Оберіть трек для відтворення
Ooh, uh, uh
Ooh, uh, uh-uh, uh
Chiki-chiki
Uh, uh
Ooh, uh, uh-uh, uh
Pump it up!
Yeah!
Yeah!
Check it out
Chiki-chiki
Oh!
Chiki-chiki
ਕੀ ਸਮਝੀਏ, ਸੱਜਣਾ, ਇਹਨਾਂ ਨੈਣ ਕਮਲ਼ਿਆਂ ਨੂੰ? (yeah!)
ਕਹਿੰਦੇ, "ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ" (oh!)
ਜੱਗ ਜਾਣਦੈ, ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ (yeah!)
ਉਸ ਤੋਂ ਵੱਧ ਕੇ ਕੁੱਝ ਵੀ ਹੋਰ ਪਿਆਰਾ ਨਹੀਂ ਹੁੰਦਾ (yo!)
ਕੀ ਸਮਝੀਏ, ਸੱਜਣਾ, ਇਹਨਾਂ ਨੈਣ ਕਮਲ਼ਿਆਂ ਨੂੰ? (yeah!)
ਕਹਿੰਦੇ, "ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ"
ਜੱਗ ਜਾਣਦੈ, ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ (oh!)
ਉਸ ਤੋਂ ਵੱਧ ਕੇ ਕੁੱਝ ਵੀ ਹੋਰ ਪਿਆਰਾ ਨਹੀਂ ਹੁੰਦਾ (yeah!)
(ਪਿਆਰਾ ਨਹੀਂ ਹੁੰਦਾ)
Yeah!
Oh, yeah!
Yeah!
Yeah!
ਇਸ਼ਕ ਕਮਾਇਆ ਡਰ ਦੁਨੀਆਂ ਦਾ ਲਾਹ ਕੇ ਮੈਂ
ਸੱਜਣਾ, ਤੈਨੂੰ ਲੱਭਿਆ ਰੱਬ ਗਵਾ ਕੇ ਮੈਂ
ਇਸ਼ਕ ਕਮਾਇਆ ਡਰ ਦੁਨੀਆਂ ਦਾ ਲਾਹ ਕੇ ਮੈਂ
ਸੱਜਣਾ, ਤੈਨੂੰ ਲੱਭਿਆ ਰੱਬ ਗਵਾ ਕੇ ਮੈਂ
ਜਿਹੜੀ ਤਰਦੀ ਇਸ਼ਕ-ਸਮੁੰਦਰਾਂ ਦੇ ਵਿੱਚ ਰਹਿੰਦੀ ਏ
ਉਸ ਬੇੜੀ ਦਾ ਕਾਹਤੋਂ ਕੋਈ ਕਿਨਾਰਾ ਨਹੀਂ ਹੁੰਦਾ?
ਕੀ ਸਮਝੀਏ, ਸੱਜਣਾ, ਇਹਨਾਂ ਨੈਣ ਕਮਲ਼ਿਆਂ ਨੂੰ? (yeah!)
ਕਹਿੰਦੇ, "ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ" (oh!)
ਜੱਗ ਜਾਣਦੈ, ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ (yeah!)
ਉਸ ਤੋਂ ਵੱਧ ਕੇ ਕੁੱਝ ਵੀ ਹੋਰ ਪਿਆਰਾ ਨਹੀਂ ਹੁੰਦਾ
Chiki-chiki
Ooh, uh, uh
Ooh, uh, uh-uh, uh
Chiki-chiki
Uh, uh
Ooh, uh, uh-uh, uh
Oh, yeah!
Yeah!
Yeah!
Oh!
Chiki-chiki, yeah!
ਤੂੰ ਕੀ ਜਾਣੇਂ, ਅਸੀਂ ਤਾਂ ਦਿਲ 'ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅਸੀਂ ਗਵਾਈਆਂ ਨੇ
ਤੂੰ ਕੀ ਜਾਣੇਂ, ਅਸੀਂ ਤਾਂ ਦਿਲ 'ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅਸੀਂ ਗਵਾਈਆਂ ਨੇ
ਚੇਤੇ ਕਰੀਏ ਤੈਨੂੰ ਰਾਤਾਂ ਨੂੰ ਵੀ ਉੱਠ-ਉੱਠ ਕੇ
ਭਰੂ ਗਵਾਹੀ, ਸੁੱਤਾ ਇੱਕ ਵੀ ਤਾਰਾ ਨਹੀਂ ਹੁੰਦਾ
ਕੀ ਸਮਝੀਏ, ਸੱਜਣਾ, ਇਹਨਾਂ ਨੈਣ ਕਮਲ਼ਿਆਂ ਨੂੰ? (yeah!)
ਕਹਿੰਦੇ, "ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ" (oh!)
ਜੱਗ ਜਾਣਦੈ, ਜਿਸ ਨਾਲ਼ ਦਿਲ ਤੋਂ ਲੱਗ ਜਾਂਦੀਆਂ ਨੇ (yeah!)
ਉਸ ਤੋਂ ਵੱਧ ਕੇ ਕੁੱਝ ਵੀ ਹੋਰ ਪਿਆਰਾ ਨਹੀਂ ਹੁੰਦਾ, ਪਿਆਰਾ ਨਹੀਂ ਹੁੰਦਾ
Yeah!
Oh, yeah!
Yeah!
Yeah!
Oh!
Yeah!
ਜਿਸ ਪਲ਼ ਮੇਰੀ ਤੂੰ ਨਾ ਦਿੱਸੇਂ ਨਿਗਾਹਾਂ ਨੂੰ
ਓਸੇ ਵੇਲ਼ੇ ਰੋਕ ਲਵੇ ਰੱਬ ਸਾਹਾਂ ਨੂੰ
ਜਿਸ ਪਲ਼ ਮੇਰੀ ਤੂੰ ਨਾ ਦਿੱਸੇਂ ਨਿਗਾਹਾਂ ਨੂੰ
ਓਸੇ ਵੇਲ਼ੇ ਰੋਕ ਲਵੇ ਰੱਬ ਸਾਹਾਂ ਨੂੰ
ਅੱਖੀਆਂ ਲਾ ਕੇ Nimma'ean ਨਹੀਂ ਕਦੇ ਮੁੱਖ ਨੂੰ ਮੋੜੀ ਦਾ
ਇੰਝ ਵਿੱਛੜਿਆਂ ਦਾ ਫ਼ਿਰ ਮੇਲ਼ ਦੁਬਾਰਾ ਨਹੀਂ ਹੁੰਦਾ