Оберіть трек для відтворення
ਮਾਪੇ ਸੋਚਦੇ ਕੇ ਮੁੰਡਾ ਸਾਡਾ ਕਰਦਾ ਪੜ੍ਹਾਈਆਂ
ਮੁੰਡੇ ਹਾਨ ਦੀ ਕੁੜੀ ਦੇ ਨਾਲ ਅੱਖੀਆਂ ਲੜਾਈਆਂ
ਮਾਪੇ ਸੋਚਦੇ ਕੇ ਮੁੰਡਾ ਸਾਡਾ ਕਰਦਾ ਪੜ੍ਹਾਈਆਂ
ਮੁੰਡੇ ਹਾਨ ਦੀ ਕੁੜੀ ਦੇ ਨਾਲ ਅੱਖੀਆਂ ਲੜਾਈਆਂ
ਐਸਾ ਬਿੱਲੋ ਦੀਆਂ ਐਸਾ ਬਿੱਲੋ ਦੀਆਂ
ਅੱਖੀਆਂ ਦੀ ਰੇਲ ਹੋ ਗਿਆ
ਕੁੜੀ ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
ਕੁੜੀ p.g ਵਿਚ ਰਹਿੰਦੀ ਸੀ ਸਹੇਲੀਆਂ ਦੇ ਨਾਲ
49 ਵਿਚ ਮੁੰਡੇ ਨੇ ਵੀ ਲਿਆ ਸੀ flat
ਕਾਲੀ ਗੱਡੀ ′ਚ ਬਿਠਾ ਕੇ ਪੂਰੀ ਰੱਖਣੀ ਮੁੰਡੀਰ
ਖਾ ਕੇ ਨਾਗਣੀ black ਰਹਿਣਾ 24 ਘੰਟੇ ਟੈਟ
ਇਕ bullet ਵੀ ਇਕ bullet ਵੀ ਰੱਖਿਆ ਸੀ
Sale ਹੋ ਗਿਆ
ਕੁੜੀ ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
ਯਾਰਾਂ ਉੱਠਣਾ ਦੁਪਹਿਰ ਤੇ ਦਿਨ ਹੋਣਾ ਸ਼ਾਮ ਨੂੰ
ਕੁੜੀ college ਨੂੰ ਜਾਂਦੀ ਸੀ ਸਵੇਰੇ ਤੜਕੇ
ਉਹ ਦਿਨ ਰਾਤ ਰਹਿੰਦੀ ਸੀ ਕਿਤਾਬਾਂ ਪੜ੍ਹਦੀ
ਤੇ ਯਾਰ ਹਟਿਆਂ ਤੇ ਪੀਂਦੇ ਰਹੇ ਦਾਰੂ ਖੜ ਕੇ
ਕਾਦੀਆਂ ਪੜ੍ਹਾਈਆਂ ਐ ਤਾ jail ਹੋਗਿਆ
ਕੁੜੀ ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
ਕਦੋਂ ਦੀਆਂ ਕਰ ਗਈ ਪੜ੍ਹਾਈਆਂ ਪੂਰੀਆਂ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
ਤੇ ਮੁੰਡਾ ਐਤਕੀਂ ਵੀ B.A. ਵਿਚੋਂ fail ਹੋ ਗਿਆ
I.P.S. ਦੀ ਕੁੜੀ ਨੇ ਪੂਰੀ ਕਰ ਲਈ ਤਿਆਰੀ
ਦੂਜੇ ਪਾਸੇ ਗੱਭਰੂ ਤੇ ਕਈ case ਚੱਲ ਗਏ
ਮਾਨੀ ਪ੍ਰੀਤ ਨੇ ਜਵਾਨੀ ਪੂਰੀ ਰੱਜ ਰੱਜ ਕੇ
ਓ ਪਤਾ ਲੱਗੂ ਜਦੋਂ ਜ਼ਿੰਦਗੀ ਦੇ ਦਿਨ ਢਲ ਗਏ
ਬਿਨਾਂ engine ਤੋਂ ਖੜੀ ਜਦੋਂ ਰੇਲ ਹੋ ਗਿਆ