Оберіть трек для відтворення
Сингл / Трек
ਮੰਨਦੇ ਆਂ ਕਿ ਖ਼ੁਦਾ ਜੁਦਾ ਨਹੀਂ ਬੰਦੇ ਤੋਂ
ਪਰ ਬੰਦਾ ਹੀ ਖੁਦ ਖ਼ੁਦਾ ਹੋ ਜਾਵੇ
ਐਦਾਂ ਤੇ ਨਹੀਂ ਹੋ ਸਕਦਾ
ਐਦਾਂ ਤੇ ਨਹੀਂ ਹੋ ਸਕਦਾ
ਹਾਏ, ਓ, ਦਿਲਾ ਰੱਬ ਈ ਬਣ ਜਾਨੈਂ
ਕਦੇ ਕਿਵੇਂ, ਕਦੇ ਕਿਵੇਂ
ਹਾਏ, ਓ, ਦਿਲਾ ਰੱਬ ਈ ਬਣ ਜਾਨੈਂ
ਕਦੇ ਕਿਵੇਂ, ਕਦੇ ਕਿਵੇਂ
ਓਵੇਂ ਈਂ, ਓਵੇਂ ਹੋਵੇ
ਓਵੇਂ ਈਂ, ਓਵੇਂ ਹੋਵੇ
ਤੂੰ ਆਖੇਂ ਜਿਵੇਂ-ਜਿਵੇਂ
ਹਾਏ, ਓ, ਦਿਲਾ ਰੱਬ ਈ ਬਣ ਜਾਨੈਂ
ਕਦੇ ਕਿਵੇਂ, ਕਦੇ ਕਿਵੇਂ
ਹਾਏ, ਓ, ਦਿਲਾ ਰੱਬ ਈ ਬਣ ਜਾਨੈਂ
ਕਦੇ ਕਿਵੇਂ, ਕਦੇ ਕਿਵੇਂ
ਕਿਸੇ ਨੂੰ ਰੱਖਦੈਂ ਪਲਕਾਂ 'ਤੇ
ਤੇ ਕਿਸੇ ਨੂੰ ਸੁੱਟਦੈਂ ਨਜ਼ਰਾਂ 'ਚੋਂ
ਆਵੇ ਸਮਝ ਨਾ, ਕਾਹਦੀ ਮਹਿਕ ਆਵੇ
ਤੇਰੇ ਦਿਲ ਦੀਆਂ ਸੱਧਰਾਂ 'ਚੋਂ
ਹਾਏ, ਤੇਰੇ ਦਿਲ ਦੀਆਂ ਸੱਧਰਾਂ 'ਚੋਂ
ਕਿਤੇ ਲਫ਼ਜ਼ ਮੁਕਾ ਲਏਂ ਪਿਆਰਾਂ ਲਈ
ਕਿਤੇ ਲਫ਼ਜ਼ ਮੁਕਾ ਲਏਂ ਪਿਆਰਾਂ ਲਈ
ਕਿਤੇ ਪਾਣੀ ਵਾਂਗ ਨਿਵੇਂ
ਹਾਏ, ਓ, ਦਿਲਾ ਰੱਬ ਈ ਬਣ ਜਾਨੈਂ
ਕਦੇ ਕਿਵੇਂ, ਕਦੇ ਕਿਵੇਂ
ਹਾਏ, ਓ, ਦਿਲਾ ਰੱਬ ਈ ਬਣ ਜਾਨੈਂ
ਕਦੇ ਕਿਵੇਂ, ਕਦੇ ਕਿਵੇਂ
ਜਿਹਨੂੰ ਪਿਆਰ ਕਰੇਂ, ਬਸ ਪਿਆਰ ਕਰੇਂ
ਰਹੇ ਕਰਦਾ ਲੱਖ-ਲੱਖ ਵਾਰ ਕਰੇਂ
ਜਿਹਤੋਂ ਇੱਕ ਵਾਰੀ ਮੁੱਖ ਮੋੜ ਲਵੇਂ
ਫ਼ਿਰ ਮੁੜਕੇ ਨਾ ਇਤਬਾਰ ਕਰੇਂ
ਫ਼ਿਰ ਮੁੜਕੇ ਨਾ ਇਤਬਾਰ ਕਰੇਂ
ਕਿਤੇ ਪਾਣੀ ਬਣ-ਬਣ ਡੁੱਲ੍ਹਦਾ ਏਂ
ਕਿਤੇ ਪਾਣੀ ਬਣ-ਬਣ ਡੁੱਲ੍ਹਦਾ ਏਂ
ਕਿਤੇ ਇਸ਼ਕੇ ਵਾਂਗ ਸਿਵੇਂ
ਹਾਏ, ਓ, ਦਿਲਾ ਰੱਬ ਈ ਬਣ ਜਾਨੈਂ
ਕਦੇ ਕਿਵੇਂ, ਕਦੇ ਕਿਵੇਂ
ਹਾਏ, ਓ, ਦਿਲਾ ਰੱਬ ਈ ਬਣ ਜਾਨੈਂ
ਕਦੇ ਕਿਵੇਂ, ਕਦੇ ਕਿਵੇਂ