Оберіть трек для відтворення

Сингл / Трек
ਹੋ ਅੱਧੀ ਰਾਤ ਤੇ ਅੱਧੀ ਹੱਕ ਉੱਤੇ ਆ ਜਾਂਦੇ ਆ
ਨੀ ਵੇਖਦੇ ਰੱਖਣੇ ਖੱਬੇ ਸੱਜੇ ਨਾ
ਹੋ ਚੱਲੀਆਂ 'ਚ ਖੜੇ ਆ ਨਾਲ ਗੋਰੀਏ
ਨੀ ਕੱਠ ਵੇਖਕੇ ਪਿੱਛਿਆਂ ਨੂੰ ਕਦੇ ਭੱਜੇ ਨਾ
ਓ ਬੋਤਲਾਂ ਨੀ ਪੇਟੀਆਂ ਮੰਗੋਂਦੇ ਗੋਰੀਏ
ਯਾਰ ਜਦੋਂ ਮਹਿਫਿਲਾਂ ਨੇ ਲਾਉਂਦੇ ਗੋਰੀਏ
ਆਖਦਾ ਹਰ ਇਕ ਪੈਸੇ ਮੈਂ ਦਿਊਂਗਾ
ਖੁੱਲ੍ਹਾ ਉਡਾਈਦਾ ਏ ਯਾਰ ਨੀ ਗਿਣੋਂਦੇ ਗੋਰੀਏ
ਜਿਨ੍ਹਾਂ ਨਾਲ ਹੁੰਦੇ ਚੁੱਗੜੇ ਸੀ ਭਾਣ ਨੀ
ਗੱਡੀਆਂ ਚੋਂ ਬਾਹਰ ਨੀ ਕਢੇ
ਇਸੇ ਗੱਲ ਦਾ ਏ ਮਿਤਰਾਂ ਨੂੰ ਮਾਣ ਨੀ
ਅਸੀਂ ਕਦੇ ਯਾਰ ਨੀ ਛੱਡੇ
ਯਾਰ ਨੀ ਛੱਡੇ
ਇਸੇ ਗੱਲ ਦਾ ਏ ਮਿਤਰਾਂ ਨੂੰ ਮਾਣ ਨੀ
ਅਸੀਂ ਕਦੇ ਯਾਰ ਨੀ ਛੱਡੇ
ਯਾਰ ਨੀ ਛੱਡੇ
ਹੋ ਕੱਚੀਆਂ ਚਟਾਣਾਂ ਦੀ ਯਾਰੀ ਦੱਸ ਕਿੱਥੇ ਡੋਲਦੀ
ਯਾਰੀਆਂ ਲਈ ਬਹੁਤ ਵਾਰੀ ਲੰਘੇ ਮੌਤ ਕੋਲ ਦੀ
ਓ ਕੱਚੀਆਂ ਚਟਾਣਾਂ ਦੀ ਯਾਰੀ ਦੱਸ ਕਿੱਥੇ ਡੋਲਦੀ
ਯਾਰੀਆਂ ਲਈ ਬਹੁਤ ਵਾਰੀ ਲੰਘੇ ਮੌਤ ਕੋਲ ਦੀ
ਵੈਰ ਬੜੇ ਖੱਟੇ, ਹੱਥ ਖੁੱਲ੍ਹੇ ਨਾਲ ਗੋਰੀਏ
ਅੱੜ ਜਾਇਆ ਜਿੱਥੇ ਨੀਂ, ਮੰਦਰ ਨਹੀਂ ਬੋਲਦੀ
ਸਾਡਾ ਛੱਡਦੇ ਨੂੰ ਵੇਖਕੇ ਨਾ ਖਾਣ
ਹੱਥ ਦਈਏ ਨਾਲ, ਪੈਰ ਵੀ ਵੱਡੇ
ਇਸੇ ਗੱਲ ਦਾ ਏ ਮਿਤਰਾਂ ਨੂੰ ਮਾਣ ਨੀ
ਅਸੀਂ ਕਦੇ ਯਾਰ ਨੀ ਛੱਡੇ
ਯਾਰ ਨੀ ਛੱਡੇ
ਇਸੇ ਗੱਲ ਦਾ ਏ ਮਿਤਰਾਂ ਨੂੰ ਮਾਣ ਨੀ
ਅਸੀਂ ਕਦੇ ਯਾਰ ਨੀ ਛੱਡੇ
ਯਾਰ ਨੀ ਛੱਡੇ
ਅਲ੍ਹੜਾਂ ਦੀ ਗੁੱਟ ਨਹੀਂਓ ਹਿੱਕ ਸਾਡੀ ਡੰਗਦੀ
ਹਵਾ ਤੱਕ ਮਿਤਰਾਂ ਨੂੰ ਪੁੱਛਕੇ ਆ ਲੰਗਦੀ
ਓ ਅਲ੍ਹੜਾਂ ਦੀ ਗੁੱਟ ਨਹੀਂਓ ਹਿੱਕ ਸਾਡੀ ਡੰਗਦੀ
ਹਵਾ ਤੱਕ ਮਿਤਰਾਂ ਨੂੰ ਪੁੱਛਕੇ ਆ ਲੰਗਦੀ
ਮਾਣ ਕਰੇ ਪੂਰਾ ਵੱਡਾ ਅਟਲਾ ਨੀ ਯਾਰ 'ਤੇ
ਟਾਈਮ ਨਹੀਂਓ ਕੱਲਾ ਬਿੱਲੋ ਯਾਰੀ ਖੂਨ ਮੰਗਦੀ
ਹੁੰਦਾ ਵਿਰਕ ਨਾਲ ਖੜਾ ਜਦੋਂ ਖਾਨ ਨੀ
ਓਦੋਂ ਫਿਰ ਪਹਾੜ ਦੇ ਛੱਡੇ
ਇਸੇ ਗੱਲ ਦਾ ਏ ਮਿਤਰਾਂ ਨੂੰ ਮਾਣ ਨੀ
ਅਸੀਂ ਕਦੇ ਯਾਰ ਨੀ ਛੱਡੇ
ਯਾਰ ਨੀ ਛੱਡੇ
ਇਸੇ ਗੱਲ ਦਾ ਏ ਮਿਤਰਾਂ ਨੂੰ ਮਾਣ ਨੀ
ਅਸੀਂ ਕਦੇ ਯਾਰ ਨੀ ਛੱਡੇ
ਯਾਰ ਨੀ ਛੱਡੇ