Оберіть трек для відтворення

ਹੱਥਾਂ ਦੀਆਂ ਚਾਰ ਲਕੀਰਾਂ
ਕਰ ਗਈਆਂ ਨੇ ਠੱਗੀਆਂ
ਰੂਹਾਂ ਤੱਕ ਦਰਦ ਗਏ
ਤੇ ਚੋਟਾਂ ਦਿਲ ਨੂੰ ਲੱਗੀਆਂ
ਹੱਥਾਂ ਦੀਆਂ ਚਾਰ ਲਕੀਰਾਂ
ਕਰ ਗਈਆਂ ਨੇ ਠੱਗੀਆਂ
ਰੂਹਾਂ ਤੱਕ ਦਰਦ ਗਏ
ਤੇ ਚੋਟਾਂ ਦਿਲ ਨੂੰ ਲੱਗੀਆਂ
ਤੈਨੂੰ ਜ਼ਿਆਦਾ ਮੁਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਅੱਖੀਆਂ ਵਿਚ ਹੰਝੂ ਭਰ ਬੈਠੇ
ਓ ਤੈਨੂੰ ਜ਼ਿਆਦਾ ਮੁਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਅੱਖੀਆਂ ਵਿਚ ਹੰਝੂ ਭਰ ਬੈਠੇ
ਜਿੱਥੇ ਇਸ਼ਕ ਦੀ ਟੁੱਟਦੀ ਡੋਰੀ ਵੇ
ਹੋ ਜਾਵੇ ਸਨਮ ਵੀ ਚੋਰੀ ਵੇ
ਜਿੱਥੇ ਆਸ਼ਿਕ ਖਾਲੀ ਹੱਥ ਮੁੜਦੇ
ਓ ਗਲੀਆਂ ਚੋਂ ਗੁਜ਼ਰ ਬੈਠੇ
ਤੈਨੂੰ ਜ਼ਿਆਦਾ ਮੁਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਅੱਖੀਆਂ ਵਿਚ ਹੰਝੂ ਭਰ ਬੈਠੇ
ਓ ਤੈਨੂੰ ਜ਼ਿਆਦਾ ਮੁਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਅੱਖੀਆਂ ਵਿਚ ਹੰਝੂ ਭਰ ਬੈਠੇ
ਜ਼ਿਆਦਾ ਮੁਹੱਬਤ ਕਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਜਿੱਥੇ ਕੋਈ ਕਿਨਾਰਾ ਮਿਲਦਾ ਨਾ
ਤਿਨਕੇ ਦਾ ਸਹਾਰਾ ਮਿਲਦਾ ਨਾ
ਜਿੱਥੇ ਤਰਕੇ ਆਸ਼ਿਕ ਡੁੱਬ ਜਾਂਦੇ
ਓ ਦਰਿਆ 'ਚ ਉਤਰ ਬੈਠੇ
ਤੈਨੂੰ ਜ਼ਿਆਦਾ ਮੁਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਅੱਖੀਆਂ ਵਿਚ ਹੰਝੂ ਭਰ ਬੈਠੇ
ਤੈਨੂੰ ਜ਼ਿਆਦਾ ਮੁਹੱਬਤ ਕਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਜ਼ਿਆਦਾ ਮੁਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਤੈਨੂੰ ਜ਼ਿਆਦਾ ਮੁਹੱਬਤ ਕਰ ਬੈਠੇ
ਅਸੀਂ ਜੀਣ ਤੋਂ ਪਹਿਲਾਂ ਮਰ ਬੈਠੇ
ਤੇਰਾ ਪਿਆਰ ਨਸੀਬਾਂ ਵਿਚ ਨਹੀਂ ਸੀ
ਅੱਖੀਆਂ ਵਿਚ ਹੰਝੂ ਭਰ ਬੈਠੇ