Оберіть трек для відтворення
ਓ, ਸਾਡੇ ਕਿੱਥੇ ਕਰਮਾਂ 'ਚ Bentley'ਆਂ?
ਘਰ ਵੀ ਨਹੀਂ ਆਪਣਾ ਨੀ, ਰਹਿੰਦੇ ਹਜੇ rent 'ਤੇ ਆਂ
ਸਿੱਧਾ ਏਦਾਂ chance ਕਿੱਥੇ? Paris-France ਕਿੱਥੇ?
ਸਾਡੀਆਂ ਤਾਂ middle class ਜਿਹੀਆਂ fantasy'ਆਂ
ਚੱਕ ਕੇ ਫੜਾਈਏ ਤੇਰਾ ਡਿੱਗੇ ਤਾਂ ਰੁਮਾਲ਼, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ਼
ਮੈਂ ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ਼ (yeah-eah)
ਹਾਂ-ਆਂ-ਆਂ (yeah)
(ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ, ਜੇ)
Brown-brown ਖਾਧੀ ਹੋਵੇ, ਕੀਤੀ ਹੋਵੇ ਅੱਖ ਲਾਲ
"ਕਿੱਥੇ ਜਾਣਾ date 'ਤੇ?" ਤੂੰ ਪੁੱਛੇ ਮੈਨੂੰ ਹੱਕ ਨਾਲ਼
ਹੋਵੇ ਝੂਲਦਾ Beretta ਮੇਰੇ ਲੱਕ ਨਾਲ਼
Dusky ਜਿਹਾ ਕਾਲ਼ਾ ਸੂਟ ਪਾ ਕੇ ਚੱਲੇ ਜੱਟ ਨਾਲ਼
ਚਾਹ ਨਾਲ਼ ਚੱਲਦਾ ਜਿਵੇਂ ਆ ਕਾਲ਼ ਮਾਲ਼, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ
ਮੈਂ ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ਼ (yeah-eah)
(ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ, ਜੇ)
ਰੱਖ ਲਵਾਂ ਸੀਨੇ 'ਚ ਲੁਕੋ ਕੇ ਮੈਂ ਹਨੇਰਾ ਤੇਰਾ
ਸੁੱਖਾਂ ਨਾਲ਼ ਭਰ ਦੇਵਾਂ ਚਾਰ ਤੇ ਚੁਫ਼ੇਰਾ ਤੇਰਾ
ਤੇਰਾ-ਮੇਰਾ, ਮੇਰਾ-ਤੇਰਾ ਮੇਲ਼, ਬਿੱਲੋ ਏਦਾਂ, ਜਿੱਦਾਂ
ਖੇਤ ਕਿਸੇ ਸੁੰਨੀ ਜਿਹੀ ਪਹੀ ਨਾ ਸਫ਼ੇਦਾ ਜਿੱਦਾਂ
ਏਦਾਂ ਕਿੱਦਾਂ ਵੜ ਲਊ ਫ਼ਸਲ ਕੋਈ ਬੀਜੀ ਮੇਰੀ?
ਕਿਸੇ ਨਾ' ਨਹੀਂ ਵੰਡਣਾ ਤੈਨੂੰ ਮੈਂ, ਤੂੰ ਏ ਚੀਜੀ ਮੇਰੀ
You're the one and only, ਨਾ ਕੋਈ ਦੂਜੀ-ਤੀਜੀ ਮੇਰੀ
ਤੇਰੇ-ਮੇਰੇ ਸਿਰੋਂ ਪਾਣੀ ਵਾਰੂ ਪਿੰਡ ਬੀਬੀ ਮੇਰੀ
Sangha'ਆਂ ਦੇ ਪਿੰਡ ਖੋਰੂ ਪੈਜੇ ਆਉਂਦੇ ਸਾਲ਼, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ
ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ਼ (yeah-eah)
(Yeah, aah)
ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ...
ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ...
ਸਵੇਰ ਤੱਕ ਦੱਸਾਂ midnight ਲਾ ਕੇ call, ਬਿੱਲੋ ਰਾਣੀਏ
ਜੇ ਪੁੱਛੇ ਕਦੇ ਮਿੱਤਰਾਂ ਦਾ ਹਾਲ਼ (yeah-eah)