Оберіть трек для відтворення
ਸੁਪਨਾ ਬਣਕੇ ਆਈ ਸੀ
Mixsingh In The House
ਵੱਡੇ ਸੀ ਸ਼ੌਕ ਅੱਲ੍ਹੜ ਦੇ ਨਿੱਕੀ ਜੀ ਜ਼ਿੰਦ ਨੂੰ ਰੌਲ ਗਈ
ਮੇਰਾ ਤਾ ਸ਼ਰਦਾ ਅੜਿਆ ਜਾਂਦੀ ਏਨਾ ਕ ਬੋਲ ਗਈ
ਅਰਸ਼ਾ ਤੇ ਉਡਗੇ ਪੰਛੀ ਸੋਖੇ ਕਿਥੇ touch ਹੁੰਦੇ
ਸੁਪਨਾ ਬਣਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ
ਬਹੁਤ ਹੀ ਚਮਕਾਨ ਵਾਲੇ ਹੀਰੇ ਨਹੀਂ ਕੱਚ ਹੁੰਦੇ
ਸੁਪਨਾ ਬਣਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ
ਸੁਪਨਾ ਬਣਕੇ ਆਈ ਸੀ, ਸੁਪਨਾ ਬਣਕੇ ਆਈ ਸੀ
ਏਨੀ ਛੇਤੀ ਕਿਉਂ ਪਰ ਗਿਆ ਕੈਸਾ ਤੇਰਾ ਜੀ ਹੋ ਗਿਆ
ਤੇਰੀ ਬਦੋਲਤ ਅੜੀਏ ਕਿਸੀ ਤੇ ਕੀ ਹੋ ਗਿਆ
ਗਾਂਨੀ ਹੀ ਤੋੜ ਹੋਵੇ ਨਾ ਕਿੱਥੇ ਖਤ ਮੱਚ ਹੁੰਦੇ
ਸੁਪਨਾ ਬਣਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ
ਬਹੁਤ ਹੀ ਚਮਕਨ ਵਾਲੇ ਹੀਰੇ ਨਹੀਂ ਕੱਚ ਹੁੰਦੇ
ਸੁਪਨਾ ਬਣਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ
ਸੁਪਨਾ ਬਣਕੇ ਆਈ ਸੀ
ਸੂਰਜ ਨੂ ਔਲਾ ਕਰ ਗੀ
ਆਂਬਰਾ ਤੇ ਰੇਨ ਵਾਲ਼ੀਏ
ਜਾਣ ਹੀ ਕਡ ਕੇ ਲੇ ਗਈ
ਜਾਣ ਜਾਣ ਮੇਨੂ ਕਿਹੇਨ ਵਾਲ਼ੀਏ
ਸੋਖੇ ਕਦੋ ਛਡ ਹੁੰਦੇ ਯਾ
ਹਡਾ ਚ ਜੋ ਰਚ ਹੁੰਦੇ
ਸੁਪਨਾ ਬਣਕੇ ਆਯੀ ਸੀ
ਸੁਪਨੇ ਕਿਥੇ ਸਚ ਹੁੰਦ
ਬੋਹਤਾ ਹੀ ਚਮਕਣ ਵਾਲੇ
ਹੀਰੇ ਨਹੀ ਕੱਚ ਹੁੰਦੇ
ਸੁਪਨਾ ਬਣਕੇ ਆਯੀ ਸੀ
ਸੁਪਨੇ ਕਿਥੇ ਸਚ ਹੁੰਦੇ
ਯਾਦਾ ਦੇ ਔਂਦੇ ਕ੍ਜ
ਚੰਦਰੇ ਨੂ ਬਨਣ ਲਾ ਗਯੀ
ਮੇਨੂ ਵੀ ਕਦ ਸੁਣਦੇ ਨੂ
Baby ਓ ਸੁਨਣ ਲਾ ਗਯੀ
ਆਸ਼ਿਕ਼ ਮਰੀਜ brara
ਸੋਖੇ ਦਿਤੇ ਬਚ ਹੁੰਦੇ
ਸੁਪਨਾ ਬਣਕੇ ਆਯੀ ਸੀ
ਸੁਪਨੇ ਕਿਥੇ ਸਚ ਹੁੰਦੇ
ਬੋਹਤਾ ਹੀ ਚਮਕਣ ਵਾਲੇ
ਹੀਰੇ ਨਹੀ ਕੱਚ ਹੁੰਦੇ
ਸੁਪਨਾ ਬਣਕੇ ਆਯੀ ਸੀ
ਸੁਪਨੇ ਕਿਥੇ ਸਚ ਹੁੰਦੇ
ਸੁਪਨਾ ਬਣਕੇ ਆਯੀ ਸੀ
ਇਕ paper ਤੇ ਲਿਖਾ ਤੇਰੇ ਧੋਖ਼ੇ ਦੀਆਂ ਲੈਣਾ
ਇਕ paper ਤੇ ਫੂਕ ਦਾ ਆ ਆਵਾਜ਼ ਤੇਰੀਆਂ
ਮੈਨੂੰ ਆਦਤ ਬਚਾ ਗਈ ਪੜਨੇ ਦੀ ਤੇਰੇ ਪੀਛੋਂ
ਜਦੋਂ ਛੱਡਿਆਂ ਰਕਾਨੇ ਨੀਲੇ ਹੰਜ ਤੇਰੀਆਂ
ਬਾਬਾ ਆਸ਼ਿਕ਼ ਦਾ ਰਾਂਝਾ ਜੀ ਤੋਂ ਧੋਣ ਲੈਣੇ ਮੈਂ
ਸ਼ਿਵ ਪੜ ਲੈਣਾ ਤੇ ਦੇਬੀ ਸੁਣ ਲੈਣਾ ਮੈਂ
ਦੇਬੀ ਸੁਣ ਲੈਣਾ ਮੈਂ
ਦੇਬੀ ਸੁਣ ਲੈਣਾ ਮੈਂ
ਸ਼ਿਵ ਪੜ ਲੈਣਾ ਤੇ ਦੇਬੀ ਸੁਣ ਲੈਣਾ ਮੈਂ
ਏਦਾਂ ਲੱਖੀਤ ਨਾ ਯਾਦ ਤੇਰੀ ਬੁਨ ਲੈਣਾ ਮੈਂ
ਸ਼ਿਵ ਪੜ ਲੈਣਾ ਤੇ ਦੇਬੀ ਸੁਣ ਲੈਣਾ ਮੈਂ
ਦੇਬੀ ਸੁਣ ਲੈਣਾ ਮੈਂ (ਦੇਬੀ ਸੁਣ ਲੈਣਾ ਮੈਂ)