Оберіть трек для відтворення
Intense
ਓ, ਮੁੰਡੇ ਬਿੱਲੋ Cali ਵੱਲ ਦੇ
ਹਿੱਕਾਂ 'ਤੇ ਪਹਾੜ ਠੱਲਦੇ
Back ਨਈਂ stab ਕਰਦੇ
ਗੋਲ਼ੀ ਵਾਂਗੂ ਸਿੱਧੇ ਚੱਲਦੇ
ਹੁੰਦਾ ਕੋਈ ਰੋਜ਼ ਪਰਚਾ
Cop car ਵਿੱਚ ਚਰਚਾ
ਸਹੇਲੀਆਂ 'ਤੇ ਡੱਕਾ ਲਾਇਆ ਨਈਂ
Car'an ਉੱਤੇ full ਖਰਚਾ
ਓ, ਜਿੰਨਾ ਯਾਰ ਮਾਰ ਕਰੀ ਆ
ਓ, ਜੱਟ ਬਾਜੀ ਮੋੜ ਆਊਗਾ
ਡੱਬ ਵਿੱਚ ਟੰਗਿਆ ਪਿਆ
ਫੇਰ ਕਦੋਂ ਕੰਮ ਆਊਗਾ?
ਆਜਾ, ਹਿੱਕ ਵਿੱਚ ਵੱਜੇਂ, ਆਣਖੇ
ਫੇਰ ਤਾਂ ਸਵਾਦ ਆਊਗਾ
ਡੱਬ ਵਿੱਚ ਟੰਗਿਆ ਪਿਆ
ਓ, ਫੇਰ ਕਦੋਂ ਕੰਮ ਆਊਗਾ?
ਆਜਾ, ਹਿੱਕ ਵਿੱਚ ਵੱਜੇਂ, ਆਣਖੇ
ਓ, ਫ਼ੇਰ ਤਾਂ ਸਵਾਦ ਆਊਗਾ
ਓ, ਤੋਰ ਨਿਰੀ ਜਹਿਰ ਜੱਟ ਦੀ
ਟੌਰ ਤੇਰੇ ਸ਼ਹਿਰ ਜੱਟ ਦੀ
ਪੱਤਾ ਵੀ ਨਈਂ ਹਿੱਲਦਾ, ਕੁੜੇ
ਹਾਮੀ ਤੋਂ ਬਗੈਰ ਜੱਟ ਦੀ
ਓ, ਕੰਮ ਜਿਹੜਾ ਮਰਜ਼ੀ ਹੋਵੇ
ਜੱਟ ਸਿਰਾ ਹੀ ਕਰਾਊਗਾ
ਡੱਬ ਵਿੱਚ ਟੰਗਿਆ ਪਿਆ
ਓ, ਫੇਰ ਕਦੋਂ ਕੰਮ ਆਊਗਾ?
ਆਜਾ, ਹਿੱਕ ਵਿੱਚ ਵੱਜੇਂ, ਆਣਖੇ
ਓ, ਫ਼ੇਰ ਤਾਂ ਸਵਾਦ ਆਊਗਾ
Hustle ਬਥੇਰੀ ਕਰੀ ਆ
ਹਿੱਕ 'ਚ ਦਲੇਰੀ ਭਰੀ ਆ
ਧੌਣ ਤੋਂ ਮਰੋੜ ਦੇਈਦਾ
ਓ, ਜਿਨ੍ਹੇ ਹੇਰਾ-ਫੇਰੀ ਕਰੀ ਆ
ਓ, Raj ਲਿਖੇ ਗੀਤ ਠੁੱਕ ਵੇ
ਦੋਸਾਂਝਾ ਵਾਲ਼ਾ ਫ਼ੇਰ ਛਾਊਗਾ
ਓ, ਡੱਬ ਵਿੱਚ ਟੰਗਿਆ ਪਿਆ
ਫੇਰ ਕਦੋਂ ਕੰਮ ਆਊਗਾ?
ਆਜਾ, ਹਿੱਕ ਵਿੱਚ ਵੱਜੇਂ, ਆਣਖੇ
ਫੇਰ ਤਾਂ ਸਵਾਦ ਆਊਗਾ
ਡੱਬ ਵਿੱਚ ਟੰਗਿਆ ਪਿਆ
ਓ, ਫੇਰ ਕਦੋਂ ਕੰਮ ਆਊਗਾ?
ਆਜਾ, ਹਿੱਕ ਵਿੱਚ ਵੱਜੇਂ, ਆਣਖੇ
ਫੇਰ ਤਾਂ ਸਵਾਦ ਆਊਗਾ
ਆਜਾ, ਹਿੱਕ ਵਿੱਚ ਵੱਜੇਂ, ਆਣਖੇ