Hello hello ਹਾਂਜੀ
ਹਾਂ ਜੀ studio ਪਹੁੰਚਿਆ Bukka Jatt
ਤੇ madam Deepak Dhillon
ਕੈਂਦੇ ਛੱਡਿਆ ਦੀ ਗੱਲ ਬਾਤ ਆ
ਆ ਸੁਣਕੇ ਜ਼ਰਾ
It's a Beatcop music
ਵੇ ਲਾਈ ਫਿਰੇ ਮਸਟੰਡਿਯਾ ਨਾ ਯਾਰੀਆਂ
ਖੜ ਜਾਵੇ ਫਿਰ ਤਾੜ ਦਾ ਕੁਵਾਰੀਯਾ
ਹਾਥ ਆਓਣੀ ਨੀ ਭੁਲੇਖਾ ਦਿਲੋਂ ਕਡ
Strawberry ਜਹੀ red ਵੇ ਜੱਟਾ
ਪਿਛੇ ਗੱਡੀ ਦੇ ਲਿਖਾ ਲੈ
ਵੱਡੇ ਅਖਰਾਂ ਚ ਛੱਡਿਆ ਦਾ head ਵੇ ਜੱਟਾ
ਪਿਛੇ ਗੱਡੀ ਦੇ ਲਿਖਾ ਲੈ
ਵੱਡੇ ਅਖਰਾਂ ਚ ਛੱਡਿਆ ਦਾ head ਵੇ ਜੱਟਾ, ਆ ਆ
ਓ ਰੱਬ ਦੇ ਹੁੰਦੇ ਆ ਨੇੜੇ ਤੇੜੇ ਨੀ
ਓ ਬੰਦੇ ਸਾਡੀ category ਵਾਲੇ ਜਿਹੜੇ ਨੀ
ਓ ਰੱਬ ਦੇ ਹੁੰਦੇ ਆ ਨੇੜੇ ਤੇੜੇ ਨੀ (ਓ ਸਮਝ ਗੀ)
ਓ ਬੰਦੇ ਸਾਡੀ category ਵਾਲੇ ਜਿਹੜੇ ਨੀ (ਅੱਛਾ ਜੀ)
ਐਵੇਂ ਕਾਹਣੂ ਅੱਲੇ ਜ਼ਖਮਾਂ ਨੂ ਛੇੜੇ
ਨਾ ਚੜ੍ਹਾ ਲੀ ਕਿਤੇ ਪਾਪ ਬਲੀਏ
ਹੋ typhoid ਦੀ ਬੀਮਾਰੀ ਨਾਲੋਂ ਮਾੜਾ ਹੁੰਦਾ
ਛੜੇ ਦਾ ਸ਼ਰਾਪ ਬਲੀਏ
ਹੋ typhoid ਦੀ ਬੀਮਾਰੀ ਨਾਲੋਂ ਮਾੜਾ ਹੁੰਦਾ
ਛੜੇ ਦਾ ਸ਼ਰਾਪ ਬਲੀਏ
ਤੇਰੇ ਜਹੇ ਜਾਂਦੀ ਆ ਟਿੱਚ ਕਰਕੇ ਵੇ
ਦਸ ਕਿਹੜੇ ਵੇਦ ਵੱਖਰੇ ਤੂ ਪੜ੍ਹੇ ਹੋਏ ਆ
ਓ ਚੜੇਯਾ ਕਰੂਗੀ ਬਿੱਲੋ ਲੋਰ ਮੁੰਡੇ ਦੀ
ਨੀ ਜਿਵੇਂ rate petrol ਵਾਲੇ ਚੜੇ ਹੋਏ ਆ
ਪਿਹਲਾਂ ਪਿਹਲਾਂ ਮਾਰਦੇ ਨੇ ਸਾਰੇ ਮਿਠੀਯਾ ਵੇ
ਤੁਰ ਜਾਂਦੇ ਵੇ ਕੰਜਰ ਪਿਛੋਂ cheat ਕਰਕੇ
ਹੋ ਅਧ ਚ ਨਾ ਮਿਤਰਾਂ ਨੇ ਕਮ ਕਦੇ ਛੱਡੇ
ਘੂਗੀ ਮਾਰਦੇ ਆ case complete ਕਰਕੇ
ਰਿਹਿੰਦੇ ਅੱਗੇ ਪਿਛੇ ਨਖਰੋ ਦੇ ਯੇਂਕੇ
Security ਜਿਓਂ zed ਵੇ ਜੱਟਾ
ਪਿਛੇ ਗੱਡੀ ਦੇ ਲਿਖਾ ਲੈ
ਵੱਡੇ ਅਖਰਾਂ ਚ ਛੱਡਿਆ ਦਾ head ਵੇ ਜੱਟਾ
ਓ ਪਿਛੇ ਗੱਡੀ ਦੇ ਲਿਖਾ ਲੈ
ਵੱਡੇ ਅਖਰਾਂ ਚ ਛੱਡਿਆ ਦਾ head ਵੇ ਜੱਟਾ, ਆ ਆ
ਫੇਰ ਮੱਲੋ ਜ਼ੋਰੀ ਹੁੰਦੀਆਂ attachment'ਆਂ ਨਾ ਵੇ ਤੈਥੋਂ
ਹੋਯਾ ਕੋਈ ਪਿਆਰ ਨਾ treat ਨਾ ਕਦੇ
ਓ ਮਾਰਦਾ ਦਿਲਾਂ ਤੇ ਮੁੰਡਾ ਡਾਕੇ ਫਿਰਦਾ
ਨੀ ਕੀਤੀ ਜੱਟ ਨੇ ਰਕਾਨੇ ਤੋੜੀ ਰੀਤ ਨਾ ਕਦੇ
ਫਰੀਦਕੋਟ ਆਲੇ ਸੁਚੇ ਮੇਰਾ ਜਾਣਦਾ
ਓ ਸਾਨੂ ਚੱਕਰ ਨਾ ਨਫ਼ੇ ਨੁਕਸਾਨ ਦਾ
ਓ ਕੰਗਣੇ ਕਰਾਦਾ ਸੰਧੂ ਲਿਖ ਕੇ
ਗੁੱਟਾ ਦਾ ਦੇਜਾ ਨਾਪ ਬੱਲੀਏ
ਹੋ typhoid ਦੀ ਬੀਮਾਰੀ ਨਾਲੋਂ ਮਾੜਾ ਹੁੰਦਾ
ਛੜੇ ਦਾ ਸ਼ਰਾਪ ਬਲੀਏ
ਓ ਪਿਛੇ ਗੱਡੀ ਦੇ ਲਿਖਾ ਲੈ
ਵੱਡੇ ਅਖਰਾਂ ਚ ਛੱਡਿਆ ਦਾ head ਵੇ ਜੱਟਾ, ਆ ਆ
ਕਿਊ ਮਨ ਗੀ ਫਿਰ