Оберіть трек для відтворення
Сингл / Трек
ਹੋ...ਸੋਚਿਆ ਨਹੀ ਸੀ ਮੇਰਾ ਪ੍ਯਾਰ ਭੁਲ ਜਾਏਂਗਾ,
ਹੋ...ਸੋਚਿਆ ਨਹੀ ਸੀ ਮੇਰਾ ਪ੍ਯਾਰ ਭੁਲ ਜਾਏਂਗਾ,
ਐਨੀ ਛੇਤੀ ਕਿੱਤੇ ਹੋਏ ਕਰਾਰ ਭੁਲ ਜਾਏਂਗਾ,
ਕਰਾਰ ਭੁਲ ਜਾਏਂਗਾ,
ਠੱਗ ਵਾਲੇ ਜਰਾਰੇਡੀ ਕਹਾਣੀਆਂ ਬਨੌਂਦੀ ਰਹੀ,
ਤੇਰਾ ਨਾ ਕਸੂਰ ਭੋਲਾ ਸਡਿਆ ਸੀ ਸਾਰਿਆ
ਹੋ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ
ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ
ਮਿਹਣੇ ਮਾਰਦਾ ਜਹਾਣ ਮੈਨੂੰ ਸਾਰਾ
ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ
ਜਿਵੇਂ ਟੁੱਟਿਆ ਅੰਬਰ ਤੋਂ ਤਾਰਾ
ਮਿਠੇ ਮਿਠੇ ਬੋਲਣ ਚ, ਤੂ ਜ਼ਿਹੇਰ ਰਹੀ ਘੋਲਦੀ,
ਪੱਥਰਾਂ ਦੇ ਪਾਹ ਰਹੀ, ਹੀਰੇਯਾ ਨੂ ਟੋਲਦੀ
ਮਿਠੇ ਮਿਠੇ ਬੋਲਣ ਚ, ਤੂ ਜ਼ਿਹੇਰ ਰਹੀ ਘੋਲਦੀ,
ਪੱਥਰਾਂ ਦੇ ਪਾਹ ਰਹੀ, ਹੀਰੇਯਾ ਨੂ ਟੋਲਦੀ
ਤੇਰੀ-ਮੇਰੀ ਯੂੰ ਟੁੱਟ ਗਈ, ਸੋਹਣੀਏ
ਜਿਵੇਂ ਟੁੱਟਿਆ ਅੰਬਰ ਤੋਂ ਤਾਰਾ
ਹਾਏ ਦਿਲ ਟੁੱਟੇਯਾ ਨਾ ਜਡ ਦੋਬਾਰਾ
ਤੂ ਲਾਇਆ ਹੀ ਨਹੀ ਸੀ ਦਿਲੋਂ, ਸਾਡੇ ਨਾਲ ਯਾਰਿਯਾ
ਤੂ ਲਾਇਆ ਹੀ ਨਹੀ ਸੀ ਦਿਲੋਂ, ਸਾਡੇ ਨਾਲ ਯਾਰਿਯਾ
ਤੂ ਲਾਇਆ ਹੀ ਨਹੀ ਸੀ ਦਿਲੋਂ, ਸਾਡੇ ਨਾਲ ਯਾਰਿਯਾ
ਹੋ
ਸੱਚਾ ਰਬ ਰਾਖਾ,ਮੂਹੋਂ ਮੋਡ ਜਾਂ ਵਾਲ਼ੀਏ
ਸੱਚਾ ਰਬ ਰਾਖਾ,ਮੂਹੋਂ ਮੋਡ ਜਾਂ ਵਾਲ਼ੀਏ
ਦਿਲ ਲੇ ਕੇ ਮੇਰਾ ਦਿਲ,
ਤੋਡ਼ ਜਾਂ ਵਾਲ਼ੀਏ ਤੋਡ਼ ਜਾਂ ਵਾਲ਼ੀਏ,
ਹਨ ਵਾਧੇ ਆ ਦਾ ਕਚਾ ਤੂ, ਕੱਚ ਹੀ ਕਮਾ ਦਿੱਤਾ,
ਕਤੂ ਆਲੇ ਭੁੱਲਰ ਨੂ,ਪੱਟ ਕੇ ਵਗਾਹ ਦਿੱਤਾ,
ਕਾਤਿਲ ਬਣਾਇੀਆਨ ਨੀਲੀ, ਅੱਖ ਦੀਆ ਧਾਰਿਯਾ
ਹੋ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ
ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ