Оберіть трек для відтворення
ਹੋ ਇੱਕ ਸੌਂ ਦਾ ਮਹੀਨਾ ਰੁੱਤ ਪਿਆਰ ਦੀ
ਹੋ ਯਾਦ ਮੱਲੋ-ਮੱਲੀ ਆ ਗਈ ਸੋਹਣੇ ਯਾਰ ਦੀ
ਹੋ ਇੱਕ ਸੌਂ ਦਾ ਮਹੀਨਾ ਰੁੱਤ ਪਿਆਰ ਦੀ
ਹੋ ਯਾਦ ਮੱਲੋ-ਮੱਲੀ ਆ ਗਈ ਸੋਹਣੇ ਯਾਰ ਦੀ
ਤੇ ਕੁੜੀਆਂ ਚ ਗੱਲ ਛਿੜ ਗਈ ਵੇ
ਜਦੋਂ ਪੀਂਘ ਦੇ ਹੁੱਲਾਰੇ ਨਾਲ ਸੋਹਣਿਆਂ
ਸਜਣਾ ਹਾਣੀਆਂ ਵੇ ਪੱਤਿਆਂ ਨਾ
ਵੇ ਪੱਤਿਆਂ ਨਾ
ਵੇ ਪੱਤਿਆਂ ਨਾ ਹੀਕ ਭੀੜ ਗਈ ਵੇ
ਵੇ ਪੱਤਿਆਂ ਨਾ ਹੀਕ ਭੀੜ ਗਈ ਵੇ
ਹੋ ਇੱਕ ਸੌਂ ਦਾ ਮਹੀਨਾ ਰੁੱਤ ਪਿਆਰ ਦੀ
ਕਲ ਵੇਖਿਆ ਸੀ ਮੋਰ ਪੈਲ ਪਾਂਵਦਾ
ਕੋਲ ਜਦੋਂ ਮੋਰਨੀ ਖੜੀ
ਸਾਡੇ ਦਿਲ ਦੀ ਬੁਝੀ ਨਾ ਅੱਗ ਸਜਣਾ
ਵੇ ਹੰਜੂਆਂ ਦੀ ਲੱਗ ਕੇ ਝੜੀ ਵੇ
ਕਲ ਵੇਖਿਆ ਸੀ ਮੋਰ ਪੈਲ ਪਾਂਵਦਾ
ਕੋਲ ਜਦੋਂ ਮੋਰਨੀ ਖੜੀ
ਸਾਡੇ ਦਿਲ ਦੀ ਬੁਝੀ ਨਾ ਅੱਗ ਸਜਣਾ
ਵੇ ਹੰਜੂਆਂ ਦੀ ਲੱਗ ਕੇ ਝੜੀ ਵੇ
ਸਾਡੇ ਰੂਪ ਦੀ ਚਮੇਲੀ ਅੱਗ ਲੱਗਣੀ
ਸੋਹਣਿਆਂ ਸਜਣਾ
ਸਾਡੇ ਰੂਪ ਦੀ ਚਮੇਲੀ ਅੱਗ ਲੱਗਣੀ
ਕਸੂਤੀ ਰੁੱਤ ਆਕੇ ਖਿੜ ਗਈ ਵੇ
ਜਦੋਂ ਪੀਂਘ ਦੇ ਹੁੱਲਾਰੇ ਨਾਲ ਸੋਹਣਿਆਂ
ਸਜਣਾ ਹਾਣੀਆਂ ਵੇ ਪੱਤਿਆਂ ਨਾ
ਵੇ ਪੱਤਿਆਂ ਨਾ
ਵੇ ਪੱਤਿਆਂ ਨਾ ਹੀਕ ਭੀੜ ਗਈ ਵੇ
ਵੇ ਪੱਤਿਆਂ ਨਾ ਹੀਕ ਭੀੜ ਗਈ ਵੇ
ਹੋ ਇੱਕ ਸੌਂ ਦਾ ਮਹੀਨਾ ਰੁੱਤ ਪਿਆਰ ਦੀ
ਖੈ ਕੇ ਲੰਗਨ ਹਵਾਵਾਂ ਡੂਬ ਜਾਨੀਆ
ਗੋਰੇ ਗੋਰੇ ਅੰਗਾ ਨਾਲ ਵੇ
ਜਦੋਂ ਲੰਗ ਗੀ ਪਿਆਰਾ ਵਾਲੀ ਰੁੱਤ
ਫਿਰ ਆਵੀ ਨਾ ਤੂੰ ਆਵੀ ਪਾਲ ਵੇ
ਖੈ ਕੇ ਲੰਗਨ ਹਵਾਵਾਂ ਡੂਬ ਜਾਨੀਆ
ਗੋਰੇ ਗੋਰੇ ਅੰਗਾ ਨਾਲ ਵੇ
ਜਦੋਂ ਲੰਗ ਗੀ ਪਿਆਰਾ ਵਾਲੀ ਰੁੱਤ
ਫਿਰ ਆਵੀ ਨਾ ਤੂੰ ਆਵੀ ਪਾਲ ਵੇ
ਪਿੱਛੋਂ ਫਿਰੀ ਅਲਬੇਲੇ ਦਿਲ ਪਾਲਦਾ
ਸੋਹਣਿਆਂ ਸਜਣਾ
ਪਿੱਛੋਂ ਫਿਰੀ ਅਲਬੇਲੇ ਦਿਲ ਪਾਲਦਾ
ਜੇ ਕੱਚ ਵਾਂਗੂ ਜਿੰਦ ਤਿੜ ਗਈ ਵੇ
ਜਦੋਂ ਪੀਂਘ ਦੇ ਹੁੱਲਾਰੇ ਨਾਲ ਸੋਹਣਿਆਂ
ਸਜਣਾ ਹਾਣੀਆਂ ਵੇ ਪੱਤਿਆਂ ਨਾ
ਵੇ ਪੱਤਿਆਂ ਨਾ
ਵੇ ਪੱਤਿਆਂ ਨਾ ਹੀਕ ਭੀੜ ਗਈ ਵੇ
ਵੇ ਪੱਤਿਆਂ ਨਾ ਹੀਕ ਭੀੜ ਗਈ ਵੇ
ਹੋ ਇੱਕ ਸੌਂ ਦਾ ਮਹੀਨਾ ਰੁੱਤ ਪਿਆਰ ਦੀ