Оберіть трек для відтворення
ਤੈਨੂੰ ਦਿਲ ਦਾ ਹਾਲ ਸੁਣਾਣਾ ਵਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਤੈਨੂੰ ਦਿਲ ਦਾ ਹਾਲ ਸੁਣਾਣਾ ਵਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਭੁੱਲ ਕੇ ਨਾ ਚੀਜ਼ ਜਮਾਨਾ
ਤੇਰਾ ਨਾਮ ਜਪੇ ਮਰ ਜਾਣਾ
ਭੁੱਲ ਕੇ ਨਾ ਚੀਜ਼ ਜਮਾਨਾ
ਤੇਰਾ ਨਾਮ ਜਪੇ ਮਰ ਜਾਣਾ
ਮੈਂ ਸੋਚਾਂ ਤੇਰੇ ਬਾਰੇ, ਤੇਰੇ ਬਾਰੇ
ਕਦੇ ਕੋਲ ਤੂੰ ਆਵੇਂ
ਮੈਂ ਸਭ ਕੁਝ ਭੁੱਲ ਜਾਵਾਂ
ਚਲਣ ਹਵਾਵਾਂ ਤੇ ਬਾਰਿਸ਼ ਆਵੇ
ਬਾਰਿਸ਼ ਆਵੇ
ਸ਼ਰੇਆਮ ਤੇਰਾ ਹੋ ਜਾਣਾ
ਤੇਰਾ ਨਾਮ ਜਪੇ ਮਰ ਜਾਣਾ
ਤੈਨੂੰ ਦਿਲ ਦਾ ਹਾਲ ਸੁਣਾ ਨਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਦਿਲ ਦਾ ਹਾਲ ਸੁਣਾ ਨਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਦਿਲ ਦਾ ਹਾਲ ਸੁਣਾ ਨਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਸੁਰਮੇ ਤੇਰੇ ਦੀਆਂ ਗੱਲਾਂ ਕਰਦੇ
ਬੈਠੇ ਤਿਤਲੀ ਦੇ ਨਾਲ ਮੋਰਨੀ
ਲੱਗਦਾ ਐ ਤੇਰੇ ਤੋਂ ਚੁਰਾਈ ਸੋਹਣੀਏ
ਸੁਨਹਿਰੀ ਹੀਰਨੀ ਨੇ ਤੇਰੀ ਤੋਰਨੀ
ਚੜੀਏ ਤੇਰੀ ਲੋਰ ਸੋਹਣੀਏ
ਸਤਾਈ ਜਾਵੇ ਓਰ ਸੋਹਣੀਏ
ਤੂੰ ਮੈਨੂੰ ਸੁਬਹ ਸ਼ਾਮ ਤੇ ਲੈ ਕੇ
ਤੇਰਾ ਨਾਮ, ਆਸ਼ਿਕ ਮੈਂ ਬਣ ਜਾਣਾ
ਲੱਖ ਵਾਰੀ ਸਦਕੇ ਜਾਣਾ
ਤੇਰਾ ਨਾਮ ਜਪੇ ਮਰ ਜਾਣਾ
ਤੈਨੂੰ ਦਿਲ ਦਾ ਹਾਲ ਸੁਣਾ ਨਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਤੈਨੂੰ ਦਿਲ ਦਾ ਹਾਲ ਸੁਣਾ ਨਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਦਿਲ ਦਾ ਹਾਲ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਤੈਨੂੰ ਦਿਲ ਦਾ ਹਾਲ ਸੁਣਾ ਨਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ
ਤੇਰੇ ਇਸ਼ਕ ਨੇ ਲੈ ਬੈਹਿ ਜਾਣਾ