Оберіть трек для відтворення
Сингл / Трек
ਹੋ ਹੋ ਹੋ ਹੋ ਹੋ ਹੋ ਹੋ ਹੋ
ਮੇਰੇ ਮੁਰਸਦ ਮੇਰਿਆ ਪੀਰਾਂ
ਸਬ ਤੇਰੀ ਸੌਗਾਤ
ਭਾਵੇ ਸਬਨਾਮ ਭਾਵੇ ਡੰਡੇ
ਸਬ ਦੀ ਇਕ ਤੋ ਸਾਥ
ਹਰ ਦੁਖੜੇ ਮੈਂ ਸਹ ਲੂਣ ਰੱਬ ਜੀ
ਭੁੱਖੀ ਪਿਆਸੀ ਰਹਿ ਲੂੰ ਪ੍ਰਭ ਜੀ
ਤੇਰੇ ਬਿਨਾ ਨਹੀਂ ਹੋਣਾ ਗੁਜ਼ਾਰਾ ਹਾਏ
ਤੁਹੀ ਮੇਰੇ ਅੰਬਰਾਂ ਦਾ ਤਾਰਾ
ਨਗਰੀ ਨਗਰੀ ਮੈਂ ਪਈ ਘੁੰਮਦੀ
ਤੇਰੇ ਕਦਮਾਂ ਨੂੰ ਮੈਂ ਚੁਮਦੀ
ਤੁਹੀ ਮੇਰੇ ਅੰਬਰਾਂ ਦਾ ਤਾਰਾ
ਤੁਹ ਸਾਜਣ ਮੈਂ ਤੇਰੀ ਸਜਣੀ
ਮੈਂ ਮਿੱਟੀ ਦੀ ਪੁਤਲੀ ਰਜਨੀ
ਪਲ ਪਲ ਤੈਨੂੰ ਹੀ ਪੁਕਾਰਾ
ਹਾਏ ਤੁਹੀ ਮੇਰੇ ਅੰਬਰਾਂ ਦਾ ਤਾਰਾ
ਤੇਰੀ ਪੀੜ ਨੂੰ ਤਾਜ ਬਣਾਕੇ ਸਿਰ ਤੇ ਲਵਾ ਸਜਾ
ਲਿਪੇ ਬਰਸੇ ਬਿਜਲੀ ਚਮਕੇ ਪੀਛੇ ਨਾ ਹਟਾ
ਸੁਧ ਬੁੱਧੀ ਬਾਵਰੀ ਹੋ ਭੁਲਾਵਾ
ਤੇਰੀ ਹੀ ਬਸ ਯਾਰ ਨਿਗ੍ਹਾਵਾਂ
ਤੈਨੂੰ ਨੀ ਪਤਾ ਤੂੰ ਕਿੰਨਾ ਪਿਆਰਾ
ਨਗਰੀ ਨਗਰੀ ਮੈਂ ਪਈ ਘੁੰਮਦੀ
ਤੇਰੇ ਕਦਮਾਂ ਨੂੰ ਪਯੀ ਚੁਮਦੀ
ਤੁਹੀ ਮੇਰੇ ਅੰਬਰਾਂ ਦਾ ਤਾਰਾ
ਤੂੰ ਸਾਜਣ ਮੈਂ ਤੇਰੀ ਸਜਣੀ
ਮੈਂ ਮਿੱਟੀ ਦੀ ਪੁਤਲੀ ਰਜਨੀ
ਪਲ ਪਲ ਤੈਨੂੰ ਹੀ ਪੁਕਾਰਾ
ਹਾਏ ਤੁਹੀ ਮੇਰੇ ਅੰਬਰਾਂ ਦਾ ਤਾਰਾ
ਸਾਗਰ ਵਿਚ ਸਮਾਵਣ ਦੇ ਲਈ
ਨਦੀਆਂ ਤਰਸ ਦੀਆਂ
ਇੱਕ ਪਲ ਦੇ ਦਿਦਾਰ ਦੀ ਖਾਤਿਰ
ਸਦੀਆਂ ਤਰਸ ਦੀਆਂ
ਚਾਨਣ ਛੁਪੇਆ ਚੋਟ ਦੇ ਅੰਦਰ
ਵਹਿਗੁਰੂ ਦੀ ਓਟ ਦੇ ਅੰਦਰ
ਕਸਤੀ ਨੂੰ ਮਿਲਣਾ ਕਿਨਾਰਾ
ਨਗਰੀ ਨਗਰੀ ਮੈਂ ਪਯੀ ਘੁੰਮਦੀ
ਤੇਰੇ ਕਦਮਾਂ ਨੂੰ ਮੈਂ ਚੁਮਦੀ
ਤੁਹੀ ਮੇਰੇ ਅੰਬਰਾਂ ਦਾ ਤਾਰਾ
ਤੁਹ ਸਾਜਣ ਮੈਂ ਤੇਰੀ ਸਜਣੀ
ਮੈਂ ਮਿੱਟੀ ਦੀ ਪੁਤਲੀ ਰਜਨੀ
ਪਲ ਪਲ ਤੈਨੂੰ ਹੀ ਪੁਕਾਰਾ
ਹਾਏ ਤੁਹੀ ਮੇਰੇ ਅੰਬਰਾਂ ਦਾ ਤਾਰਾ