Оберіть трек для відтворення
ਤੇਰਾ status single ਐ
ਦਿਲ ਮੇਰੇ ਆਲੀ ਤਾਂ ਚਿੰਗਲੇ ਐ
ਤੇਰਾ Status Single ਐ
ਦਿਲ ਮੇਰੇ ਆਲੀ ਤਾਂ ਚਿੰਗਲੇ ਐ
ਹੋਰ ਨਹਿਯੋ ਮੈਨੂੰ ਹਾਂ ਤੁਹੀਓ ਚਾਹੀ ਦੀ
ਮੈਨੂੰ ਮੇਰੇ ਬੱਚਿਆਂ ਦੀ
ਮੈਨੂੰ ਮੇਰੇ ਬੱਚਿਆਂ ਦੀ ਮਾਂ ਚਿਯੋ ਚਾਹੀਦੀ
ਮੈਨੂੰ ਮੇਰੇ ਬੱਚਿਆਂ ਦੀ
ਦਿਲ ਕਹਿੰਦਾ ਐ life ਤੇਰੇ ਨਾ
ਮੈਂ ਬੇਟਾਵਾਂ ਨੇ ਗੋਲ੍ਡ ਵਰਗੀ ਐ
ਕੁੜੀ ਐ ਨਖ਼ਰੇ ਤੇਰੇ ਉੱਠਵਾਂ ਨੇ
ਗੋਲ੍ਡ ਵਰਗੀ ਐ
ਕੁੜੀ ਐ ਨਖ਼ਰੇ ਤੇਰੇ ਉੱਠਵਾਂ ਨੀ
ਜ਼ਿੰਦਗੀ ਧੁੱਪ ਬੜੀ ਮਾਂ ਤੁਹੀਓ ਚਾਹੀਦੀ
ਮੈਨੂੰ ਮੇਰੇ ਬੱਚਿਆਂ ਦੀ
ਮੈਨੂੰ ਮੇਰੇ ਬੱਚਿਆਂ ਦੀ ਮਾਂ ਤੁਹੀਓ ਚਾਹੀਦੀ
ਮੈਨੂੰ ਮੇਰੇ ਬੱਚਿਆਂ ਦੀ
ਖੁਲਾ ਘਰ ਤੇ ਯਾਰ ਤੇਰੇ ਕੋਲ
ਮਹਿੰਗੀਆਂ ਕਾਰਾ ਨੇ
ਪਹਾਵੈ ਸਾਰੇ ਸ਼ਹਿਰ ਦੀਆਂ ਪਿੱਛੇ ਮੁਟਿਆਰਾ ਨੇ
ਪਹਾਵੈ ਸਾਰੇ ਸ਼ਹਿਰ ਦੀਆਂ ਪਿੱਛੇ ਮੁਟਿਆਰਾ ਨੇ
ਹੋਰ ਨਹਿਯੋ ਮੈਨੂੰ ਜਾਣ ਤੁਹੀਓ ਚਾਹੀਦੀ
ਮੈਨੂੰ ਮੇਰੇ ਬੱਚਿਆਂ ਦੀ
ਮੈਨੂੰ ਮੇਰੇ ਬੱਚਿਆਂ ਦੀ ਮਾਂ ਤੁਹੀਓ ਚਾਹੀਦੀ
ਮੈਨੂੰ ਮੇਰੇ ਬੱਚਿਆਂ ਦੀ
Mom Dad ਨੇ ਰਾਜੀ ਤੂੰ ਵੀ ਹੋਜਾ ਰਾਜੀ ਨੀ
ਵਿਚ ਵੇਚੋਲਾ ਪਾ ਲਿਆ ਐ ਹੁੰਦਲ ਪਾਜੀ ਨੀ
ਵਿਚ ਵੇਚੋਲਾ ਪਾ ਲਿਆ ਐ ਹੁੰਦਲ ਪਾਜੀ ਨੀ
ਤੂੰ ਮੇਰੇ ਨਾਲ ਘੁੰਮੇ ਹਰ ਥਾਂ ਚਿਯੋ ਚਾਹੀਦੀ
ਮੈਨੂੰ ਮੇਰੇ ਬੱਚਿਆਂ ਦੀ
ਮੈਨੂੰ ਮੇਰੇ ਬੱਚਿਆਂ ਦੀ ਮਾਂ ਤੁਹੀਓ ਚਾਹੀਦੀ
ਮੈਨੂੰ ਮੇਰੇ ਬੱਚਿਆਂ ਦੀ