Оберіть трек для відтворення
ਹੋ Feeling ਜਿਹੀ ਔਂਦੀ ਦੱਸ ਮੈਂ ਕਿ ਕਰਾਂ
ਨਿੱਤ ਜੱਟ ਨੂ ਸਟੌਂਦੀ ਦੱਸ ਮੈਂ ਕਿ ਕਰਾਂ
ਹੋ Mind ਮੈਨੂ ਕਰਦਾ ਆਏ
ਤੰਗ ਗੋਰੀਏ ਨੀ
ਗੱਲਾਂ ਤੇਰਿਆ ਨੂ ਦੱਸ
ਕਿਵੇਈਂ ਕਰਦਾ ਪਰਾਂ
ਯਾਦ ਤੇਰੀ ਮਾਰਦੀ ਆਏ Daily ਗੇਹਡਿਆ
ਸੋਹਣੀਏ ਨੀ ਦਿਲ ਚੋਂ ਭੁਲਯਾ ਕੀਹਨੇ ਸੀ
ਕਿਹੰਦੀ ਪੇਗ ਲਾਕੇ ਫੋਨ ਨਾ ਤੂ ਲਾਇਆ ਕਰ ਵੇ
ਮੈਂ ਕਿਹਾ ਪੇਗ ਉੱਤੇ ਜੱਟੀਏ ਨੀ ਲਾਇਆ ਕੀਹਨੇ ਸੀ
ਕਿਹੰਦੀ ਪੇਗ ਲਾਕੇ ਫੋਨ ਨਾ ਤੂ ਲਾਇਆ ਕਰ ਵੇ
ਮੈਂ ਕਿਹਾ ਪੇਗ ਉੱਤੇ ਜੱਟੀਏ ਨੀ ਲਾਇਆ ਕੀਹਨੇ ਸੀ
ਸਾਰੀ ਸਾਰੀ ਰਾਤ ਓਹ੍ਡੋਂ ਗਲ ਨੀ ਸੀ ਮੁੱਕਦੀ
ਟੁੱਟਣਾ ਕਿ ਦਿਲ ਸ੍ਟ੍ਰੀਕ ਨਹੀ ਸੀ ਮੁੱਕਦੀ
ਸਾਰੀ ਸਾਰੀ ਰਾਤ ਓਹ੍ਡੋਂ ਗਲ ਨੀ ਸੀ ਮੁੱਕਦੀ
ਟੁੱਟਣਾ ਕਿ ਦਿਲ ਸ੍ਟ੍ਰੀਕ ਨਹੀ ਸੀ ਮੁੱਕਦੀ
ਝੂਠਾ ਜਿਹਾ ਏਮੋਸ਼ਨਲ ਕਰ ਕਰਕੇ
ਕਾਲ ਉੱਤੇ ਦੱਸਦੇ ਰਵਾਯਾ ਕੀਹਨੇ ਸੀ
ਕਿਹੰਦੀ ਪੇਗ ਲਾਕੇ ਫੋਨ ਨਾ ਤੂ ਲਾਇਆ ਕਰ ਵੇ
ਮੈਂ ਕਿਹਾ ਪੇਗ ਉੱਤੇ ਜੱਟੀਏ ਨੀ ਲਾਇਆ ਕੀਹਨੇ ਸੀ
ਕਿਹੰਦੀ ਪੇਗ ਲਾਕੇ ਫੋਨ ਨਾ ਤੂ ਲਾਇਆ ਕਰ ਵੇ
ਮੈਂ ਕਿਹਾ ਪੇਗ ਉੱਤੇ ਜੱਟੀਏ ਨੀ ਲਾਇਆ ਕੀਹਨੇ ਸੀ
ਮਨ ਸਮਝਯਾ ਬਡਾ ਹੋਰ ਪਾਸ ਲਾਇਆ ਬਡਾ
ਲੇਟਰ ਆ ਦਾ ਜਹਾਜ਼ ਜਿਹਾ ਬਣਾ ਕੇ ਵੀ ਉਡਿਆ ਬਡਾ
ਬੋਤਲਾਂ ਦੇ ਪੈਣ ਲੱਗੇ ਭਲਣੇ ਨੂ ਦੇਰ ਲੱਗੇ
ਜੋਕ ਜਿਹਦਾ ਜੱਟ ਦਾ ਤੂ ਹੱਸੇ ਚ ਬਣਾਯਾ ਬਡਾ
ਪੇਗ ਪੁੱਗ ਮੁੰਡਾ ਕਦੇ ਕਰਦਾ ਨਾ ਟਚ ਸੀ
ਭੁੱਲਦੀ ਨੀ ਮਾਰੀ ਜਿਹਦੀ ਸੋਨਾ ਵਿਚ ਸੱਤ ਸੀ
ਪੇਗ ਪੁੱਗ ਮੁੰਡਾ ਕਦੇ ਕਰਦਾ ਨਾ ਟਚ ਸੀ
ਭੁੱਲਦੀ ਨੀ ਮਾਰੀ ਜਿਹਦੀ ਸੋਨਾ ਵਿਚ ਸੱਤ ਸੀ
ਅੱਪੇ ਲੈਕੇ ਨਂਬਰ ਤੇ save ਕਰਕੇ
ਦਿਲ ਵਾਲਾ ਮੋਜੀ ਜਿਹਾ ਬਣਾਯਾ ਕੀਹਨੇ ਸੀ
ਕਿਹੰਦੀ ਪੇਗ ਲਾਕੇ ਫੋਨ ਨਾ ਤੂ ਲਾਇਆ ਕਰ ਵੇ
ਮੈਂ ਕਿਹਾ ਪੇਗ ਉੱਤੇ ਜੱਟੀਏ ਨੀ ਲਾਇਆ ਕੀਹਨੇ ਸੀ
ਕਿਹੰਦੀ ਪੇਗ ਲਾਕੇ ਫੋਨ ਨਾ ਤੂ ਲਾਇਆ ਕਰ ਵੇ
ਮੈਂ ਕਿਹਾ ਪੇਗ ਉੱਤੇ ਜੱਟੀਏ ਨੀ ਲਾਇਆ ਕੀਹਨੇ ਸੀ
Done With You ਤਾਂ ਬਡਾ ਕਿਹਨਾ ਹੁੰਦਾ ਸੋਖਾ ਨੀ
ਟੁੱਟ ਜੇ ਤਾਂ ex ਕਹੌਣਾ ਹੁੰਦਾ ਔਖਾ ਨੀ
Done With You ਤਾਂ ਬਡਾ ਕਿਹਨਾ ਹੁੰਦਾ ਸੋਖਾ ਨੀ
ਟੁੱਟ ਜੇ ਤਾਂ ex ਕਹੌਣਾ ਹੁੰਦਾ ਔਖਾ ਨੀ
ਅੱਡ ਕੇ ਰਾਕਾਨੇ ਵਿਕੀ ਧਾਲੀਵਾਲ ਦਾ
ਪੋਰਟਰਾਇਲ ਬਾਹਾਂ ਤੇ ਬਣਾਯਾ ਕੀਹਨੇ ਸੀ
ਕਿਹੰਦੀ ਪੇਗ ਲਾਕੇ ਫੋਨ ਨਾ ਤੂ ਲਾਇਆ ਕਰ ਵੇ
ਮੈਂ ਕਿਹਾ ਪੇਗ ਉੱਤੇ ਜੱਟੀਏ ਨੀ ਲਾਇਆ ਕੀਹਨੇ ਸੀ
ਕਿਹੰਦੀ ਪੇਗ ਲਾਕੇ ਫੋਨ ਨਾ ਤੂ ਲਾਇਆ ਕਰ ਵੇ
ਮੈਂ ਕਿਹਾ ਪੇਗ ਉੱਤੇ ਜੱਟੀਏ ਨੀ ਲਾਇਆ ਕੀਹਨੇ ਸੀ