Оберіть трек для відтворення
Сингл / Трек
ਜੇ ਮੁੰਡੇ ਆ ਸਾਡੀ ਤੋਰ ਤੂ ਦੇਖਣੀ
ਜੇ ਮੁੰਡੇਯਾ ਸਾਡੀ ਤੋਰ ਤੂ ਦੇਖਣੀ
ਗੜਵਾ ਲੈਦੇ ਚਾਂਦੀ ਦਾ
ਵੇ ਲੱਕ ਹੀਲੇ ਮਜਾਜਣ ਜਾਂਦੀ ਦਾ
ਵੇ ਲੱਕ ਹੀਲੇ ਮਜਾਜਣ ਜਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ
ਲੱਕ ਹੀਲੇ ਮਜਾਜਣ ਲੱਕ ਹੀਲੇ ਮਜਾਜਣ
ਓ ਅਸੀ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ
ਅਸਾ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ
ਅੱਗ ਲੌਣਾ ਗਢਵਾ ਚਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ
ਵੇ ਲੱਕ ਹੀਲੇ ਮਜਾਜਣ ਜਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ
ਚਮਕ ਜਿਹੀ ਵੇ ਮੁਟਿਆਰ ਮੇਰੇ ਹਾਣੀਆਂ
ਚਮਕ ਜਿਹੀ ਵੇ ਮੁਟਿਆਰ ਮੇਰੇ ਹਾਣੀਆਂ
ਫੁਲਾਂ ਤੋਂ ਵੀ ਹੌਲਾ ਮੇਰਾ ਭਾਰ ਮੇਰੇ ਹਾਣੀਆਂ
ਫੁਲਾਂ ਤੋਂ ਵੀ ਹੌਲਾ ਮੇਰਾ ਭਾਰ ਮੇਰੇ ਹਾਣੀਆਂ
ਚੜ੍ਹਦੀ ਜਵਾਨੀ ਵਾਂਗੂ ਕੀਲੇਯਾ ਨਾ ਜਾਵੇ ਮੈਥੋ
ਚੜ੍ਹਦੀ ਜਵਾਨੀ ਵਾਂਗੂ ਕੀਲੇਯਾ ਨਾ ਜਾਵੇ ਮੈਥੋ
ਬਿਸ਼ਿਯਰ ਨਾਗ ਪ੍ਰਾੰਦੀ ਦਾ
ਲੱਕ ਹੀਲੇ ਮਜਾਜਣ ਜਾਂਦੀ ਦਾ
ਓ ਲੱਕ ਹੀਲੇ ਮਜਾਜਣ ਜਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ
ਲੱਕ ਹੀਲੇ ਮਜਾਜਣ ਲੱਕ ਹੀਲੇ ਮਜਾਜਣ
ਨੀ ਗਢਵੇ ਦਾ ਭਾਰ ਤੈਥੋਂ ਹੋਣਾ ਨੇਯੋ ਚੱਕ ਨੀ
ਨੀ ਗਢਵੇ ਦਾ ਭਾਰ ਤੈਥੋਂ ਹੋਣਾ ਨੇਯੋ ਚੱਕ ਨੀ
ਕੱਚ ਨਾਲੋਂ ਕਚਾ ਤੇਰਾ ਜਾਪ੍ਦਾ ਏ ਲੱਕ ਨੀ
ਕੱਚ ਨਾਲੋਂ ਕਚਾ ਤੇਰਾ ਜਾਪ੍ਦਾ ਏ ਲੱਕ ਨੀ
ਗਿੱਲੀ ਵੱਟ ਉੱਤੇ ਨਾ ਤਿਲੱਕ ਜਾਵੇ ਪੈਰ ਤੇਰਾ
ਗਿੱਲੀ ਵੱਟ ਉੱਤੇ ਨਾ ਤਿਲੱਕ ਜਾਵੇ ਪੈਰ ਤੇਰਾ
ਮੋਰਾ ਵਾਂਗੂ ਪੇਲਾ ਪਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ
ਓ ਲੱਕ ਹੀਲੇ ਮਜਾਜਣ ਜਾਂਦੀ ਦਾ
ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ