Оберіть трек для відтворення
ਵੇ ਏਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੇ ਹੋਰ ਕੀ ਲੈਣਾ
ਵੇ ਏਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੇ ਹੋਰ ਕੀ ਲੈਣਾ
ਕਰੀ ਨਾ ਦੂਰ ਕ਼ਦਮਾ ਤੌਂ
ਕਰੀ ਨਾ ਦੂਰ ਕ਼ਦਮਾ ਤੌਂ
ਅਸਾਂ ਤੇਨੂੰ ਹੋਰ ਕੀ ਕਹਿਣਾ
ਵੇ ਏਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੇ ਹੋਰ ਕੀ ਲੈਣਾ
ਤੂ ਅਪਣੇ ਸਾਰੇ ਗ਼ਮ ਦੇ ਦਈ
ਮੈ ਬਣ ਜਾਵਾਂ ਖੁਸ਼ੀ ਤੇਰੀ
ਬਣਾ ਗਈ ਤੇਰਾ ਪਰਛਾਵਾਂ
ਜਦੋ ਤਕ ਜ਼ਿੰਦਗੀ ਮੇਰੀ
ਜਦੋ ਤਕ ਜ਼ਿੰਦਗੀ ਮੇਰੀ
ਮੋਹੱਬਤ ਦੇ ਸਹਾਰੇ ਤੇ
ਮੋਹੱਬਤ ਦੇ ਸਹਾਰੇ ਤੇ
ਅਸਾਂ ਦਿਨ ਚਾਰ ਜੀ ਲੈਣਾ
ਵੇ ਏਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੇ ਹੋਰ ਕੀ ਲੈਣਾ
ਤੇਰੇ ਤੋ ਦੂਰ ਮੈ ਤੇ ਨਹੀ
ਮੇਰੀ ਤਕਦੀਰ ਹੋਵੇ ਗੀ
ਮੇਰਾ ਦਿਲ ਚੀਰ ਕੇ ਤਕ ਲੈ
ਤੇਰੀ ਤਸਵੀਰ ਹੋਵੇ ਗੀ
ਤੇਰੀ ਤਸਵੀਰ ਹੋਵੇ ਗੀ
ਜੋ ਦਿਲ ਕਰਦਾ ਹੈ ਕਹਿਣਾ ਨਹੀ
ਜੋ ਦਿਲ ਕਰਦਾ ਹੈ ਕਹਿਣਾ ਨਹੀ
ਅਸਾਂ ਬੁਲਿਆਂ ਨੂ ਸੀ ਲੈਣਾ
ਵੇ ਏਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੇ ਹੋਰ ਕੀ ਲੈਣਾ
ਕਰੀ ਨਾ ਦੂਰ ਕ਼ਦਮਾ ਤੌਂ
ਕਰੀ ਨਾ ਦੂਰ ਕ਼ਦਮਾ ਤੌਂ
ਅਸਾਂ ਤੇਨੂੰ ਹੋਰ ਕੀ ਕਹਿਣਾ
ਵੇ ਏਕ ਤੇਰਾ ਪਿਆਰ ਮੈਨੂੰ ਮਿਲਿਆ
ਮੈ ਦੁਨੀਆ ਤੇ ਹੋਰ ਕੀ ਲੈਣਾ (ਮੈ ਦੁਨੀਆ ਤੇ ਹੋਰ ਕੀ ਲੈਣਾ)