Оберіть трек для відтворення
ਤੂੰ ਐ ਤਜਰਬੇਕਾਰ ਮਿਸਤਰੀ
ਮੈਂ ਦਾਦੀ ਹੋਸ਼ਿਆਰ ਗਿਸਤਰੀ
ਤੂੰ ਐ ਤਜਰਬੇਕਾਰ ਮਿਸਤਰੀ
ਮੈਂ ਦਾਦੀ ਹੋਸ਼ਿਆਰ ਗਿਸਤਰੀ
ਉਰੱਗ ਸੁਰੱਗ ਦੀਆਂ ਗੱਲਾਂ ਕਰ ਕੇ
ਉਰੱਗ ਸੁਰੱਗ ਦੀਆਂ ਗੱਲਾਂ ਕਰ ਕੇ
ਤੂੰ ਮੈਨੂੰ ਭਰਮਾਉਂਦਾ
ਨਾ ਕੰਮ ਨਿਬੇਰਹੇ ਮਰਜਾਨੀਆ ਵੇ
ਬਸ ਕੰਧੀ ਰੇ ਖਡਕਾਉਂਦਾ
ਨਾ ਕੰਮ ਨਿਬੇਰਹੇ ਡੁੱਬ ਜਾਨੀਆ ਵੇ
ਬਸ ਕੰਧੀ ਰੇ ਖਡਕਾਉਂਦਾ
ਤੈਨੂੰ ਭਰਮ ਪਿਆ ਮੁਟਿਆਰੇ ਨੀ
ਨਾ ਅਸੀਂ ਦਿਲਾਂ ਦੇ ਮਾੜੇ ਨੀ
ਭਰਮ ਪਿਆ ਮੁਟਿਆਰੇ ਨੀ
ਨਾ ਅਸੀਂ ਦਿਲਾਂ ਦੇ ਮਾੜੇ ਨੀ
ਤੇਰੇ ਘਰ ਵਿੱਚ ਖ਼ਾਸ ਤਰ੍ਹਾਂ ਦੇ
ਤੇਰੇ ਘਰ ਵਿੱਚ ਖ਼ਾਸ ਤਰ੍ਹਾਂ ਦੇ
ਨਵੀਂ ਡਿਜ਼ਾਇਨ ਬਣਾਉਂਦਾ
ਸੌਹ ਤੇਰੀ ਲਾਰੇਦਾਰ ਨੀ ਐ
ਨੀ ਮੈਂ ਬੜਾ ਹੀ ਕੰਮ ਮਕਾਉਂਦਾ
ਸੌਹ ਤੇਰੀ ਲਾਰੇਦਾਰ ਨੀ ਐ
ਨੀ ਮੈਂ ਬਹੁਤਾ ਹੀ ਕੰਮ ਮਕਾਉਂਦਾ
ਵੇ ਤੈਨੂੰ ਸਧਾਰਨ ਦੇ ਨਾਲ ਹੀ ਸਧੇਆ ਸੀ
ਹੁਣ ਹਫ਼ਤਾ ਛੋੜਵਾਂ ਛੱਡਿਆ
ਸਭੀ ਪਾਰੋਲੇ ਬਟੂਵਾ ਕਾਗ਼ਿਆਂ
ਕੀ ਸਾਡੇ ਘਰ ਵੱਡਿਆ ਵੇ
ਛੱਡ ਦੇ ਖੈਰਾ ਇਸ ਘਰ ਦਾ ਵੇ ਹੁਣ
ਛੱਡ ਦੇ ਖੈਰਾ ਇਸ ਘਰ ਦਾ ਵੇ
ਤੈਨੂੰ ਕਿਉਂ ਤਰਸ ਨਈਂ ਆਉਂਦਾ
ਨਾ ਕੰਮ ਨਿਬੇਰਹੇ ਮਰਜਾਨੀਆ ਵੇ
ਬਸ ਕੰਧੀ ਰੇ ਖਡਕਾਉਂਦਾ
ਨਾ ਕੰਮ ਨਿਬੇਰਹੇ ਡੁੱਬ ਜਾਨੀਆ ਵੇ
ਬਸ ਕੰਧੀ ਰੇ ਖਡਕਾਉਂਦਾ
ਅਸੀਂ ਤਾਂ ਆਉਂਦੇ ਹੱਥ ਜਾਢਾ ਕੇ
ਜਾਂਦੇ ਕਾਨ ਫਾੜਾ ਕੇ ਨੀ
ਕਣਕ ਦੇ ਭਰੇ ਡਰਮਾਂ ਦੇ
ਬੈਹ ਜਾਂਦੇ ਨੰਬਰ ਲਾ ਕੇ ਨੀ
ਸਾਡਾ ਛਿੱਲਿਆਂ ਰਾਸ ਨੀ ਆਉਂਦਾ
ਸਾਡਾ ਛਿੱਲਿਆਂ ਰਾਸ ਨੀ ਆਉਂਦਾ
ਖੜੀਆਂ ਆਖ ਸੁਣਾਉਂਦਾ
ਸੌਹ ਤੇਰੀ ਲਾਰੇਦਾਰ ਨੀ ਐ
ਨੀ ਮੈਂ ਬਹੁਤਾ ਹੀ ਕੰਮ ਮਕਾਉਂਦਾ
ਸੌਹ ਤੇਰੀ ਲਾਰੇਦਾਰ ਨੀ ਐ
ਨੀ ਮੈਂ ਬਹੁਤਾ ਹੀ ਕੰਮ ਮਕਾਉਂਦਾ
ਵੇ ਤੂੰ ਮੱਖੀਆਂ ਫਿਰਦਾ ਕਾ ਵਾਂਗੂ
ਇਤ ਮੰਨ ਮਰਜੀ ਨਾਲ ਚਿੰਦਾ ਐ
ਮੇਰੇ ਹੱਡੀ ਦੇ ਦੰਦ ਗਿੰਦਾ ਐ
ਮੇਰਾ ਨਜ਼ਰਾਂ ਨਾਲ ਲੱਕ ਮਿੰਦਾ ਐ
ਮੈਨੂੰ ਲੱਗਦਾ ਘਰ ਘਰ ਵਿੱਚ ਨਿੱਤ
ਮੈਨੂੰ ਲੱਗਦਾ ਘਰ ਘਰ ਵਿੱਚ ਨਿੱਤ
ਵੱਡੀ ਪਾਵਾਲੇ ਪਾਉਂਦਾ
ਨਾ ਕੰਮ ਨਿਬੇਰਹੇ ਮਰਜਾਨੀਆ ਵੇ
ਬਸ ਕੰਧੀ ਰੇ ਖਡਕਾਉਂਦਾ
ਨਾ ਕੰਮ ਨਿਬੇਰਹੇ ਡੁੱਬ ਜਾਨੀਆ ਵੇ
ਬਸ ਕੰਧੀ ਰੇ ਖਡਕਾਉਂਦਾ
ਰੰਗ ਤਾਂ ਬੇਸ਼ਕ ਕਾਲਾ ਹੀ ਬੱਲੀਏ
ਪਰ ਦਿਲ ਦਾ ਨਾ ਕਾਲਾ ਨੀ
ਅੰਦਰੋਂ ਬਾਹਰੋਂ ਸਿੱਧਾ ਹੀ ਸੋਹਣਾ
ਮੱਖਣ ਪਾਣੀ ਵਾਲਾ ਨੀ
ਤੇਰੇ ਵਰਗੀ ਹਸਨ ਪਰੀ ਲਈ
ਤੇਰੇ ਵਰਗੀ ਹਸਨ ਪਰੀ ਲਈ
ਤਾਰੇ ਤੋੜ ਲਿਆਉਂਦਾ
ਸੌਹ ਤੇਰੀ ਲਾਰੇਦਾਰ ਨੀ ਐ
ਨੀ ਮੈਂ ਬਹੁਤਾ ਹੀ ਕੰਮ ਮਕਾਉਂਦਾ
ਸੌਹ ਤੇਰੀ ਲਾਰੇਦਾਰ ਨੀ ਐ
ਨੀ ਮੈਂ ਬਹੁਤਾ ਹੀ ਕੰਮ ਮਕਾਉਂਦਾ
ਨਾ ਕੰਮ ਨਿਬੇਰਹੇ ਮਰਜਾਨੀਆ ਵੇ
ਬਸ ਕੰਧੀ ਰੇ ਖਡਕਾਉਂਦਾ
ਸੌਹ ਤੇਰੀ ਲਾਰੇਦਾਰ ਨੀ ਐ
ਨੀ ਮੈਂ ਬਹੁਤਾ ਹੀ ਕੰਮ ਮਕਾਉਂਦਾ
ਨਾ ਕੰਮ ਨਿਬੇਰਹੇ ਡੁੱਬ ਜਾਨੀਆ ਵੇ
ਬਸ ਕੰਧੀ ਰੇ ਖਡਕਾਉਂਦਾ
ਸੌਹ ਤੇਰੀ ਲਾਰੇਦਾਰ ਨੀ ਐ
ਨੀ ਮੈਂ ਬਹੁਤਾ ਹੀ ਕੰਮ ਮਕਾਉਂਦਾ