Оберіть трек для відтворення
ਸ਼ਾਮਾ ਪੈ ਗਈਆਂ ਤੇ ਧਨੀਆਂ
ਜੁੜਨ ਲੱਗੀਆਂ
ਗੱਲਾਂ ਸਭ ਨੂੰ ਸ਼ਰਾਰਤੀ
ਖੁਰਨ ਲੱਗੀਆਂ
ਸ਼ਾਮਾ ਪੈ ਗਈਆਂ ਤੇ ਧਨੀਆਂ
ਜੁੜਨ ਲੱਗੀਆਂ
ਗੱਲਾਂ ਸਭ ਨੂੰ ਸ਼ਰਾਰਤੀ
ਖੁਰਨ ਲੱਗੀਆਂ
ਇਕ ਦੂਜੇ ਨਾਲ ਅੱਕ ਸਭ ਦੀ ਲੜੇ
ਇਕ ਦੂਜੇ ਨਾਲ ਅੱਕ ਸਭ ਦੀ ਲੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਕੋਲੋਂ ਜਾਂਦਾਂ ਕੁੜੀਆਂ ਦਾ ਟੋਲਾ ਲੰਘਿਆ
ਇਕ ਜਣਾ ਬੋਲੇਆ ਤੇ ਨਾਲੇ ਖੰਗਿਆ
ਓ ਕਿੱਧਰ ਟਿਟਿਕੀ ਲੈ ਆ?
ਭਾਈ ਏਡਰ ਦੇਖ
ਓ ਕਿੱਧਰ?
ਓ ਇਧਰ
ਕੋਲੋਂ ਜਾਂਦਾਂ ਕੁੜੀਆਂ ਦਾ ਟੋਲਾ ਲੰਘਿਆ
ਇਕ ਜਣਾ ਬੋਲੇਆ ਤੇ ਨਾਲੇ ਖੰਗਿਆ
ਰੱਬਾ ਤੇਰੇ ਬਾਗ ਵਿੱਚ ਫੁੱਲ ਨੇ ਬੜੇ
ਹਾਏ
ਰੱਬਾ ਤੇਰੇ ਬਾਗ ਵਿੱਚ ਫੁੱਲ ਨੇ ਬੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੱਲ ਪਿੰਡ ਆਈ ਪਰੌਣੀ ਦੀ ਸੁਣਾਉਂਦੀ ਭਾਈ ਨੇ
ਦੂਜਾ ਕਹਿੰਦਾ ਜਮਾਂ ਸਿਰੇ ਲਾਟੀ ਭਾਈ ਨੇ
ਭਾਈ ਓ ਦੇਖੀ ਐ?
ਓ ਕੀ ਪੁੱਛਦਾ ਐ, ਜਮਾਂ ਅਕਸ਼ਰਾਂ ਉਤਰੀ ਪਰੀ ਲੱਗਦੀ ਐ
ਗੱਲ ਪਿੰਡ ਆਈ ਪਰੌਣੀ ਦੀ ਸੁਣਾਉਂਦੀ ਭਾਈ ਨੇ
ਦੂਜਾ ਕਹਿੰਦਾ ਜਮਾਂ ਸਿਰੇ ਲਾਟੀ ਭਾਈ ਨੇ
ਬੜੀ ਤੇਜ਼ ਚੀਜ਼ ਬਿਨ ਪਿੱਟਿਆਂ ਚੜੇ
ਹਾਏ
ਬੜੀ ਤੇਜ਼ ਚੀਜ਼ ਬਿਨ ਪਿੱਟਿਆਂ ਚੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੱਲ ਇਕ ਨੇ ਸੁਣਾਈ ਸਾਰੇ ਹੱਸ ਪੈ ਗਿਆ
ਕੋਈ ਬਕਰੀ ਭਲੇਖੇ ਕੁੱਤਾ ਖੋਲ ਲੈ ਗਿਆ
ਓ ਐ ਤਾਂ ਪੱਕਾ ਕਿਸੇ ਅਮਲੀ ਦਾ ਕੰਮ ਐ
ਗੱਲ ਇਕ ਨੇ ਸੁਣਾਈ ਸਾਰੇ ਹੱਸ ਪੈ ਗਿਆ
ਕੋਈ ਬਕਰੀ ਭਲੇਖੇ ਕੁੱਤਾ ਖੋਲ ਲੈ ਗਿਆ
ਕੰਮਾ ਨਾਲੇ ਹੱਸੇ ਨਾਲੇ ਬਖੀਆਂ ਫੜੇ
ਕੰਮਾ ਨਾਲੇ ਹੱਸੇ ਨਾਲੇ ਬਖੀਆਂ ਫੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ
ਗੁੱਪ ਸ਼ੁੱਪ ਲਾਉਂ ਮੁੰਡੇ ਮੋੜ ਤੇ ਖੜੇ