Оберіть трек для відтворення
ਅੱਸੀ ਸਮਝਿਆ ਹੋਰ
ਨੀ ਤੂ ਨਿਕਲੀ ਸੀ ਹੋਰ
ਸਾਡੇ ਸਮਝ ਨਾ ਆਯਾ
ਤੇਰੇ ਦਿਲ ਵਾਲਾ ਚੋਰ
ਅੱਸੀ ਸਮਝਿਆ ਹੋਰ
ਨੀ ਤੂ ਨਿਕਲੀ ਸੀ ਹੋਰ
ਸਾਡੇ ਸਮਝ ਨਾ ਆਯਾ
ਤੇਰੇ ਦਿਲ ਵਾਲਾ ਚੋਰ
ਨੀ ਤੂ ਥਾਂ-ਥਾਂ ਤੇ ਮਿੱਟੀਆਂ
ਨੀ ਤੂ ਥਾਂ-ਥਾਂ ਤੇ ਮਿੱਟੀਆਂ
ਫਰੋਲਦੀ ਰਹੀ
ਨੀ ਤੂ ਖਾ-ਖਾ ਕੇ ਸੋਹਾਂ
ਨੀ ਤੂ ਖਾ-ਖਾ ਕੇ ਸੋਹਾਂ
ਝੂਠ ਬੋਲਦੀ ਰਹੀ
ਨੀ ਤੂ ਖਾ-ਖਾ ਕੇ ਸੋਹਾਂ
ਝੂਠ ਬੋਲਦੀ ਰਹੀ
ਝੂਠ ਬੋਲਦੀ ਰਹੀ
ਝੂਠ ਬੋਲਦੀ ਰਹੀ
ਝੂਠੀ ਏ ਕਰਾਰਾ ਦੀ ਏ
ਝੂਠਾ ਤੇਰਾ ਪ੍ਯਾਰ ਸੀ
ਇੱਕ ਨਾ ਨਿਭਾਇਆ
ਕੀਤੇ ਵਾਦੇ ਤੂ ਹਜ਼ਾਰ ਸੀ
ਓ ਝੂਠੀ ਏ ਕਰਾਰਾ ਦੀ ਏ
ਝੂਠਾ ਤੇਰਾ ਪ੍ਯਾਰ ਸੀ
ਇੱਕ ਨਾ ਨਿਭਾਇਆ
ਕੀਤੇ ਵਾਦੇ ਤੂ ਹਜ਼ਾਰ ਸੀ
ਖੌਰੇ ਕਿਹੜੀ ਤੱਕੜੀ ਨਾ
ਖੌਰੇ ਕਿਹੜੀ ਤੱਕੜੀ ਨਾ
ਸਾਨੂ ਤੋਲਦੀ ਰਹੀ
ਨੀ ਤੂ ਖਾ-ਖਾ ਕੇ ਸੋਹਾਂ
ਨੀ ਤੂ ਖਾ-ਖਾ ਕੇ ਸੋਹਾਂ
ਝੂਠ ਬੋਲਦੀ ਰਹੀ
ਨੀ ਤੂ ਖਾ-ਖਾ ਕੇ ਸੋਹਾਂ
ਝੂਠ ਬੋਲਦੀ ਰਹੀ
ਸੀ ਗੇ ਅਣਜਾਨ ਤੈਨੂ
ਸਕੇ ਨਾ ਪਛਾਣ ਸੀ
ਜਾਨ ਜੀਨੁ ਮੰਨੇਯਾ ਸੀ
ਮੌਤ ਦਾ ਸਮਾਨ ਸੀ
ਸੀ ਗੇ ਅਣਜਾਨ ਤੈਨੂ
ਸਕੇ ਨਾ ਪਛਾਣ ਸੀ
ਜਾਨ ਜੀਨੁ ਮੰਨੇਯਾ ਸੀ
ਓਏ ਮੌਤ ਦਾ ਸਮਾਨ ਸੀ
ਨੀ ਤੂ ਪੈਰਾ ਹੇਠਾ ਸਦਰਾ ਨੂ
ਨੀ ਤੂ ਪੈਰਾ ਹੇਠਾ ਸਦਰਾ ਨੂ
ਰੋਲਦੀ ਰਹੀ
ਨੀ ਤੂ ਖਾ-ਖਾ ਕੇ ਸੋਹਾਂ
ਨੀ ਤੂ ਖਾ-ਖਾ ਕੇ ਸੋਹਾਂ
ਝੂਠ ਬੋਲਦੀ ਰਹੀ
ਨੀ ਤੂ ਖਾ-ਖਾ ਕੇ ਸੋਹਾਂ
ਝੂਠ ਬੋਲਦੀ ਰਹੀ
ਝੂਠ ਬੋਲਦੀ ਰਹੀ
ਝੂਠ ਬੋਲਦੀ ਰਹੀ
ਛੱਡ ਕੇ ਤੂ ਸਾਨੂ ਦਸ
ਕਿਹੜਾ ਰਬ ਪਾ ਲੇਯਾ
ਮੈਂ ਹੀ ਜਾਣਾ ਕਿੱਦਾਂ ਮੇਰਾ
ਮੰਨ ਸਮਝਾ ਲੇਯਾ
ਓ ਛੱਡ ਕੇ ਤੂ ਸਾਨੂ ਦਸ
ਕਿਹੜਾ ਰਬ ਪਾ ਲੇਯਾ
ਮੈਂ ਹੀ ਜਾਣਾ ਕਿੱਦਾਂ ਮੇਰਾ
ਮੰਨ ਸਮਝਾ ਲੇਯਾ
ਜ਼ੇਹਰ ਅਮਨ ਦੀ ਜ਼ਿੰਦਗੀ ਚ
ਜ਼ੇਹਰ ਅਮਨ ਦੀ ਜ਼ਿੰਦਗੀ ਚ
ਘੋਲਦੀ ਰਹੀ
ਨੀ ਤੂ ਖਾ-ਖਾ ਕੇ ਸੋਹਾਂ
ਨੀ ਤੂ ਖਾ-ਖਾ ਕੇ ਸੋਹਾਂ
ਝੂਠ ਬੋਲਦੀ ਰਹੀ
ਨੀ ਤੂ ਖਾ-ਖਾ ਕੇ ਸੋਹਾਂ
ਝੂਠ ਬੋਲਦੀ ਰਹੀ
ਝੂਠ ਬੋਲਦੀ ਰਹੀ
ਝੂਠ ਬੋਲਦੀ ਰਹੀ