Оберіть трек для відтворення
Hey Aden
ਡੱਬੀਆਂ ਬਾਜ਼ਾਰ ਤੇਰਾ ਘਰ ਮਾਹੀ ਵੇ
ਲਾਈਟਾਂ ਲੱਗੀਆਂ ਚਾਨਣੀਆਂ
ਟਿੱਕਾ ਲਗਾ ਜਦੋਂ ਮੈਂ ਨਿਕਲੀ
ਨਿੱਤਾਂ ਬਦਲੀਆਂ ਮੇਰੀ ਨਨਾਣ ਦੀਆਂ
ਪਹਿਲਾਂ ਸੜੇ ਤੇਰੀ ਮਾਂ ਮਾਹੀ ਵੇ
ਮਗਰੋਂ ਆਂਢ ਗੁਵਾਂਡ ਦੀਆਂ
ਡੱਬੀਆਂ ਬਾਜ਼ਾਰ ਤੇਰਾ ਘਰ ਮਾਹੀ ਵੇ
ਲਾਈਟਾਂ ਲੱਗੀਆਂ ਚਾਨਣੀਆਂ
ਡੱਬੀਆਂ ਬਾਜ਼ਾਰ ਤੇਰਾ
ਡੱਬੀਆਂ ਬਾਜ਼ਾਰ ਤੇਰਾ
ਡੱਬੀਆਂ ਬਾਜ਼ਾਰ ਤੇਰਾ
ਲਾਲ ਵੇ ਪ੍ਰੰਦਾ ਮੈਂ ਸੀ ਪਾਇਆ ਗੁੱਤ ਵਿੱਚ ਵੇ
ਲੈਗੀ ਵੇ ਲਹਾ ਕੇ ਤੇਰੀ ਭੈਣ ਗੱਸੇ ਵਿੱਚ ਵੇ
ਕਰਦੀ ਕੀ ਮੈਂ ਮੇਰਾ ਚੱਲੇ ਜੋਰ ਨਾ
ਤੂੰ ਗੱਲ ਤੇ ਵੀ ਮੇਰੀ ਚੰਨਾ ਕਰੇੰ ਗੋਰ ਨਾ
ਹਾਏ ਕਰੇੰ ਗੋਰ ਨਾ
ਖੁੱਲੇ ਰਹਿ ਗਏ ਵਾਲ ਮੇਰੇ ਸੁੰਨ ਮਾਹੀ ਵੇ
ਵਾਰ ਵਾਰ ਏਨਾ ਨੂੰ ਸਵਾਰ ਦੀਆਂ
ਡੱਬੀਆਂ ਬਾਜ਼ਾਰ ਤੇਰਾ ਘਰ ਮਾਹੀ ਵੇ
ਲਾਈਟਾਂ ਲੱਗੀਆਂ ਚਾਨਣੀਆਂ
ਇੱਕ ਮੇਰੀ ਜੁੱਤੀ ਦੁਜੀ ਸੁੰਨ ਲਏ ਦਰਾਂ ਵੇ
ਕਰਦੀਆਂ ਤੰਗ ਮੈਂਨੂੰ ਵਡ ਵਡ ਖਾਂ ਵੇ
ਦੇਖ ਦੇਖ ਮੈਂਨੂੰ ਨਿੱਤ ਕਰੇ ਟਿੱਚਰਾਂ
ਕਹਿੰਦੀ ਰਾਜੇ ਨੂੰ ਦੱਸ ਤੇਰੀ ਕਿਥੇ ਫਿਕਰਾਂ
ਤੇਰੀ ਕਿਥੇ ਫਿਕਰਾਂ
ਰੰਗ ਸੂਹਾ ਲਾਲ ਪਾਇਆ ਫਿੱਕਾ ਹਾਣੀਆਂ
ਇਹੀ ਫਿਕਰਾਂ 'ਚ ਦਿਨ ਮੈਂ ਗੁਜ਼ਾਰਦੀ ਆਂ
ਡੱਬੀਆਂ ਬਾਜ਼ਾਰ ਤੇਰਾ ਘਰ ਮਾਹੀ ਵੇ
ਲਾਈਟਾਂ ਲੱਗੀਆਂ ਚਾਨਣੀਆਂ
ਡੱਬੀਆਂ ਬਾਜ਼ਾਰ ਤੇਰਾ ਘਰ ਮਾਹੀ ਵੇ
ਲਾਈਟਾਂ ਲੱਗੀਆਂ ਚਾਨਣੀਆਂ
ਡੱਬੀਆਂ ਬਾਜ਼ਾਰ ਤੇਰਾ ਘਰ ਮਾਹੀ ਵੇ
ਲਾਈਟਾਂ ਲੱਗੀਆਂ ਚਾਨਣੀਆਂ
Aden