Оберіть трек для відтворення
ਤੇਰੇ ਨਾਲ ਹਸਨਾ ਮੈਂ ਤਾਨ ਤੇਰੇ ਨਾਲ ਰੋਣਾ ਵੇ
ਤੇਰੇ ਨਾਲ ਹਸਨਾ ਮੈਂ ਤਾਨ ਤੇਰੇ ਨਾਲ ਰੋਣਾ ਵੇ
ਫੈਸਲਾ ਏ ਕਿੱਤਾ ਸੁੰਨ ਲੇ ਯਾਰ ਮੇਰੇ
ਤੇਰੇ ਹੱਥਾਂ ਵਿਚ ਤੂ ਪੜ੍ਹਲੇ ਮੇਰਿਆ ਲਕੀਰਾਂ ਵੇ
ਤੇਰੇ ਨਾਲ ਜੀਣਾ ਮਰਨਾ ਯਾਰ ਮੇਰੇ
ਆਸਮਾਨ ਤੂ ਮੇਰਾ ਤੂ ਹੀ ਮੇਰਾ ਚੰਨ ਹੈ
ਬਿਨ ਤੇਰੀ ਜਿੰਦੜੀ ਲਗਦੀ ਬੇਰੰਗ ਹੈ
ਤੂ ਹੀ ਖੁਦਾ ਹੈ ਮੇਰਾ ਯਾਰ ਮੇਰੇ
ਹੇ ਰੱਬਾ ਕੀ ਕਰਾਂ ਕੀ ਕਰਾਂ ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ ਕੀ ਕਰਾ ਮੈਂ ਕੀ ਕਰਾਂ
ਹੇ ਰੱਬਾ ਕੀ ਕਰਾਂ ਕੀ ਕਰਾਂ ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ ਕੀ ਕਰਾ ਮੈਂ ਕੀ ਕਰਾਂ
ਬਹਿਸਾਬ ਚਾਵਾ ਬਹਿਸਾਬ ਵੇ
ਰੱਬ ਤੋਂ ਵੀ ਜ਼ਿਆਦਾ ਤੇਰੀ ਯਾਦ ਵੇ
ਐਤਬਾਰ ਕਰਲੇ ਮੇਰੇ ਪਿਆਰ ਤੇ
ਛੱਡਤੀ ਏ ਦੁਨੀਆ ਤੇਰੇ ਵਸਤੇ
ਰਾਤ ਦਿੰਨ ਯਾਦਾਂ ਵਿਚ ਤੂ ਹੀ ਮੁਸਕੁਰੋਂਦੀ ਏ
ਜਾਨ ਲੇ ਮਨ ਲੇ ਮੈਨੁ ਕਿਉ ਸਤੌਂਦੀ ਐ
ਰੂਹ ਨੂੰ ਜ਼ਰੂਰਤ ਤੇਰੀ ਯਾਰ ਮੇਰੇ
ਹੇ ਰੱਬਾ ਕੀ ਕਰਾਂ ਕੀ ਕਰਾਂ ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ ਕੀ ਕਰਾ ਮੈਂ ਕੀ ਕਰਾਂ
ਹੇ ਰੱਬਾ ਕੀ ਕਰਾਂ ਕੀ ਕਰਾਂ ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ ਕੀ ਕਰਾ ਮੈਂ ਕੀ ਕਰਾਂ
ਥੋਡੀ ਡੇਰ ਬੈਜਾ ਮੇਰੇ ਕੋਲ ਵੇ
ਸੁੰਨ ਗਲਾਂ ਪਿਆਰ ਵਾਲੀਆ ਤੂ ਬੋਲ ਦੇ
ਧੂਪ ਚ ਖੜਾ ਮੈਂ ਤੇਰੇ ਵਸਤੇ
ਛਾਂ ਨਾਲ ਜੁੜਦੇ ਤੇਰੇ ਰਾਸਤੇ ਹੋ
ਛਾਂ ਨਾਲ ਜੁੜਦੇ ਤੇਰੇ ਰਾਸਤੇ
ਵੇਖ ਲੇ ਹੀਰੀਏ ਕੀ ਹੈ ਮੇਰਾ ਹਾਲ ਵੇ
ਸਾਡੀਆਂ ਡੋਰੀਆਂ ਬੰਨਾ ਤੇਰੇ ਨਾਲ ਵੇ
ਤੇਰੇ ਰੰਗ ਵਿੱਚ ਮੈਂ ਰੰਗਿਆ ਯਾਰ ਮੇਰੇ