Оберіть трек для відтворення
ਕਾਲਿਆਂ ਰਾਤਾਂ ਕਾਲੇ ਧੰਦੇ
ਕਰਨ ਤੇ Elly ਠੀਕ ਨਈ ਬੰਦੇ
ਯਾਰੀ ਪੀਸ਼ੇ ਲੜ ਪੈਨੇ ਆਂ
ਛੇਤੀ ਛੇਤੀ ਦਿਲ ਨਈ ਦਿੰਦੇ
ਗੁੰਡਾ Touch ਏ ਸਬ ਕੁਜ ਸਚ ਏ
ਗੀਤਾਂ ਵਿਚ ਜੋ ਗੌਣੇ ਆਂ
ਹਰਜ਼ ਨਾਗਰਾ ਨਾਲ ਖਡ਼ਾ ਨੀ
ਮੁੱਡ ਤੋਂ ਧੱਕ ਹੀ ਪੌਣੇ ਹਨ
ਤੂ ਯਾਰ ਤੇ ਮਰੀ ਜਾਣੀ ਏ ਕੇਡੀ ਗਲਤੀ ਕਰੀ ਜਾਣੀ ਏ
Record ਸਾਡੇ ਵਿਗਦੇ ਨੇ ਤੂ ਜਾਂ ਸੂਲੀ ਤੇ ਧਰੀ ਜਾਣੀ ਏ

ਖੌਰੇ ਕਦ ਕੋਈ ਗੋਲੀ ਮਾਰੇ ਸਾਡੇ ਕਿ ਐਤਬਾਰ ਕੁੜੇ
ਅਪਰਾਧੀ ਤੇਰਾ ਯਾਰ ਕੁੜੇ ਤੂ ਰਿਹ range ਤੋਂ ਬਾਹਰ ਕੁੜੇ
ਗੁੰਡਾ touch ਡਓੌਂਦੇ ਆ ਨੀ ਕ੍ਰਿਮਿਨਲ ਸਾਡੇ ਯਾਰ ਕੁੜੇ
Date -ਦੂਤ ਤੇ ਜਾਂ ਦੇ ਸੁਪਨੇ ਰਿਹ ਜਾਣੇ ਆ ਸਾਰੇ ਨੀ
ਉਮਰ ਕ਼ੈਦ ਜੇ ਹੋਗੀ ਜੱਟ ਨੂ ਮੂਡ ਨੀ ਹੋਣਾ ਦੋਬਾਰੇ ਨੀ

ਸਿਰਫ ਸਲਾਖਾਂ ਪੀਸ਼ੇ ਮੇਰਾ ਹੋਯ ਕਰੂ ਦੀਦਾਰ ਕੁੜੇ
ਅਪਰਾਧੀ ਤੇਰਾ ਯਾਰ ਕੁੜੇ ਤੂ ਰਿਹ range ਤੋਂ ਬਾਹਰ ਕੁੜੇ
ਗੁੰਡਾ touch ਡਓੌਂਦੇ ਆ ਨੀ ਕ੍ਰਿਮਿਨਲ ਸਾਡੇ ਯਾਰ ਕੁੜੇ
ਲਾਇਫ imagine ਕਰਦੀ ਜੋ ਨਾ ਸਾਡੇ ਹਿੱਸੇ ਆਯੀ ਏ
ਨਾਰੀ ਤੋਂ ਪਰਹੇਜ ਤਾਹੀਂ ਜਿੰਦ ਯਾਰੀ ਲੇਖੇ ਲਾਯੀ ਏ

ਹੋ ਕਯੀ ਸੇਯਾਲ ਦੁਖਦੀ ਏ ਨੀ ਸਾਡੀ ਮਾਰੀ ਮਾਰ ਕੁੜੇ
ਅਪਰਾਧੀ ਤੇਰਾ ਯਾਰ ਕੁੜੇ ਤੂ ਰਿਹ range ਤੋਂ ਬਾਹਰ ਕੁੜੇ
ਗੁੰਡਾ touch ਡਓੌਂਦੇ ਆ ਨੀ ਕ੍ਰਿਮਿਨਲ ਸਾਡੇ