Оберіть трек для відтворення
ਸੇਹਰਾ ਬਣੀਏ, ਪੰਜ ਲੜੀਆਂ
ਹੀਰੇ ਮੋਤੀ, ਲਾ ਲਾ ਜੜੀਆਂ
ਸੇਹਰਾ ਬਣੀਏ, ਪੰਜ ਲੜੀਆਂ
ਹੀਰੇ ਮੋਤੀ, ਲਾ ਲਾ ਜੜੀਆਂ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਸੇਹਰਾ ਬਣੀਏ, ਚੜ੍ਹ ਪੂਹਾਰੇ
ਬਾਬੁਲ ਤੇਰਾ ਰੁਪਈਏ ਵਾਰੇ
ਸੇਹਰਾ ਬਣੀਏ, ਚੜ੍ਹ ਖਾਰੇ
ਬਾਬੁਲ ਤੇਰਾ ਰੁਪਈਏ ਵਾਰੇ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਸੇਹਰਾ ਬਣੀਏ, ਲਿਆ ਕਪੜੇ
ਜੰਜ ਤੇਰੀ ਸਵੇਰੇ ਅੱਪੜੇ
ਸੇਹਰਾ ਬਣੀਏ, ਲਿਆ ਕਪੜੇ
ਜੰਜ ਤੇਰੀ ਸਵੇਰੇ ਅੱਪੜੇ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਹਾਏ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਸੇਹਰਾ ਬਣੀਏ, ਚੜ੍ਹ ਘੋੜੀ
ਨਾਲ ਤੇਰੇ ਵੀਰਾਂ ਦੀ ਜੋੜੀ
ਸੇਹਰਾ ਬਣੀਏ, ਚੜ੍ਹ ਘੋੜੀ
ਨਾਲ ਤੇਰੇ ਵੀਰਾਂ ਦੀ ਜੋੜੀ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਹਾਏ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ
ਸੋਹਣਾ ਸੇਹਰਾ
ਓ ਮੈਂ ਨਹੀਂ ਕਿਸੇ ਮਾਲਣ ਪਰੋਇਆ