Оберіть трек для відтворення
Rupinder Handa
Rb Khera
Ghaint Jatti
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਥੋ ਥੋੜ੍ਹਾ ਬਚ ਕੇ ਰਿਹ
ਸੁਬਾਹ ਦੀ ਤੱਤੀ ਆ
ਮੈਥੋ ਥੋੜ੍ਹਾ ਬਚ ਕੇ ਰਿਹ
ਸੁਬਾਹ ਦੀ ਤੱਤੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਥੋ ਥੋੜ੍ਹਾ ਬਚ ਕੇ ਰਿਹ
ਸੁਬਾਹ ਦੀ ਤੱਤੀ ਆ
ਮੈਥੋ ਥੋੜ੍ਹਾ ਬਚ ਕੇ ਰਿਹ
ਸੁਬਾਹ ਦੀ ਤੱਤੀ ਆ
ਹੁਏ ਰੇ ਰੇ ਤੇਰੇ ਨਖਰੇ ਰੇ ਛੋਰੀ
ਬਾਤ ਕਰੇ ਆਸਮਾਨ ਤੇ
ਦਾਏ ਬਾਏ ਦੇਖ ਕੇ ਚਲੋ ਜੀ
ਥੋਡਾ ਧਿਯਾਨ ਤੇ
ਛੋਰੀ ਹਰਿਆਣਾ ਵਾਲੀ ਬੋਲੇ ਪੰਜਾਬੀ
ਰੇ ਮਾਨ ਜਾ ਨੇ ਬੇਬੀ ਮਾਰੇਗੀ ਕੇ ਜਾਨ ਤੇ
Attitude Full Maintain Ae Figure
ਤਨੇ ਕਿਸੇ ਕੇ ਵੀ ਨਹੀ ਤੇਰੀ ਸਬ੍ਨੇ ਫਿਕਰ
ਛਾ ਗਯੀ ਤੂ ਛੋਰੀ ਰੇ ਹਾਂਡਾ ਹਾਂਡਾ ਹੋ ਰਿਹਈ ਰੇ
ਇੰਡੀਆ ਕਿ ਮੀਡੀਯਾ ਮੈਂ ਚੱਲੇ ਜ਼ਿਕਰ
Md Kd With Rupinder
ਨੈਣ ਏ ਕਟਾਰ ਕਾਲੇ ਕਜਰੇ ਦੀ ਧਾਰ ਵਾਲੇ
ਸੀਧਾ ਵਾਰ ਕਰ ਦੇ ਨੇ ਦਿਲ ਤੇ
ਪਿਛੇ ਪਿਛੇ ਮੁੰਡੇ ਮੇਰੇ ਦਿਲ ਚੁਕੀ ਫਿਰਦੇ ਨੇ
ਮਰਦੇ ਨੇ ਗੱਲ ਵਾਲੇ ਤਿਲ ਤੇ
ਮਰਦੇ ਨੇ ਗੱਲ ਵਾਲੇ ਤਿਲ ਤੇ
ਨੈਣ ਏ ਕਟਾਰ ਕਾਲੇ ਕਜਰੇ ਦੀ ਧਾਰ ਵਾਲੇ
ਸੀਧਾ ਵਾਰ ਕਰ ਦੇ ਨੇ ਦਿਲ ਤੇ
ਪਿਛੇ ਪਿਛੇ ਮੁੰਡੇ ਮੇਰੇ ਦਿਲ ਚੁਕੀ ਫਿਰਦੇ ਨੇ
ਮਰਦੇ ਨੇ ਗੱਲ ਵਾਲੇ ਤਿਲ ਤੇ
ਮਿਹੰਗੀ ਮੜਕ ਮੇਰੀ
ਕਢ ਦਊਗੀ ਰੜਕ ਤੇਰੀ
ਵੇ ਮਿਹੰਗੀ ਮੜਕ ਮੇਰੀ
ਕਢ ਦਊਗੀ ਰੜਕ ਤੇਰੀ
ਬੁਰੀ ਆਂ ਨਜ਼ਰਾ ਦੇ ਨਾਲ
ਮੈਨੂ ਕਦੇ ਤੱਕੀ ਨਾ
ਮੈਨੂ ਕਦੇ ਤੱਕੀ ਨਾ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਥੋ ਥੋੜ੍ਹਾ ਬਚ ਕੇ ਰਿਹ
ਸੁਬਾਹ ਦੀ ਤੱਤੀ ਆ
ਮੈਥੋ ਥੋੜ੍ਹਾ ਬਚ ਕੇ ਰਿਹ
ਸੁਬਾਹ ਦੀ ਤੱਤੀ ਆ
ਜਦੋ ਜ਼ੁਲਫਾ ਸਵਾਰਾ
ਹਿਟ ਸੀਨੇ ਉੱਤੇ ਮਾਰਾ
ਸੀਧਾ ਵਜ ਦੀ ਏ ਜਿਵੇ 12 ਬੋਰ ਵੇ
ਥਕ ਦੇ ਨਾ ਮੁੰਡੇ
ਮੈਨੂ ਤਕਦੇ ਨਾ ਮੁੰਡੇ
ਮੇਰੀ ਪਰੀਯਾ ਦੇ ਵਰਗੀ ਆ ਤੌਰ ਵੇ
ਮੇਰੀ ਪਰੀਯਾ ਦੇ ਵਰਗੀ ਆ ਤੌਰ ਵੇ
ਸੋਖਾ ਨਾ ਪੌਣਾ ਵੇ
ਨਾ ਹਥ ਤੇਰੇ ਔਣਾ ਵੇ
ਸੋਖਾ ਨਾ ਪੌਣਾ ਵੇ
ਨਾ ਹਥ ਤੇਰੇ ਔਣਾ ਵੇ
ਗਿੱਤਿਆ ਵਹਿਮ ਤੂ ਦਿਲ ਵਿਚ
ਐਵੇ ਕੋਈ ਰਖੀ ਨਾ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਥੋ ਥੋੜ੍ਹਾ ਬਚ ਕੇ ਰਿਹ
ਸੁਬਾਹ ਦੀ ਤੱਤੀ ਆ
ਮੈਥੋ ਥੋੜ੍ਹਾ ਬਚ ਕੇ ਰਿਹ
ਸੁਬਾਹ ਦੀ ਤੱਤੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ
ਮੈਂ ਨਖਰਿਆ ਪੱਟੀ ਆ
ਘੈਂਟ ਜਹੀ ਜੱਟੀ ਆ