Оберіть трек для відтворення
ਹੱਮ ਹੱਮ ਹੱਮ ਹੱਮ ਹੱਮ ਹੱਮ
ਓ ਗਿਦੜਾਂ ਦੇ ਝੁੰਡ ਵਿਚ ਸ਼ੇਰ ਬਨੇਯਾ
ਆਪਣੀ ਤਾਂ walk ਆ grand ਬੱਲੇਯਾ
9 ਤੋ 5 ਵਾਲੀ ਕਦੇ job ਕੀਤੀ ਨਾ
ਜਿਹੜੇ ਸ਼ਾਮਬ ਦੇ ਆ ਪੁਸ਼ਤਾਂ ਦੀ land ਬੱਲੇਯਾ
ਦਸਾਂ ਜੇ murder case ਕਿੰਨੇ ਬੋਲਦੇ
Fear ਨਾ ਵਿਚੋਂ ਵਿਚ ਭਰ ਜਾਏਗਾ
ਹੋ ਦੇਖ ਕੇ nature ਨਾ light ਲੈ ਜਾਈ
Hobby‘ਆਂ ਗਿਣਾਈਆਂ ਪੁੱਤ ਡਰ ਜਾਏਗਾ
ਦੇਖ ਕੇ nature ਨਾ light ਲੈ ਜਾਈ
Hobby ਆਂ ਗਿਣਾਈਆਂ ਪੁੱਤ ਡਰ ਜਾਏਗਾ
ਡਰ ਜਾਏਗਾ ਡਰ ਜਾਏਗਾ
Mofusion baby
ਹੋ ਸਿੰਗਾ goal ਫੱਟੇ ਰਗ੍ਬੀ ਦਾ coach ਬਲੀਏ
ਛੱਡ ਦਾ ਨੀ ਜਿਹਦੇ ਉੱਤੇ ਦਿਲ ਆ ਗਯਾ
ਯਾਰਾਂ ਨੂ ਹਵੇਲੀ ਦਿੱਤੀ ਤਾਜ ਵਰਗੀ
ਡੇਢ ਕ ਕਰੋੜ ਜਿਹਦਾ bill ਆ ਗਯਾ
ਸਿੰਗਾ goal ਫੱਟੇ ਰਗ੍ਬੀ ਦਾ coach ਬਲੀਏ
ਛੱਡ ਦਾ ਨੀ ਜਿਹਦੇ ਉੱਤੇ ਦਿਲ ਆ ਗਯਾ
ਯਾਰਾਂ ਨੂ ਹਵੇਲੀ ਦਿੱਤੀ ਤਾਜ ਵਰਗੀ
ਡੇਢ ਕ ਕਰੋੜ ਜਿਹਦਾ bill ਆ ਗਯਾ
ਮਾਤ ਦੱਬ ਚ ਨੋਟਾਂ ਨੂ ਲੈਕੇ ਸੋਨੇ ਰੋਜ ਆਂ
ਵੇਖ ਕੇ ਅਖਾਂ ਹੀ ਬੰਦ ਕਰ ਜਾਏਗਾ
ਦੱਬ ਚ ਨੋਟਾਂ ਨੂ ਲੈਕੇ ਸੋਨੇ ਰੋਜ ਆਂ
ਵੇਖ ਕੇ ਅਖਾਂ ਹੀ ਬੰਦ ਕਰ ਜਾਏਗਾ
ਹੋ ਦੇਖ ਕੇ nature ਨਾ light ਲੈ ਜਾਈ
Hobby‘ਆਂ ਗਿਣਾਈਆਂ ਪੁੱਤ ਡਰ ਜਾਏਗਾ
ਦੇਖ ਕੇ nature ਨਾ light ਲੈ ਜਾਈ
Hobby ਆਂ ਗਿਣਾਈਆਂ ਪੁੱਤ ਡਰ ਜਾਏਗਾ
ਹੋ ਖਾਂਦੇ ਨੇ ਭੁਲੇਖਾ ਓਹੋ ਦਿਨ ਰਾਤ ਦਾ
ਸ਼ਕਲਾਂ ਦੇ ਉੱਤੇ ਜਿਹੜੇ ਗੌਰ ਕਰਦੇ
ਦਵਾਂਗੇ ਖਿਡੌਣੇ ਤੈਨੂੰ ਲੋਡ ਕਰਕੇ
ਸਦ ਕੇ ਘਰੇ ਨੀ ਜੱਟ bore ਕਰਦੇ
ਖਾਂਦੇ ਨੇ ਭੁਲੇਖਾ ਓਹੋ ਦਿਨ ਰਾਤ ਦਾ
ਸ਼ਕਲਾਂ ਦੇ ਉੱਤੇ ਜਿਹੜੇ ਗੌਰ ਕਰਦੇ
ਦਵਾਂਗੇ ਖਿਡੌਣੇ ਤੈਨੂੰ ਲੋਡ ਕਰਕੇ
ਸਦ ਕੇ ਘਰੇ ਨੀ ਜੱਟ bore ਕਰਦੇ
ਮੋਟਰ ਤੇ pool ਆ ਬਣਾਯਾ ਜੱਟ ਨੇ
ਬਚ ਜਾਏਗਾ ਨਿੱਗਾ ਵਿਚ ਤਾਰ ਜਾਏਗਾ
ਮੋਟਰ ਤੇ pool ਆ ਬਣਾਯਾ ਜੱਟ ਨੇ
ਬਚ ਜਾਏਗਾ ਨਿੱਗਾ ਵਿਚ ਤਾਰ ਜਾਏਗਾ
ਬਚ ਜਾਏਗਾ ਨਿੱਗਾ ਵਿਚ ਤਾਰ ਜਾਏਗਾ
ਹੋ ਦੇਖ ਕੇ nature ਨਾ light ਲੈ ਜਾਈ
Hobby ਆਂ ਗਿਣਾਈਆਂ ਪੁੱਤ ਡਰ ਜਾਏਗਾ
ਦੇਖ ਕੇ nature ਨਾ light ਲੈ ਜਾਈ
Hobby ਆਂ ਗਿਣਾਈਆਂ ਪੁੱਤ ਡਰ ਜਾਏਗਾ
Mofusion baby