Оберіть трек для відтворення
ਨੈਣ ਗਮ ਕਰਾ ਤਾਂ ਮੈ ਮਰ ਜਾਵਾਂ
ਮੇਰੇ ਯਾਰ ਦੀ ਯਾਰੀ ਕੁੱਝ ਹੋਰ ਹੋ ਗਈ
ਹੋ ਜਿੰਨਾਂ ਨਜ਼ਰਾ ਦੇ ਨਾਲ, ਸੋਹਣਾ ਤੱਕਦਾ ਸੀ
ਅੱਖ ਓਹੀਓ ਤੇ ਨਜ਼ਰ ਕੁਝ ਹੋਰ ਹੋ ਗਈ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਚਰਖਾ ਗਮਾ ਦਾ ਕੱਤਦੀ
ਵੇ ਤੇਰੀ ਯਾਦ ਵਿੱਚ ਭਲ-ਭਲ ਰੋਵਾ
ਚਰਖਾ ਗਮਾ ਦਾ ਕੱਤਦੀ
ਵੇ ਤੇਰੀ ਯਾਦ ਵਿੱਚ ਹਰ ਭਲ ਰੋਵਾ
ਹੋ ਮੇਰਾ ਦਿਲ ਨਾਇਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਾਇਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਚੰਗੇ ਭਲੇ ਵੱਸਦੇ ਸਾ, ਕੋਈ ਨਾ ਸੀ ਰੋਗ ਵੇ
ਹੋ ਖੌਰੇ ਤੂ ਚੁਗਾਏ ਕੈਸੇ ਇਸ਼ਕੇ ਦੇ ਚੋਗ ਵੇ
ਚੰਗੇ ਭਲੇ ਵੱਸਦੇ ਸਾ, ਕੋਈ ਨਾ ਸੀ ਰੋਗ ਵੇ
ਹੋ ਖੌਰੇ ਤੂ ਚੁਗਾਏ ਕੈਸੇ ਇਸ਼ਕੇ ਦੇ ਚੋਗ ਵੇ
ਹੋ ਨੀਰ ਅੱਖੀਆ ਚੋਂ ਵੱਗਦਾ
ਕਿਤੋ ਆ ਪਰਦੇਸੀਆ ਵੇ
ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਚਰਖਾ ਗਮਾ ਦਾ ਕੱਤਦੀ
ਵੇ ਤੇਰੀ ਯਾਦ ਵਿੱਚ ਭਲ-ਭਲ ਰੋਵਾ
ਚਰਖਾ ਗਮਾ ਦਾ ਕੱਤਦੀ
ਵੇ ਤੇਰੀ ਯਾਦ ਵਿੱਚ ਹਰ ਭਲ ਰੋਵਾ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਵੰਝਲੀ ਦੇ ਵਾਂਗੂੰ ਮੇਰੀ ਜਿੰਦ ਰਹੇ ਹੂਕਦੀ
ਓ ਮਾਹੀ-ਮਾਹੀ ਕੇਹਂਦੀ ਵੇ ਮੈ
ਗਲੀਆ 'ਚ ਕੂਕਦੀ
ਵੰਝਲੀ ਦੇ ਵਾਂਗੂੰ ਮੇਰੀ ਜਿੰਦ ਰਹੇ ਹੂਕਦੀ
ਓ ਮਾਹੀ-ਮਾਹੀ ਕੇਹਂਦੀ ਵੇ ਮੈ
ਗਲੀਆ 'ਚ ਕੂਕਦੀ
ਹੋ ਡਰ ਭੁੱਲਕੇ ਮੈ ਜੱਗ ਦਾ
ਕਿਤੋ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਚਰਖਾ ਗਮਾ ਦਾ ਕੱਤਦੀ
ਵੇ ਤੇਰੀ ਯਾਦ ਵਿੱਚ ਭਲ-ਭਲ ਰੋਵਾ
ਚਰਖਾ ਗਮਾ ਦਾ ਕੱਤਦੀ
ਵੇ ਤੇਰੀ ਯਾਦ ਵਿੱਚ ਹਰ ਭਲ ਰੋਵਾ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਕੋਠੇ ਉੱਤੇ ਚੜਕੇ ਮੈ
ਕਾਗਾ ਨੂੰ ਬਲਾਉਂਦੀ ਆ
ਹੋ ਮੰਗਲਾ ਵੇ ਪੀਰਾ ਦਰ
ਮੰਨਦਾ ਮਨਾਉਂਦੀ ਆ
ਕੋਠੇ ਉੱਤੇ ਚੜਕੇ ਮੈ
ਕਾਵਾ ਨੂੰ ਬਲਾਉਦੀ ਆ
ਹੋ ਮੰਗਲਾ ਵੇ ਪੀਰਾ ਦਰ
ਮੰਨਦਾ ਮਨਾਉਂਦੀ ਆ
ਹੋ ਪਰ ਤੂ ਨਹੀਓ ਲੱਭਦਾ
ਕਿਤੋ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਚਰਖਾ ਗਮਾ ਦਾ ਕੱਤਦੀ
ਵੇ ਤੇਰੀ ਯਾਦ ਵਿੱਚ ਭਲ-ਭਲ ਰੋਵਾ
ਚਰਖਾ ਗਮਾ ਦਾ ਕੱਤਦੀ
ਵੇ ਤੇਰੀ ਯਾਦ ਵਿੱਚ ਭਲ-ਭਲ ਰੋਵਾ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ
ਹੋ ਮੇਰਾ ਦਿਲ ਨਹੀਓ ਲਗਦਾ
ਕਿਤੋ ਆ ਪਰਦੇਸੀਆ ਵੇ