Оберіть трек для відтворення
ਆਉਣਾ ਪਿੱਛੋਂ ਪਹਿਲਾਂ ਰਹਿੰਦੀ ਜਾਨ ਦੀ ਤਿਆਰੀ ਵੇ
ਰੋਜ਼ ਨਵੇ ਸੁਣ ਕੇ ਬਹਾਨੇ ਮੈਂ ਤਾਂ ਹਾਰੀ ਵੇ
ਆਉਣਾ ਪਿੱਛੋਂ ਪਹਿਲਾਂ ਹੁੰਦੀ ਜਾਨ ਦੀ ਤਿਆਰੀ ਵੇ
ਰੋਜ਼ ਨਵੇ ਸੁਣ ਕੇ ਬਹਾਨੇ ਮੈਂ ਤਾਂ ਹਾਰੀ ਵੇ
ਵੇਹਲ ਲੱਭਦੀ ਏ ਸੱਜਣਾ ਸਹਾਰਾ
ਕੱਲੀ ਦਾ ਘਰੇ ਚਿੱਤ ਨਾ ਲੱਗੇ
ਲੈ ਜਾ ਮੈਨੂੰ ਵੀ ਤੂੰ ਨਾਲ ਦਿਲਦਾਰਾ
ਕੱਲੀ ਦਾ ਘਰੇ ਚਿੱਤ ਨਾ ਲੱਗੇ
ਲੈ ਜਾ ਮੈਨੂੰ ਵੀ ਤੂੰ ਨਾਲ ਦਿਲਦਾਰਾ
ਕੱਲੀ ਦਾ ਘਰੇ ਚਿੱਤ ਨਾ ਲੱਗੇ
ਕਾੜੀ ਹੁੰਦੀ ਸੋਹਣੀਏ ਡਰਾਈਵਰਾਂ ਦੀ ਜ਼ਿੰਦਗੀ
ਫਿਕਰਾਂ ਤੋਂ ਵੇਹਲੇ ਨਾ ਇਹ ਹੁੰਦੇ ਇਕ ਬਿੰਦ ਵੀ
ਹਾਏ ਕਾੜੀ ਹੁੰਦੀ ਸੋਹਣੀਏ ਡਰਾਈਵਰਾਂ ਦੀ ਜ਼ਿੰਦਗੀ
ਫਿਕਰਾਂ ਤੋਂ ਵੇਹਲੇ ਨਾ ਇਹ ਹੁੰਦੇ ਇਕ ਬਿੰਦ ਵੀ
ਬੈਠ ਜਾ ਝੱਲੀਏ ਅਕਲ ਤੈਨੂੰ ਦੇਵਾਂ
ਵੇਹੜੇ 'ਚ ਤੈਨੂੰ ਵੇਖ ਫਿਰਦੀ
ਲੈ ਜੇ ਸਫਰਾਂ ਦਾ ਚੜ੍ਹਿਆ ਥਕੇਵਾ
ਵੇਹੜੇ 'ਚ ਤੈਨੂੰ ਵੇਖ ਫਿਰਦੀ
ਲੈ ਜੇ ਸਫਰਾਂ ਦਾ ਚੜ੍ਹਿਆ ਥਕੇਵਾ
ਵੇਹੜੇ 'ਚ ਤੈਨੂੰ ਵੇਖ ਫਿਰਦੀ
ਨਿੱਤ ਨਵੀਂ ਹਾਦਸਿਆਂ ਦੀ ਸੁਣ ਕੇ ਖ਼ਬਰ
ਸੱਚੀ ਡੋਲ ਜਾਂਦਾ ਚੰਨਾ ਮੇਰਾ ਚਿੱਤ ਵੇ
ਕਦੋਂ ਘਰ ਆਵੇ ਸੁਖ ਸਾਂਦ ਨਾਲ ਮਾਹੀ
ਮੇਰਾ ਡੁੱਬੀ ਰਹਿੰਦੀ ਏ ਨਾ ਸੋਚਾਂ ਵਿਚ ਵੇ
ਨਿੱਤ ਨਵੀਂ ਹਾਦਸਿਆਂ ਦੀ ਸੁਣ ਕੇ ਖ਼ਬਰ
ਸੱਚੀ ਡੋਲ ਜਾਂਦਾ ਚੰਨਾ ਮੇਰਾ ਚਿੱਟ ਵੇ
ਕਦੋਂ ਘਰ ਆਵੇ ਸੁਖ ਸਾਂਡ ਨਾਲ ਮਾਹੀ
ਮੇਰਾ ਦੁੱਬੀ ਰਹਿੰਦੀ ਏ ਨਾ ਸੋਚਣ ਵਿੱਚ ਵੇ
ਇੱਕ ਤੂੰ ਹੀ ਮੇਰੀ ਜਿੰਦ ਦਾ ਸਹਾਰਾ
ਕੱਲੀ ਦੇ ਘਰ ਚਿੱਟ ਨਾ ਲੱਗੇ
ਲੈ ਜਾ ਮੈਨੂੰ ਵੀ ਤੂੰ ਨਾਲ ਦਿਲਦਾਰਾ
ਕੱਲੀ ਦੇ ਘਰ ਚਿੱਟ ਨਾ ਲੱਗੇ
ਲੈ ਜਾ ਮੈਨੂੰ ਵੀ ਤੂੰ ਨਾਲ ਦਿਲਦਾਰਾ
ਕੱਲੀ ਦੇ ਘਰ ਚਿੱਟ ਨਾ ਲੱਗੇ
ਰੱਬ ਅਤੇ ਮੌਤ ਨੂੰ ਹਮੇਸ਼ਾ ਯਾਦ ਰੱਖਣ
ਵੱਟਾਂ ਚੀਰਾ ਤੇਰੀ ਟਾਂਗ ਦੇ ਸਹਾਰੇ ਨੀ
ਐਤਕੀ ਦੇ ਗੇਹੜੇ ਦੋ ਮਹੀਨੇ ਪਿੰਡ ਲਾਉਣੇ
ਤੇਰੇ ਲਾ ਦੂੰਗਾ ਓਹ ਲੰਬੇ ਮੋਤੀਆਰੇ ਨੀ
ਰੱਬ ਅੱਤੇ ਮੌਤ ਨੂੰ ਹਮੇਸ਼ਾ ਯਾਦ ਰੱਖਾਂ
ਵੱਟਾਂ ਚੀਰਾ ਤੇਰੀ ਟੰਗ ਦੇ ਸਹਾਰੇ ਨੀ
ਐਤਕੀ ਦੇ ਗੇੜੇ ਦੋ ਮਹੀਨੇ ਪਿੰਡ ਲਾਉਣੇ
ਤੇਰੇ ਲਾ ਦੂੰਗਾ ਓਹ ਲੰਬੇ ਮੋਤਿਆਰੇ ਨੀ
ਹਾਏ ਪਿਆ ਜੱਟ ਨੂੰ ਜੇ ਕੋਈ ਨਾ ਬੁਲਾਵੇ
ਵੇਹੜੇ 'ਚ ਤੈਨੂੰ ਵੇਖ ਫਿਰਦੀ
ਲੈ ਜੇ ਸਫਰਾਂ ਦਾ ਚੜ੍ਹਿਆ ਥਕੇਵਾ
ਵੇਹੜੇ 'ਚ ਤੈਨੂੰ ਵੇਖ ਫਿਰਦੀ
ਲੈ ਜੇ ਸਫਰਾਂ ਦਾ ਚੜ੍ਹਿਆ ਥਕੇਵਾ
ਵੇਹੜੇ 'ਚ ਤੈਨੂੰ ਵੇਖ ਫਿਰਦੀ
ਹੋਰ ਕੇੜਾ ਦੁਨੀਆ 'ਤੇ ਮੁੱਖ ਗਿਆ ਵਿਆਪਾਰ
ਚੰਨਾ ਛੱਡ ਖੇੜਾ ਐਹੋ ਜੀ ਕਮਾਈ ਦਾ
ਰੱਬ ਨੇ ਜੇ ਤੇਰੇ ਨਾਲ ਜੋੜ ਦਿੱਤੇ ਸੰਜੋਗ
ਸਾਥੋਂ ਫ਼ਿਕਰਾਂ 'ਚ ਰੂਪ ਨਈ ਗਵਾਈਦਾ
ਹੋਰ ਕੇੜਾ ਦੁਨੀਆ 'ਤੇ ਮੁੱਖ ਗਿਆ ਵਿਆਪਾਰ
ਚੰਨਾ ਛੱਡ ਖੇੜਾ ਐਹੋ ਜੀ ਕਮਾਈ ਦਾ
ਰੱਬ ਨੇ ਜੇ ਤੇਰੇ ਨਾਲ ਜੋੜ ਦਿੱਤੇ ਸੰਜੋਗ
ਸਾਥੋਂ ਫ਼ਿਕਰਾਂ 'ਚ ਰੂਪ ਨਈ ਗਵਾਈਦਾ
ਕਰ ਆਧੀ ਖਾ ਕੇ ਕਰ ਲੂੰ ਗੁਜ਼ਾਰਾ
ਕੱਲੀ ਦਾ ਘਰੇ ਚਿੱਤ ਨਾ ਲੱਗੇ
ਲੈ ਜਾ ਮੈਨੂੰ ਵੀ ਤੂੰ ਨਾਲ ਦਿਲਦਾਰਾ
ਕੱਲੀ ਦਾ ਘਰੇ ਚਿੱਤ ਨਾ ਲੱਗੇ
ਲੈ ਜਾ ਮੈਨੂੰ ਵੀ ਤੂੰ ਨਾਲ ਦਿਲਦਾਰਾ
ਕੱਲੀ ਦਾ ਘਰੇ ਚਿੱਤ ਨਾ ਲੱਗੇ
ਭਿੰਦੇ ਸ਼ਾਹ ਨੂੰ ਤੇਰੇ ਉੱਤੇ ਰੱਬ ਜਿੱਦਾ ਮਾਣ
ਬਸ ਜਾਣ ਗਏ ਆ ਅੱਖੀਆਂ ਦੀ ਕੋਰਨੀ
ਮਹੀਨੇ ਦੀ ਕਮਾਈ ਤੇਰੇ ਨਾਂ 'ਤੇ ਲਿਖ ਦੇਣੀ
ਦੇਊਂ ਇਕ ਇਕ ਸ਼ੌਂਕ ਤੇਰਾ ਪੂਰਨੀ
ਭਿੰਦੇ ਸ਼ਾਹ ਨੂੰ ਤੇਰੇ ਉੱਤੇ ਰੱਬ ਜਿੱਦਾ ਮਾਣ
ਬਸ ਜਾਣ ਗਏ ਆ ਅੱਖੀਆਂ ਦੀ ਕੋਰਨੀ
ਮਹੀਨੇ ਦੀ ਕਮਾਈ ਤੇਰੇ ਨਾਂ 'ਤੇ ਲਿਖ ਦੇਣੀ
ਦੇਊਂ ਇਕ ਇਕ ਸ਼ੌਂਕ ਤੇਰਾ ਪੂਰਨੀ
ਓਹ ਖੁਸ਼ ਹੋ ਜਾ ਬਿੱਲੋ ਭੁੱਲ ਕੇ ਅਕੇਵਾਂ
ਵੇਹੜੇ 'ਚ ਤੈਨੂੰ ਵੇਖ ਫਿਰਦੀ
ਲੈ ਜੇ ਸਫਰਾਂ ਦਾ ਚੜ੍ਹਿਆ ਥਕੇਵਾ
ਵੇਹੜੇ 'ਚ ਤੈਨੂੰ ਵੇਖ ਫਿਰਦੀ
ਲੈ ਜੇ ਸਫਰਾਂ ਦਾ ਚੜ੍ਹਿਆ ਥਕੇਵਾ
ਵੇਹੜੇ 'ਚ ਤੈਨੂੰ ਵੇਖ ਫਿਰਦੀ