ਮੈਂ ਜਿੰਨੀ ਵਾਰੀ ਡਿੱਗਿਆ ਓਹਨੀ ਵਾਰੀ ਉੱਠਿਆ
ਜ਼ਿੰਦਗੀ ਦੀਆ ਔਕਡ਼ਾਂ ਬੜਾ ਕੁਛ ਸਿੱਖਿਆ
ਡਿੱਗ ਡਿੱਗ ਹੋਏ ਆ ਸਵਾਰ ਸੋਹਣੀਏ
ਤਾਹਿਓ ਛੇਤੀ ਮੰਨਦੇ ਨਾ ਹਾਰ ਸੋਹਣੀਏ
ਹੋ ਸੁੱਟੀਆਂ ਹੀ ਚੰਗੀਆਂ ਨੇ ਖੁਆਂ ਵਿੱਚ ਨੇਕੀਆਂ
ਸੁਣਿਆ ਹੈ ਲੰਕਾ ਵੀ ਢਾਈ ਕਹਿੰਦੇ ਭੇਦੀਆਂ
ਰੱਬ ਨਾਲੋ ਉੱਤੇ ਇਥੇ ਸ਼ੇਹ ਕੋਈ ਨਾ
ਤਾਹਿਓ ਮੇਰੇ ਦਿਲ ਵਿੱਚ ਭੈ ਕੋਈ ਨਾ
ਵੱਢਣਾ ਜੇ ਸਿੱਖਿਆ ਬੀਜਣਾ ਵੀ ਸਿੱਖ ਲਈ
ਲੋੜ ਦੇ ਆ ਯਾਰ ਸਾਰੇ ਇਹਨਾ ਕੁ ਤੂ ਮਿਥ ਲਈ
ਅਖ਼ ਤੋ ਪਰੋਕ ਸ਼ਾਇਦ ਰੁਕ ਜਾਂਦੀਆਂ
ਬੁੱਲੇ ਸ਼ਾਹ ਆਦਤਾਂ ਨਾ ਕਦੇ ਜਾਂਦੀਆਂ
ਮੈਂ ਜਿੰਨੀ ਵਾਰੀ ਡਿੱਗਿਆ ਓਹਨੀ ਵਾਰੀ ਉੱਠਿਆ
ਓ ਸੁੱਕੇ ਪੱਤਿਆਂ ਤੋਂ ਬੀੜੀਆਂ ਹੀ ਬਣਦੀਆਂ ਨੇ
ਬਣਦੀ ਖਰਾਬ ਜਦ ਹਰੇ ਹੁੰਦੇ ਓ
ਭੁੱਖ ਤੇ ਵੀ ਉੱਨਾ ਚਿਰ ਪੈਂਦੀਆਂ ਕੋੜੇ
ਖਾਤੇ ਜਦ ਡਾਲਰ ਨਾ ਭਰੇ ਹੁੰਦੇ ਓ
ਬਹੁਤਾਨੀ ਮੈਂ ਬੋਲਦਾ ਓ ਏਦੇ ਚ ਭਲਾਈ ਆ ਓ
ਗੱਲਾਂ ਐ ਜੋ ਕਰਦਾ ਮੈਂ ਹਿੱਕ ਤੇ ਹੰਢਾਈ ਆ ਓ
ਹੋ ਨਵਾਂ ਸਾਲ ਕੱਟਿਆ ਸਲਾਖਾਂ ਪਿੱਛੇ ਬੈਠ ਕੇ ਓ
ਲੈਂਦੇ ਨੇ ਕਰੈਡਿਟ ਕਮੇਰੀ ਏ ਰਿਹਾਈ ਆ ਓ
ਓ ਜ਼ਿਲਤਾਂ ਤੋਂ ਕਰ ਨਾ ਕਤਾਬ ਜਦ ਸੋਹਣਿਆ
ਕੇੜੇ ਕੋਈ ਹਾਲਾਤ ਜਿੱਥੇ ਪਿੱਛੇ ਕੀਦੇ ਕੌਣ ਆ
ਰੱਬ ਜਾਣਦਾ ਤੇ ਮਾਂ ਮੇਰੀ ਜਾਣਦੀ
ਮੈਂ ਟੁੱਟਿਆ ਬੁੱਜਹ ਦਿਲਾਂ ਮੰਗ ਨਹੀਂਓ ਲੁੱਕਿਆ
ਮੈਂ ਜਿੰਨੀ ਬਾਰੀ ਡਿੱਗਿਆ ਐ ਉੰਨੀ ਬਾਰੀ ਉੱਠਿਆ
ਮੈਂ ਜਿੰਨੀ ਬਾਰੀ ਡਿੱਗਿਆ ਐ ਉੰਨੀ ਬਾਰੀ ਉੱਠਿਆ
ਜ਼ਿੰਦਗੀ ਦੀਆਂ ਔਖੜਾਂ ਤੋਂ ਬੜਾ ਕੁਝ ਸਿੱਖਿਆ
ਡਿੱਗ ਡਿੱਗ ਹੋਇਆ ਸਵਾਰ ਸੋਹਣੀਏ
ਤਾਈਂਓ ਛੇਤੀ ਮਨ ਦੇ ਨਾ ਹਾਰ ਸੋਹਣੀਏ
ਓ ਤਿੰਨ ਸਾਲ fame ਦੇ ਮੈਂ ਇੱਕਲਾ ਲਿਆ ਹਿਸਾਬ
ਕੋਈ ਸ਼ੈ ਨਹੀਂ ਪਿਆਰੀ ਵੱਧ ਨਾਲੋਂ ਪਰਿਵਾਰ
ਤੇ ਆਖਿਰ ਨੂੰ ਡੋਬਦੀ ਐ ਚੰਦਰੀ ਸ਼ਰਾਬ
ਜਿਦੇ ਪਿੱਛੇ ਮੈਂ ਗਵਾਇਆ ਅੱਠ ਸਾਲ ਦਾ ਪਿਆਰ
ਮੇਲਾ ਮੋੜ ਜੇ ਲਿਆਵਾਂ ਮੁੜ ਕਾਸ਼ ਮੈਂ
ਬੈਠ ਕੇ ਜੇਲ ਵਿੱਚ ਕੁੱਟਿਆ ਐ ਤਾਸ਼ ਮੈਂ
ਜਿਦੇ ਸਿਰ ਤੇ ਮੈਂ ਇੱਥੋਂ ਤੱਕ ਪੁੱਜਿਆ
ਵੱਡੇ ਵੀਰ ਨੂੰ ਵੀ ਕੀਤਾ ਐ ਹਤਾਸ਼ ਮੈਂ
ਇੱਥੇ ਟੈਂਡੀਆਂ ਕਲਾਂ ਨੀ ਕੰਮ ਆਉਂਦੀਆਂ
ਮੁੜ ਲਹਿਰਾਂ ਕੰਢੇ ਧਰਤੀ ਨੂੰ ਛੋਂਦੀਆਂ
ਚੰਗੇ ਮਾੜੇ time ਬੰਦੇ ਨੂੰ ਆ ਵੇਂਦਦੇ
ਇੱਥੇ ਉਮਰਾਂ ਨਾ ਅਕਲਾਂ ਨੀ ਆਉਂਦੀਆਂ
ਮੰਗ ਪੁੱਜੜਾਂ ਦੇ ਕਦੇ ਨੀ ਮੈਂ ਲੁੱਕਿਆ
ਮੈਂ ਜਿੰਨੀ ਬਾਰੀ ਡਿੱਗਿਆ ਐ ਉੰਨੀ ਬਾਰੀ ਉੱਠਿਆ
ਜ਼ਿੰਦਗੀ ਦੀਆ ਔਕਡ਼ਾਂ ਬੜਾ ਕੁਛ ਸਿੱਖਿਆ
ਡਿੱਗ ਡਿੱਗ ਹੋਇਆ ਸਵਾਰ ਸੋਹਣੀਏ
ਤਾਈਂਓ ਛੇਤੀ ਮਨ ਦੇ ਨਾ ਹਾਰ ਸੋਹਣੀਏ
ਮੈਂ ਜਿੰਨੀ ਬਾਰੀ ਡਿੱਗਿਆ ਐ ਉੰਨੀ ਬਾਰੀ ਉੱਠਿਆ
ਹੋ ਸੁੱਟੀਆਂ ਹੀ ਚੰਗੀਆਂ ਨੇ ਖੁਆਂ ਵਿੱਚ ਨੇਕੀਆਂ
ਸੁਣਿਆ ਐ ਲੰਕਾ ਵੀ ਟਾਈਂ ਕਹਿੰਦੇ ਪੇਤੀਆਂ
ਰੱਬ ਨਾਲੋ ਉੱਤੇ ਇਥੇ ਸ਼ੇਹ ਕੋਈ ਨਾ
ਤਾਹਿਓ ਮੇਰੇ ਦਿਲ ਵਿੱਚ ਭੈ ਕੋਈ ਨਾ