Оберіть трек для відтворення
Сингл / Трек
ਹਵਾਵਾਂ ਰਹਿੰਦੀਆਂ ਬਦਲਦੀਆਂ ਰੁੱਤਾਂ ਰੁੱਸੀਆਂ
ਤੂੰ ਨਾ ਮੰਨੀਆਂ ਕਦੇ ਮੈਂ ਨਾ ਮੰਨਿਆ
ਮਨਾਵੇਗੀ ਤਾਂ ਮੰਣ ਜਾਵਾਂਗੇ
ਮੰਣ ਜਾਵਾਂਗੇ
ਬਗਾਨਿਆਂ ’ਤੇ ਲੱਖ ਲੜੀਆਂ ਤੇਰੀ ਅੱਡੀਆਂ
ਮਿਤਰਾਂ ਦੇ ਹੱਥ ਚੜ੍ਹੀਆਂ ਠੰਢ ਭਰੀਆਂ
ਮੈਂ ਕਿਹਾ ਹੌਲੇ ਹੱਥੀਂ ਖਾਵਾਂਗੇ ਹੱਥੀਂ ਖਾਵਾਂਗੇ
ਨੀ ਦੱਸ ਤੇਨੂੰ ਕਿੱਥੇ ਮਿਲਣਾ ਕਿਵੇਂ ਮਿਲਣਾ
ਕਿੱਥਾਂ ਕਿੰਨੇ ਵਜੇ ਕਿਹੜੇ ਵ੍ਹੇੜੇ ਮਿਲਣਾ
ਨੀ ਨੰਗੇ ਪੈਰੀ ਭੱਜੀ ਆਵਾਂਗੇ
ਤੇਨੂੰ ਮੋੜ ਖੜੇ ਲੱਭੀ ਜਾਵਾਂਗੇ
ਨੀ ਦੱਸ ਤੇਨੂੰ ਕਿੱਥੇ ਮਿਲਣਾ ਕਿਵੇਂ ਮਿਲਣਾ
ਕਿੱਥਾਂ ਕਿੰਨੇ ਵਜੇ ਕਿਹੜੇ ਵ੍ਹੇੜੇ ਮਿਲਣਾ
ਨੀ ਨੰਗੇ ਪੈਰੀ ਭੱਜੀ ਆਵਾਂਗੇ
ਤੇਨੂੰ ਮੋੜ ਖੜੇ ਲੱਭੀ ਜਾਵਾਂਗੇ
ਨੱਟੀਆਂ ਰੱਖਦੀ ਕੋਕੇ ਰੱਖਦੀ
30 ਸਾਲਾਂ ਦੀ ਮੁੰਡਾ 40 ਬੱਖੀਆਂ ਵਰਗੀ ਹਾਸੇ ਕੱਢਦੀ
ਧੀ ਛਾਂਵਾਂ ਦੀ ਧੁੱਪਾਂ ਕਰਦੀ
ਮੌਕੇ ਲੱਭਦੀ ਹੌਕੇ ਲੱਭਦੀ
ਮੈਨੂੰ ਬੁਹਾ ਢੋਹ ਕੇ ਲੱਭਦੀ
ਗੱਲ ਦੀ ਗਾਣੀ ਖੋ ਕੇ ਲੱਭਦੀ
ਸੋਹਣੀ ਲੱਗਦੀ ਰੋਂਦੀ ਹੱਸਦੀ
ਓ ਨੀ ਅੱਖਾਂ ਜਿਵੇਂ ਫੁਲਝੜੀਆਂ ਹੱਲੇ ਲੜੀਆਂ
ਪਰਿਆਂ ਤੇ ਫੁੱਲ ਕਲੀਆਂ ਤੇਤੋਂ ਸੜੀਆਂ
ਲੱਗੀਆਂ ਤੇ ਲੁੱਕ ਜਾਵਾਂਗੇ
ਲੁੱਕ ਜਾਵਾਂਗੇ
ਨੀ ਦੱਸ ਤੇਨੂੰ ਕਿੱਥੇ ਮਿਲਣਾ ਕਿਵੇਂ ਮਿਲਣਾ
ਕਿੱਥਾਂ ਕਿੰਨੇ ਵਜੇ ਕਿਹੜੇ ਵ੍ਹੇੜੇ ਮਿਲਣਾ
ਨੀ ਨੰਗੇ ਪੈਰੀ ਭੱਜੀ ਆਵਾਂਗੇ
ਤੇਨੂੰ ਮੋੜ ਖੜੇ ਲੱਭੀ ਜਾਵਾਂਗੇ
ਨੀ ਦੱਸ ਤੇਨੂੰ ਕਿੱਥੇ ਮਿਲਣਾ ਕਿਵੇਂ ਮਿਲਣਾ
ਕਿੱਥਾਂ ਕਿੰਨੇ ਵਜੇ ਕਿਹੜੇ ਵ੍ਹੇੜੇ ਮਿਲਣਾ
ਨੀ ਨੰਗੇ ਪੈਰੀ ਭੱਜੀ ਆਵਾਂਗੇ
ਤੇਨੂੰ ਮੋੜ ਖੜੇ ਲੱਭੀ ਜਾਵਾਂਗੇ
ਕਹਿੰਦੀ Yo Yo Honey Singh
ਇੱਕ ਕੁੜੀ
I have been searching so long
ਇੱਕ ਕੁੜੀ