Оберіть трек для відтворення
ਹੋ ਭਰ ਕੇ ਟਰੱਕ ਛੱਡ ਆਉਣ
ਹੋ ਤੇਰੇ college ਦੇ ਲਾਉਂਦੇ ਜੇਦੇ round ਬੱਲੀਏ
ਕਰ ਲੈਣੇ ਕਿਸੇ ਦਿਨ ਬੌਂਡ ਬੱਲੀਏ ,
ਓ ਹੁਣ ਲੱਗਦੇ ਆ ਤੈਨੂ ਨੀ comment ਕਰਕੇ
ਕੀਤੇ ਹੱਥ ਅੱਗੇ ਤੈਨੂ didi ਕਹਿਕੇ ਜਾਨ ਗੇ .
ਭਰਕੇ ਟਰੱਕ ਛੱਡ ਆਉਣੇ ਤਾਲਿਬਾਨ ‘ਚੇ
ਜਿਹੜੇ ਜਿਹੜੇ ਅੱਖ ਰੱਖ ਦੇ ਆ ਮੇਰੀ ਜਾਨ ਤੇ
ਭਰਕੇ ਟਰੱਕ ਛੱਡ ਆਉਣੇ ਤਾਲਿਬਾਨ ‘ਚੇ
ਜਿਹੜੇ ਜਿਹੜੇ ਅੱਖ ਰੱਖ ਦੇ ਆ ਮੇਰੀ ਜਾਨ ਤੇ
ਇਕ ਚੱਕਣਾ ਜੋ ਤੇਰੇ ਨਾਲ ਬੱਸ ਚੜ ਦਾ
ਕੱਕੇ ਭੂਰੇ ਜਿੰਨੇ ਕੀਤੇ ਹੋਏ ਵਾਲ ਜੇ ,
ਦੂਜਾ ਚੱਕਣਾ ਜੋ ਮੋੜ ਉੱਤੇ ਨਿਤ ਖੜ ਦਾ
ਸੋਨੀਏ ਨੀ ਲਾਕੇ ਸੂਟਾ ਨਿਰਣੇ ਕਾਲਜੇ
5 – 7 ਲੈਂਦੀ ਜੀਪ ਵਾਲੇ ਚਕਣੇ
5 – 7 ਲੈਂਦੀ ਜੀਪ ਵਾਲੇ ਚਕਣੇ
Horn ਵਜਾਉਂਦੇ ਤੈਨੂ ਰੱਜੇ ਲਾਣ ਦੇ .
ਭਾਰ ਕੇ ਟਰੱਕ ਛਡ ਆਉਣੇ ਤਾਲਿਬਾਨ ਚੇ
ਜਿਹੜੇ ਜਿਹੜੇ ਅੱਖ ਰੱਖਦੇ ਆ ਮੇਰੀ ਜਾਨ ਤੇ
ਭਾਰ ਕੇ ਟਰੱਕ ਛਡ ਆਉਣੇ ਤਾਲਿਬਾਨ ਚੇ
ਜਿਹੜੇ ਜਿਹੜੇ ਅੱਖ ਰੱਖਦੇ ਆ ਮੇਰੀ ਜਾਨ ਤੇ
DesI Routz
ਜੇਦੇ ਮੱਥਾ ਦੀ tuition ਤੇਰੇ ਨਾਲ ਪੜ੍ਹਦੇ
ਉਹ ਸ਼ਹਿਰੀਏ ਵੀ ਅੱਖਾਂ ਵਿਚ ਆਉਂਦੇ ਆ ,
ਕਿੰਨੇ ਵਜੇ ਆਉਣੀ ਏ ਤੂੰ ਕਿੰਨੇ ਵਜੇ ਜਾਣਾ
ਖ਼ਬਰਾਂ ਜੋ ਬਾਹਰ ਪਛਾਉਂਦੇ ਆ ,
ਹੱਡ ਤੁੜਵਾਉਣ ਗੇ ਮੇਰੇ ਤੋਂ ਲਾਜ਼ਮੀ
ਹੱਡ ਤੁੜਵਾਉਣ ਗੇ ਮੇਰੇ ਤੋਂ ਲਾਜ਼ਮੀ
ਮੋਡੇ ਮਾਰਦੇ ਆ ਜੇਦੇ ਤੈਨੂ ਜਾਨ ਜਾਨ ਕੇ .
ਭਰਕੇ ਟਰੱਕ ਛੱਡ ਆਉਣੇ ਤਾਲਿਬਾਨ ਚੇ
ਜੇੜੇ ਜੇੜੇ ਅੱਖ ਰੱਖ ਦੇ ਆ ਮੇਰੀ ਜਾਨ ਤੇ
ਭਰਕੇ ਟਰੱਕ ਛੱਡ ਆਉਣੇ ਤਾਲਿਬਾਨ ਚੇ
ਜੇੜੇ ਜੇੜੇ ਅੱਖ ਰੱਖ ਦੇ ਆ ਮੇਰੀ ਜਾਨ ਤੇ
ਹੋ ਬੜਾ ਪੱਕਾ ਬਿੱਲੋ ਜ਼ਿਦ ਦਾ ਪ੍ਰੀਤ ਨੀ
ਐਂਵਾਏ ਸਮਝੀ ਨਾਂ ਤੈਨੂ ਸਚੀ ਗੱਲ ਦੱਸੀ ਆ ,
ਹੋ ਰਣਜੀਤਪੁਰ ਥੇਰੀ ਆਲੇ ਜੱਜ ਨੇ
ਤੇਰੀ safety ਦੀ ਜਿੰਮੇਵਾਰੀ ਚੱਕੀ ਆ .
Case ਕੂਸ ਪੈਂਦੇ ਜੇੜੇ ਪੈ ਲੈਣ ਦੇ
Case ਕੂਸ ਪੈਂਦੇ ਜੇੜੇ ਪੈ ਲੈਣ ਦੇ
ਪਹਿਰੇਦਾਰੀ ਰੱਖਣੀ ਆ ਕੱਚ ਦੇ ਸਾਮਾਨ ਤੇ .
ਹੋ ਭਰ ਕੇ ਟਰੱਕ ਛਡ ਆਉਣੇ ਤਾਲਿਬਾਨ ਚੇ
ਜਿਹੜੇ ਜਿਹੜੇ ਅੱਖ ਰੱਖਦੇ ਆ ਮੇਰੀ ਜਾਨ ਤੇ
ਭਰ ਕੇ ਟਰੱਕ ਛਡ ਆਉਣੇ ਤਾਲਿਬਾਨ ਚੇ
ਜਿਹੜੇ ਜਿਹੜੇ ਅੱਖ ਰੱਖਦੇ ਆ ਮੇਰੀ ਜਾਨ ਤੇ
ਭਰ ਕੇ ਟਰੱਕ ਛਡ ਆਉਣੇ ਤਾਲਿਬਾਨ ਚੇ
ਜਿਹੜੇ ਜਿਹੜੇ ਅੱਖ ਰੱਖਦੇ
ਭਰ ਕੇ ਟਰੱਕ ਛਡ
ਜਿਹੜੇ ਜਿਹੜੇ ਅੱਖ ਰੱਖਦੇ ਆ ਮੇਰੀ ਜਾਨ ਤੇ