Оберіть трек для відтворення
Jass Records
ਚੱਕ ਦੇ
ਹੋ ਆ ਗਏ ਜੀ Gurnam Bhullar ਤੇ PBN
ਚੱਕ ਦੇ
ਹੋ ਲੋਕੀ ਕਰਦੇ ਆ ਫਨ
ਤੂੰ ਤਾਂ ਕਰਦਾ ਐ ਰੱਜ ਵੇ
ਅਜੇ ਤੱਕ ਆਇਆ ਤੈਨੂੰ
ਪੀਣ ਦਾ ਨਾ ਜਜ਼ ਵੇ
ਹੋ ਲੋਕੀ ਕਰਦੇ ਆ ਫਨ ਤੂੰ ਤਾਂ ਕਰਦਾ ਐ ਰੱਜ ਵੇ
ਅਜੇ ਤੱਕ ਆਇਆ ਤੈਨੂੰ ਪੀਣ ਦਾ ਨਾ ਜਜ਼ ਵੇ
ਮੱਤ ਨਹੀਂਓਂ ਦਿੱਟੀ ਤੈਨੂੰ ਮਾਂ ਤੇਰੀ ਨੇ
ਮੱਤ ਨਹੀਂਓਂ ਦਿੱਟੀ ਤੈਨੂੰ ਮਾਂ ਤੇਰੀ ਨੇ
ਹੋ ਮੁੰਡਾ ਹੋਣਾ ਜਿਓ ਪਤੀਲੇ ਜਿਹਾ ਢੱਕਣਾ
ਜੇ ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਜੋੜੀਆਂ ਬਣਾ ਕੇ ਲੋਕੀ ਡੀਜੇਆਂ ਤੇ ਨਚਦੇ
ਰਹੇ ਖੜਕੋਂਦਾ ਤੂੰ ਗਲਾਸ ਕੱਲੇ ਕੱਚ ਦੇ
ਜੋੜੀਆਂ ਬਣਾ ਕੇ ਲੋਕੀ ਡੀਜੇਆਂ ਤੇ ਨਚਦੇ
ਰਹੇ ਖੜਕੋਂਦਾ ਤੂੰ ਗਲਾਸ ਕੱਲੇ ਕੱਚ ਦੇ
ਕੱਲੀ ਦੇਵਾਂ ਘੇੜਾ ਮੇਰਾ ਮੰਨਦਾ ਨਹੀਂ ਦਿਲ
ਕੱਲੀ ਦੇਵਾਂ ਘੇੜਾ ਮੇਰਾ ਮੰਨਦਾ ਨਹੀਂ ਦਿਲ
ਅੱਪਾਂ ਕੱਠਿਆਂ ਸਟੈਪ ਕਦੋਂ ਚੱਕਣਾ
ਜੇ ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਹਰ ਥਾਂਵੇ ਭੇਜਦੀ ਕਰਾਉਣਾ ਵੇ ਡੱਕ ਕੇ
ਥੱਕ ਗਈਆਂ ਤੈਨੂੰ ਮੋਡਿਆਂ ਤੇ ਚੱਕ ਚੱਕ ਕੇ
ਹਰ ਥਾਂਵੇ ਭੇਜਦੀ ਕਰਾਉਣਾ ਵੇ ਡੱਕ ਕੇ
ਥੱਕ ਗਈਆਂ ਤੈਨੂੰ ਮੋਡਿਆਂ ਤੇ ਚੱਕ ਚੱਕ ਕੇ
ਭੁੱਲ ਜਾਣਾ ਸਾਰਾ ਕੁਝ ਵੇਖ ਕੇ ਸ਼ਰਾਬ
ਭੁੱਲ ਜਾਣਾ ਸਾਰਾ ਕੁਝ ਵੇਖ ਕੇ ਸ਼ਰਾਬ
ਹੋਰ ਪਾਸੇ ਵੀ ਤਿਆਰ ਸਿੱਖ ਰੱਖਣਾ
ਜੇ ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਭੁੱਲਰ ਤੇ ਖਾਰਿਆਂ ਚ ਜੁਗਤਾਂ ਲੜਾਉਂਦਾ ਐ
ਰੌਂਟੇ ਆਲਾ ਗਿੱਲ ਤੈਨੂੰ ਜਾਣ ਕੇ ਪਿਉਂਦਾ ਐ
ਹੋ ਭੁੱਲਰ ਤੇ ਖਾਰਿਆਂ ਚ ਜੁਗਤਾਂ ਲੜਾਉਂਦਾ ਐ
ਰੌਂਟੇ ਆਲਾ ਗਿੱਲ ਤੈਨੂੰ ਜਾਣ ਕੇ ਪਿਉਂਦਾ ਐ
ਤੇਰੇ ਛੱਡਿਆ ਸ਼ਰਾਬੀਆਂ ਦਾ ਖੇਡਾ ਸੋਹਣਿਆ
ਛੱਡਿਆ ਸ਼ਰਾਬੀਆਂ ਦਾ ਖੇਡਾ ਸੋਹਣਿਆ
ਹੋ ਜੱਟੀ ਦੋਜੁਗੀ ਕਰ ਤੈਨੂੰ ਸੱਖਣਾ
ਜੇ ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ
ਅੱਜ ਵੀ ਤੂੰ ਦਾਰੂ ਪੀਕੇ ਮੱਦ ਹੋ ਗਿਆ
ਮੈਂ ਘਰੇ ਨਾਲ ਨਹੀਂ ਲੇ ਆਉਣਾ ਚੰਨ ਮੱਖਣਾ