
ਮੋਟੀ ਵੱਟ ਕੇ ਫੜਾ ਮਾੜੀ ਜਿਹੀ ਗੋਲੀ
ਹੈ ਪੰਨੂ ਓਏ ਮਾਲ ਖਾਈਏ ਕੱਢ ਮਾੜਾ ਜੇਹਾ ਡੱਬੀ ਚੋ
ਜੀਵਨ ਨੂੰ ਕਹਿ ਚਾਅ ਫੜ
ਜਿਥੇ ਵੀ ਹੋਏ ਚਰਚੇ ਹੋਏ
ਰੰਨਾ ਤੇ ਨੀ ਯਾਰਾਂ ਉੱਤੇ ਖਰਚੇ ਹੋਏ
ਕੀ ਦੱਸਾਂ ਮੇਰੇ ਉੱਤੇ ਕਿੰਨੇ ਪਰਚੇ ਹੋਏ
ਨੀ ਰਹਿੰਦੀ ਪੁਲਿਸ ਰਕਾਟਾ ਨਾਲ ਮੱਥੇ ਮਾਰਦੀ
21ਆਂ ਸਾਲਾਂ ਦਾ ਤੇਰਾ ਜੱਟ ਨਖਰੋ
19 ਦੀ ਗਲੌਕ ਜਾਂਦੀ ਹਿੱਕਾਂ ਪਾੜਦੀ
2 ਮੀਲ ਦੂਰ ਖੜਾ ਬੰਦਾ ਕੰਬਜੇ
ਨੀ ਬਿਲੋ ਸੁਣਦੀ ਆਵਾਜ਼ ਜਦੋਂ ਤਾੜ ਤਾੜ ਦੀ
ਓ 21ਆਂ ਸਾਲਾਂ ਦਾ ਤੇਰਾ ਜੱਟ ਨਖਰੋ
19 ਦੀ ਗਲੌਕ ਜਾਂਦੀ ਹਿੱਕ ਪਾੜਦੀ
2 ਮੀਲ ਦੂਰ ਖੜਾ ਬੰਦਾ ਕੰਬਜੇ
ਸੁਣਦੀ ਆਵਾਜ਼ ਜਦੋਂ ਤਾੜ ਤਾੜ ਦੀ
ਓ ਅੱਜ ਦੇ ਸ਼ਿਕਾਰੀ ਤੇਰੀ ਹੂਡ ਵਿਚ ਨੀ
ਗੀਤ ਚੱਲਦੇ ਆ ਬਾਲੀਵੁੱਡ ਵਿਚ ਨੀ
ਪੇਚਾ ਪੈਂਦਾ ਜਦੋਂ ਕਿਤੇ ਐਂਟੀਆਂ ਦੇ ਨਾਲ
ਸਾਲੇ ਭੱਜ ਭੱਜ ਵੜ੍ਹਦੇ ਆ ਖੁੱਡ ਵਿਚ ਨੀ
ਬਾਲਦੇ ਸ਼ਰੀਕਾਂ ਦੀ ਆ ਹਿੱਕ ਨਖਰੋ
ਝਾਕਣੀ ਆ ਅੱਲੜਾਂ ਦੇ ਸੀਨੇ ਠਾਰ ਦੀ
ਓ 21ਆਂ ਸਾਲਾਂ ਦਾ ਤੇਰਾ ਜੱਟ ਨਖਰੋ
19 ਦੀ ਗਲੌਕ ਜਾਂਦੀ ਹਿੱਕਾਂ ਪਾੜਦੀ
2 ਮੀਲ ਦੂਰ ਖੜਾ ਬੰਦਾ ਕੰਬਜੇ
ਸੁਣਦੀ ਆਵਾਜ਼ ਜਦੋਂ ਤਾੜ ਤਾੜ ਦੀ
ਅਖਬਾਰ 'ਚ video ਵੇਖੀ ਕਿੰਨੇ ਮਾਰੇ
ਮੈਂ ਮਾਰੇ
ਮੈਂ ਖੋਕਰ ਹਾਂ
ਓ ਜੇ ਤੂੰ ਮੁੰਡਾ ਮਾਝੇ ਦਾ ਫਸੌਣਾ ਜੱਟੀਏ
ਪੈਂਦਾ ਕਾਲਾ ਮਾਲ ਰੋਡ ਉੱਤੇ ਪਾਉਣਾ ਜੱਟੀਏ
ਹੱਥ ਕਿਸੇ ਸਰਕਾਰ ਨੇ ਨਾ ਪਾਉਣਾ ਜੱਟੀਏ
ਘੁੰਮਾ ਸ਼ਹਿਰ 'ਚ ਮੈਂ ਬਣ ਕੇ ਪਰਾਹੁਣਾ ਜੱਟੀਏ
ਮੁੰਡਾ ਆ ਮਝੈਲ, ਜੀਟੀਏ ਆ ਸ਼ਹਿਰ
21ਆਂ ਦਾ ਜੱਟ, 22 ਇੰਚ ਟਾਇਰ
ਸਨਰੂਫ਼ ਥਾਣੀ ਕੱਢ ਦਿੰਦੇ ਫਾਇਰ
ਵੈਰੀ ਮੰਗੇ ਖੈਰ ਜਿਥੇ ਪੈਂਦੇ ਪੈਰ
ਗੱਲ ਕਰਾਂ ਨਾ ਮੈਂ ਗੱਡੀ ਓ ਫਰਾਰੀ ਦੀ
ਨੀਲੇ ਫੋਰਡ ਉੱਤੇ ਕੀਤੀ ਸਰਦਾਰੀ ਦੀ
ਪੈਲੀ ਢੱਕੇ ਨਾਲ ਖੋਲੀ ਪਟਵਾਰੀ ਦੀ
ਕੇਸ ਚਾਚੇ ਦੀ ਵੀ ਚੁੱਕੀ ਜ਼ਿੰਮੇਵਾਰੀ ਸੀ
ਓ ਆਪਣੀ ਹੀ ਲੇਨ ਉੱਤੇ ਬੁੱਕੇ ਜੱਟ ਨੀ
ਕਰਾਂ care ਨਾ ਮੈਂ ਕਿਸੇ ਵੱਡੇ ਕਲਾਕਾਰ ਦੀ
21ਆਂ ਸਾਲਾਂ ਦਾ ਤੇਰਾ ਜੱਟ ਨਖਰੋ
19 ਦੀ ਗਲੌਕ ਜਾਂਦੀ ਹਿੱਕਾਂ ਪਾੜਦੀ
2 ਮੀਲ ਦੂਰ ਖੜਾ ਬੰਦਾ ਕੰਬਜੇ
ਸੁਣਦੀ ਆਵਾਜ਼ ਜਦੋਂ ਤਾੜ ਤਾੜ ਦੀ
ਓ 21ਆਂ ਸਾਲਾਂ ਦਾ ਤੇਰਾ ਜੱਟ ਨਖਰੋ
19 ਦੀ ਗਲੌਕ ਜਾਂਦੀ ਹਿੱਕ ਪਾੜਦੀ
2 ਮੀਲ ਦੂਰ ਖੜਾ ਬੰਦਾ ਕੰਬਜੇ
ਸੁਣਦੀ ਆਵਾਜ਼ ਜਦੋਂ ਤਾੜ ਤਾੜ ਦੀ
ਕੱਲੇ ਸਲਾਹਾਂ ਦੇਣ ਲੱਗ ਪਏ
ਮੈਂ ਇਕ ਤੀਰ ਛੱਡਿਆ, ਮੈਦਾਨ ਵਿਚੋ ਭੱਜ ਗਏ
ਜ਼ਹਿਰ ਜ਼ਹਿਰ ਵੇਖ ਲੈ ਕਰਾਤੀ ਤੇਰੇ ਸ਼ਹਿਰ ਨੀ
ਤੇ ਮੇਰੇ ਸਾਲੇ ਵਿਚੋ ਵਿਚੀ ਖਾਰ ਖਾਣ ਲੱਗ ਪਏ