Оберіть трек для відтворення
ਹਲਕੀ ਜੀ ਮੁੱਛ ਰੱਖੀ ਤੱਕ ਦੀਆਂ ਨਡੀਆਂ
ਸਾਡੇ ਕੋਲੋਂ ਦੁੱਰ ਹੋਕੇ ਲੰਘ ਦੀਆਂ ਗੱਡੀਆਂ
ਹਲਕੀ ਜੀ ਮੁੱਛ ਰੱਖੀ ਤੱਕ ਦੀਆਂ ਨਡੀਆਂ
ਸਾਡੇ ਕੋਲੋਂ ਦੁੱਰ ਹੋਕੇ ਲੰਘ ਦੀਆਂ ਗੱਡੀਆਂ
ਅਸੀਂ ਸ਼ੌਂਕੀ ਆਂ ਗੇੜੀ ਤੇ ਗੇੜੀ ਮਾਰਦੇ
ਅਸੀਂ ਸ਼ੌਂਕੀ ਆਂ ਗੇੜੀ ਤੇ ਗੇੜੀ ਮਾਰਦੇ
ਸਾਡਾ ਚੱਲੇ ਬੱਬੂ ਮਾਨ ਵਿਚ ਥਾਰ ਦੇ
ਸ਼ੌਂਕ ਵੱਖਰੇ ਨੇ ਜਦੀ ਸਰਦਾਰ ਦੇ
ਸਾਡਾ ਚੱਲੇ ਬੱਬੂ ਮਾਨ ਵਿਚ ਥਾਰ ਦੇ
ਸ਼ੌਂਕ ਵੱਖਰੇ ਨੇ ਜਦੀ ਸਰਦਾਰ ਦੇ
ਸਾਡਾ ਚੱਲੇ ਬੱਬੂ ਬਾਈ ਵਿਚ ਥਾਰ ਦੇ
18 ਇੰਚੀ ਟਾਇਰ ਪਾਏ ਅੱਧੀ ਥਾਰ ਕੱਟ ਨੀ
ਸੇਂਟੀ ਹੋਈ ਫਿਰੇ ਕੁੜੀ college ਚੋਂ ਚੱਕਵੀਂ
ਸੇਂਟੀ ਹੋਈ ਫਿਰੇ ਕੁੜੀ college ਚੋਂ ਚੱਕਵੀਂ
ਅਸੀਂ ਜਾਣੇ ਆ ਨਾਰਾਂ ਦੇ ਸੀਨੇਂ ਠਾਰ ਦੇ
ਅਸੀਂ ਜਾਣੇ ਆ ਨਾਰਾਂ ਦੇ ਸੀਨੇਂ ਠਾਰ ਦੇ
ਸਾਡਾ ਚੱਲੇ ਬੱਬੂ ਮਾਨ ਵਿਚ ਥਾਰ ਦੇ
ਸ਼ੌਂਕ ਵੱਖਰੇ ਨੇ ਜਦੀ ਸਰਦਾਰ ਦੇ
ਸਾਡਾ ਚੱਲੇ ਬੱਬੂ ਮਾਨ ਵਿਚ ਥਾਰ ਦੇ
ਸ਼ੌਂਕ ਵੱਖਰੇ ਨੇ ਜਦੀ ਸਰਦਾਰ ਦੇ
ਸਾਡਾ ਚੱਲੇ ਬੱਬੂ ਬਾਈ ਵਿਚ ਥਾਰ ਦੇ
Ford ਪਿੱਛੋਂ ਕੱਢਕੇ ਤੇ car ਪਿੱਛੇ ਪਾ ਲਾਇਆ
4x4 ਕਰ ਤਾਵੀਆਂ ਕਤਾ ਲਾਇਆ
4x4 ਕਰ ਤਾਵੀਆਂ ਕਤਾ ਲਾਇਆ
Off ਰੋਡਿੰਗ ਕਰਾਈ ਵਿਚ car ਦੇ
Off ਰੋਡਿੰਗ ਕਰਾਈ ਵਿਚ car ਦੇ
ਸਾਡਾ ਚੱਲੇ ਬੱਬੂ ਮਾਨ ਵਿਚ ਥਾਰ ਦੇ
ਸ਼ੌਕ ਵੱਖਰੇ ਨੇ ਜਦੀ ਸਰਦਾਰ ਦੇ
ਸਾਡਾ ਚੱਲੇ ਬੱਬੂ ਮਾਨ ਵਿਚ ਥਾਰ ਦੇ
ਸ਼ੌਕ ਵੱਖਰੇ ਨੇ ਜਦੀ ਸਰਦਾਰ ਦੇ
ਸਾਡਾ ਚੱਲੇ ਬੱਬੂ ਬਾਈ ਵਿਚ ਥਾਰ ਦੇ
ਅਥਰੇ ਸੁਬਹ ਦਾ ਬਾਪੂ ਰੀਝਾਂ ਨੂੰ ਪੁਗਾਯੀ ਜਾਣਦਾ
ਰੱਬ ਦੀਆਂ ਦਿਤੀਆਂ ਪ੍ਰੀਤ ਚੱਕ ਖਾਇ ਜਾਂਦਾ
ਰੱਬ ਦੀਆਂ ਦਿਤੀਆਂ ਪ੍ਰੀਤ ਚੱਕ ਖਾਇ ਜਾਂਦਾ
ਰਹਿਏ ਸਦਕੇ ਉਹ ਯਾਰਾਂ ਦੇ ਪਿਆਰ ਦੇ
ਰਹਿਏ ਸਦਕੇ ਉਹ ਯਾਰਾਂ ਦੇ ਪਿਆਰ ਦੇ
ਸਾਡਾ ਚੱਲੇ ਬੱਬੂ ਮਾਨ ਵਿਚ ਥਾਰ ਦੇ
ਸ਼ੌਂਕ ਵੱਖਰੇ ਨੇ ਜਦੀ ਸਰਦਾਰ ਦੇ
ਸਾਡਾ ਚੱਲੇ ਬੱਬੂ ਮਾਨ ਵਿਚ ਥਾਰ ਦੇ
ਸ਼ੌਂਕ ਵੱਖਰੇ ਨੇ ਜਦੀ ਸਰਦਾਰ ਦੇ
ਸਾਡਾ ਚੱਲੇ ਬੱਬੂ ਬਾਈ ਵਿਚ ਥਾਰ ਦੇ