
ਹਥ ਚ ਬੰਦੂਕ ਮਤੇ ਉੱਤੇ ਵਟ ਨੇ
ਓ ਕਿਵੇਈਂ ਇਸ ਸੀਨ ਨੂ ਬਯਾਨ ਮੈਂ ਕਰਨ
ਰੱਜ ਕੇ ਸੁਨਕੀ ਪਰਿਯਾ ਵੀ ਖੇਲ ਨੇ
ਜੁਰਅਤ ਜੱਟੀ ਚ ਧੁੰਨ ਧੁੰਨ ਭਾਰੀ ਏ
ਹੁਸਨ ਤੇ ਵਾਫਾ ਦੋਵੇ ਕਥੇ ਕਰਕੇ
ਨੀਲੀ ਛੱਤ ਵਲੇਯਾ ਕਮਾਲ ਕਰੀ ਏ
ਜਿਹਦੇ ਅੱਜ ਮਿਹਬੂਬ ਉਸ ਗਲੀ ਵਰਗਾ
ਖੁਦਾ ਵੀ ਇਮਾਨ ਜਿਥੇ ਹਾਰ ਔਂਦਾ ਆ
ਤੂ ਜਿਦ’ਦਿਨ ਦੀ ਜ਼ਿੰਦਗੀ ਚ ਆਯੀ ਜੱਟੀਏ
ਸਾਲਾ ਵੈਰਿਯਾ ਦੇ ਉੱਤੇ ਵੀ ਪ੍ਯਾਰ ਔਂਦਾ ਆ
ਤੂ ਜਿਦ’ਦਿਨ ਦੀ ਜ਼ਿੰਦਗੀ ਚ ਆਯੀ ਜੱਟੀਏ
ਸਾਲਾ ਵੈਰਿਯਾ ਦੇ ਉੱਤੇ ਵੀ ਪ੍ਯਾਰ ਔਂਦਾ ਆ
ਅੱਜ ਰੀਝ ਮੇਰੀ ਜੱਟਾ ਇਕ ਪੂਰੀ ਕਰਦੇ ਵੇ
ਢੁਆ ਨਿਕਲਦਾ ਦੇਖਣਾ ਮੈਂ ਹਤ੍ਯਾਰ ਚੋਂ
ਹੋ ਜਿੰਨਾ ਤੇਰੇ ਨਾਲ ਮੈਂ ਵੈਰੀ ਗੋਡੇਆ ਤੇ ਕਰਦਾ
ਓਹ੍ਨਾ ਚਿਰ ਬਾਹਰ ਨਿਕਲੀ ਨਾ ਕਾਰ ਚੋ
ਭਵੇਈਂ ਸਿਵੇਯਾ ਦੇ ਵਲ ਤੁਰੀ ਜਾਵੇ ਜ਼ਿੰਦਗੀ
ਤਾ ਵੀ ਛੱਡਦੀ ਨਾ ਹਥ ਤੇਰਾ ਰਹਵਾਂ ਵਿਚ ਮੈਂ
ਓ ਦੇਖੀ ਕੀਤੇ ਨਜ਼ਰਾਂ ਨਾ ਲਗ ਜਾਂ ਨੀ
ਉਰੇਯ ਹੋ ਲੁਖਵਾਂ ਤੈਨੂ ਬਾਹਵਾਂ ਵਿਚ ਮੈਂ
ਤੇਰੀ ਨਸਲ ਦੀ ਬਡੇਯਾ ਨੂ ਜਾਂਦੀ ਆ ਮੈਂ
ਏ ਖੈਇਂਟ ਹੁੰਦੇ ਜੱਟਾ ਯਾ ਫਿਰਾਕ ਹੁੰਦੇ ਨੇ
ਓ ਗੱਲ ਜਦੋਂ ਆਂਖਾਂ ਦੇ ਉੱਤੇ ਆ ਜਾਵੇ
ਫੇਰ ਕਤਲ ਜੱਟਾ ਨੂ ਬਿੱਲੋ ਮਾਫ ਹੁੰਦੇ ਨੇ
ਓ ਖਜ਼ਾਲੇ ਆਲਾ ਸ਼ੇਰ ਕਿਸੇ ਨੇ ਨੀ ਡੱਕਣਾ
ਭਾਵੇ ਗਿਦੜਾਂ ਦਾ ਝੁੰਡ ਭਨ ਦਾਰ ਔਂਦਾ ਆ
ਤੂ ਜਿਦ’ਦਿਨ ਦੀ ਜ਼ਿੰਦਗੀ ਚ ਆਯੀ ਜੱਟੀਏ
ਸਾਲਾ ਵੈਰਿਯਾ ਦੇ ਉੱਤੇ ਵੀ ਪ੍ਯਾਰ ਔਂਦਾ ਆ
ਤੂ ਜਿਦ’ਦਿਨ ਦੀ ਜ਼ਿੰਦਗੀ ਚ ਆਯੀ ਜੱਟੀਏ
ਸਾਲਾ ਵੈਰਿਯਾ ਦੇ ਉੱਤੇ ਵੀ ਪ੍ਯਾਰ ਔਂਦਾ ਆ