ਸ਼ਰੀਕਾ ਨੂ ਪੈਂਦੀਆਂ ਦੰਦਲਾਂ
ਓ ਹਥ ਮੇਰਾ ਜਧ ਫੜਕੇ ਤੂਰਦੀ
ਨਾਗਾ ਜਿਹੀ ਨਿਗਾਹ ਗੋਰੀਏ
ਪੱਥਰਾਂ ਨੂ ਪਾੜ ਕੇ ਮੁੜ ਦੀ
ਪੱਥਰਾਂ ਨੂ ਪਾੜ ਕੇ ਮੁੜ ਦੀ
ਪੱਥਰਾਂ ਨੂ ਪਾੜ ਕੇ ਮੁੜ ਦੀ
ਜਚਦੀ ਆ ਜੋੜੀ ਸਾਡੀ
ਸਾਨੂ ਆ ਲੋੜ ਤੁਹਾਡੀ
ਜਚਦੀ ਆ ਜੋੜੀ ਸਾਡੀ
ਮੈਨੂ ਆ ਲੋੜ ਤੁਹਾਡੀ
ਤੂ ਆਖੇ ਸਰਕਾਰੇ ਨੀ
ਗੱਬਰੂ ਦਾ status symbol
ਤੂ ਹੀ ਮੁਟਿਆਰੇ ਨੀ
ਗੱਬਰੂ ਦਾ status symbol
ਤੂ ਹੀ ਮੁਟਿਆਰੇ ਨੀ
ਗੱਬਰੂ ਦਾ status symbol
ਕਾਲੇ ਨੀਲੇ ਸੂਟ ਗੋਰੀਏ
ਪੈਰਾ ਵਿਚ ਪਾਈਆਂ ਝਾਂਜਰਾਂ
ਆਂਬ੍ਰਾ ਤੋਂ ਉਤਰੀ ਕੋਯੀ
ਲਗਦੀ ਪਰੀਆਂ ਦੇ ਵਾਂਗਰਾ
ਲਗਦੀ ਪਰੀਆਂ ਦੇ ਵਾਂਗਰਾ
ਵੇਖਾ ਤੈਨੂੰ ਖਡ਼ਾ ਵਟ ਤੇ
ਖੁਲ ਗਏ ਆ ਭਾਗ ਜੱਟ ਦੇ
ਵੇਖਾ ਤੈਨੂੰ ਖਡ਼ਾ ਵਟ ਤੇ
ਖੁਲ ਗਏ ਆ ਭਾਗ ਧਟ ਦੇ
ਹੋਗਏ ਵਾਰੇ ਨਾਰੇ ਨੀ
ਗੱਬਰੂ ਦਾ status symbol
ਤੂ ਹੀ ਮੁਟਿਆਰੇ ਨੀ
ਗੱਬਰੂ ਦਾ status symbol
ਤੂ ਹੀ ਮੁਟਿਆਰੇ ਨੀ
ਗੱਬਰੂ ਦਾ status symbol
ਬਾਲੀ ਮੈਨੂ cute ਜੀ ਲਗਦੀ
ਕਹਿਨੀ ਜਧੋ honey ਗੋਰੀਏ
ਕਹਿਨੀ ਜਧੋ honey ਗੋਰੀਏ
ਬਾਲੀ ਮੈਨੂ cute ਜੀ ਲਗਦੀ
ਕਹਿਨੀ ਜਧੋ honey ਗੋਰੀਏ
ਰਖੇਯਾ ਤੇਰਾ ਪ੍ਯਾਰ top ਤੇ
I want no money ਗੋਰੀਏ
ਰਖੇਯਾ ਤੇਰਾ ਪ੍ਯਾਰ ਤੋਪ ਤੇ
I want no money ਗੋਰੀਏ
ਲੇ ਜਾਣਾ ਵਿਆਹ ਕੇ ਤੈਨੂੰ
ਲੇ ਜਾਣਾ ਵਿਆਹ ਕੇ ਤੈਨੂੰ
ਸ਼ੇਖੂ ਪੁਰ ਨਾਰੇ ਨੀ
ਗੱਬਰੂ ਦਾ status symbol
ਤੂ ਹੀ ਮੁਟਿਆਰੇ ਨੀ
ਗੱਬਰੂ ਦਾ status symbol
ਤੂ ਹੀ ਮੁਟਿਆਰੇ ਨੀ
ਗੱਬਰੂ ਦਾ status symbol