Оберіть трек для відтворення
ਹੋ ਮੈਨੂ ਛੱਡ ਖੁਸ਼ ਹੋਈ ਸੀ ਤੂੰ
ਜੇ ਦਿਲੋਂ ਕਦ ਖੁਸ਼ ਹੋਈ ਸੀ ਤੂੰ
ਹੋ ਮੇਰੀ ਯਾਦ ਨੇ ਸਤਾਯਾ ਜਦੋਂ
ਹਾਏ ਨੀ ਫਿਰ ਬੜਾ ਰੋਇ ਸੀ ਤੂੰ
ਹੁਣ ਤਰਲੇ ਜੇ ਪਾਵੇਈਂ ਹੱਥ ਜੋਡ਼ਕੇ ਮਨਾਵੇ
ਸਾਡਾ ਰਾਹ ਵਖ ਹੋ ਗਿਆ ਏ
ਰਹਿ ਮੈਥੋਂ ਦੂਰ ਦੂਰ ਦੂਰ ਦੂਰ
ਸਾਡਾ breakup ਹੋ ਗਿਆ ਏ
ਰਹਿ ਮੈਥੋਂ ਦੂਰ ਦੂਰ ਦੂਰ ਦੂਰ
ਸਾਡਾ breakup ਹੋ ਗਿਆ ਏ
ਸਾਡਾ breakup ਹੋ ਗਿਆ ਏ
ਤੈਨੂੰ ਤਾਂ ਸ਼ੌਕ ਸੀ ਨੀ ਵੱਡੀਆਂ ਹੀ ਗੱਡੀਆਂ ਦਾ
ਤੈਨੂ ਤਾਂ ਸ਼ੌਕ ਸੀ ਨੀ ਉੱਚੀਆਂ ਦੀ ਅੱਡਿਆਂ ਦਾ
ਤੈਨੂੰ ਤਾਂ ਸ਼ੌਕ ਸੀ ਨੀ ਵੱਡੀਆਂ ਹੀ ਗੱਡੀਆਂ ਦਾ
ਤੈਨੂ ਤਾਂ ਸ਼ੌਕ ਸੀ ਨੀ ਉੱਚੀਆਂ ਦੀ ਅੱਡਿਆਂ ਦਾ
ਸੱਚਾ ਪਿਆਰ ਠੁਕਰਾ ਕੇ ਜਿਹਦੇ ਕੋਲ ਗਯੀ ਸੀ ਤੂ
ਓਹਨੂ ਤਾਂ ਸ਼ੌਕ ਸੀ ਨੀ ਫੁਕਰਿਆਂ ਨੱਡੀਆਂ ਦਾ
ਮੇਰੇ ਕੋਲ ਆਵੇਂ ਕਯੋਂ ਤੂ ਤਰਲੇ ਜੇ ਪਾਵੇਈਂ
ਸਾਡਾ ਰਾਹ ਵਖ ਹੋ ਗਿਆ ਏ
ਰਹਿ ਮੈਥੋਂ ਦੂਰ ਦੂਰ ਦੂਰ ਦੂਰ
ਸਾਡਾ breakup ਹੋ ਗਿਆ ਏ
ਰਹਿ ਮੈਥੋਂ ਦੂਰ ਦੂਰ ਦੂਰ ਦੂਰ
ਸਾਡਾ breakup ਹੋ ਗਿਆ ਏ
ਸਾਡਾ breakup ਹੋ ਗਿਆ ਏ
ਪਿਆਰ ਨੀ ਓ ਖੜਦਾ ਨੀ ਜਿਥੇ ਪੈਸਾ ਬੋਲਦਾ
ਪਰ ਇਹੀ ਪੈਸਾ ਫਿਰ ਪੈਰਾਂ ਵਿਚ ਰੋਲਦਾ
ਪਿਆਰ ਨੀ ਓ ਖੜਦਾ ਨੀ ਜਿਥੇ ਪੈਸਾ ਬੋਲਦਾ
ਪਰ ਇਹੀ ਪੈਸਾ ਫਿਰ ਪੈਰਾਂ ਵਿਚ ਰੋਲਦਾ
ਮਜ਼ਾਕ ਹੀ ਉਡਾਇਆ ਤੂ ਫਿਰੋਜ਼ਪੁਰ ਵਾਲੇ ਦਾ
Navi ਤੇਰੇ ਪਿਆਰ ਵਿਚ ਸੀਗਾ ਰੱਬ ਡੋਲਦਾ
ਗੁੱਸਾ ਆਈ ਜਾਵੇ ਹੁਣ ਤਰਲੇ ਜੇ ਪਾਵੇਈਂ
ਸਾਡਾ ਰਾਹ ਵਖ ਹੋ ਗਿਆ ਏ
ਰਹਿ ਮੈਥੋਂ ਦੂਰ ਦੂਰ ਦੂਰ ਦੂਰ
ਸਾਡਾ breakup ਹੋ ਗਿਆ ਏ
ਰਹਿ ਮੈਥੋਂ ਦੂਰ ਦੂਰ ਦੂਰ ਦੂਰ
ਸਾਡਾ breakup ਹੋ ਗਿਆ ਏ
ਸਾਡਾ breakup ਹੋ ਗਿਆ ਏ