Оберіть трек для відтворення
ਤੇਰੀ ਮੇਰੀ ਮੇਰੀ ਤੇਰੀ ਜੋਡੀ ਬਕਾਮਾਲ ਦੀ
ਜ਼ੁਲਫ਼ਾ ਦੀ ਟੋਲੀ ਤੇਰੀ ਰੇਸ਼ਮੀ ਰੁਮਾਲ ਜੀ
ਕਹਿਣਾ ਬੜਾ ਕੁਝ ਤੇਨੂੰ ਹੇਜਿਲ ਅੱਖਾ ਵਾਲੀਏ
ਸੰਗਦਾ ਨਾ ਦੱਸੇ ਫੀਲਾ ਦੱਬੀ ਬੈਠਾ ਸੋਹਣੀਏ
ਤੇਰੇ ਤੇ ਤੇਰੇ ਤੇ ਨਿਗਾਹ ਗੱਡੀ ਬੈਠਾ ਸੋਹਣੀਏ
ਤੇਰੀਆ ਡੀਟੇਲਾਂ ਸਬ ਕੱਡੀ ਬੈਠੇ ਸੋਹਣੀਏ
ਤੂੰ ਜੇ ਪੀਆਵੇ ਨੈਣਾਂ ਤੇਰੇਯਾ ਚੋ ਪੀ ਲੇ ਮੁੰਡਾ
ਦਾਰੂ ਦੁਰੂ ਤਾਂ ਓਦਾਂ ਛੱਡੀ ਬੈਠਾ ਸੋਹਣੀਏ
ਤੇਰਾ ਰੂਪ ਖ਼ਜ਼ਾਨਾ ਨਖਰੋ
ਹਾਏ ਕੱਢਦਾ ਜਾਨਾ ਨਖ਼ਰਾ
ਮੈਂ ਤੇਰੇ ਪਿੱਛੇ ਪਾਗਲ ਲੋਕੀ
ਕਹਿੰਦੇ ਦੀਵਾਨਾ ਨਖ਼ਰਾ
ਉਹਨਾਂ ਨਾਲ ਲਿਹਾਜਾਂ ਪਾਵਾ
ਜਿਹੜੇ ਤੇਰੇ ਨਾਤੀ ਨੇ
ਡੱਟ ਬਥੇਰੇ ਪੱਟ ਲਏ
ਹੁਣ ਤੈਨੂੰ ਪੱਟਣਾ ਬਾਕੀ ਏ
ਨਾ ਲਾਈਟ ਪੈਣ ਦਵਾ ਤੇਰੀ ਗੋਰੀ ਜੀ skin
ਫਾਰਮੂਲੇ ਜੋਗੇ ਪਿੰਡ ਆਲਾ ਲੱਭੀ ਬੈਠਾ ਸੋਹਣੀਏ
ਤੇਰੇ ਤੇ ਤੇਰੇ ਤੇ ਨਿਗਾਹ ਗੱਡੀ ਬੈਠਾ ਸੋਹਣੀਏ
ਤੇਰੀਆ ਡੀਟੇਲਾਂ ਸਬ ਕੱਡੀ ਬੈਠੇ ਸੋਹਣੀਏ
ਤੂੰ ਜੇ ਪੀਆਵੇ ਨੈਣਾਂ ਤੇਰੇਯਾ ਚੋ ਪੀ ਲੇ ਮੁੰਡਾ
ਦਾਰੂ ਦੁਰੂ ਤਾਂ ਓਦਾਂ ਛੱਡੀ ਬੈਠਾ ਸੋਹਣੀਏ
ਲੱਕ ਤੋਂ ਲੰਮੇ ਵਾਲਾ ਵਿਚ ਤੂ
ਜਦੋ ਫੇਰ ਦੀ ਹਥਾ ਨੂੰ
ਲੱਖਾਂ ਚ ਤੂ ਸੋਹਣੀ ਲੱਗਦੀ
ਸੋਹਣੀ ਲੱਗਦੀ ਅੱਖਾਂ ਨੂੰ
ਜਦੋ ਵੀ ਤੱਕਦਾ ਤੈਨੂੰ
ਸਿਰ ਨੂੰ ਚੜ੍ਹਦੀ ਲੋਰ ਨੀ
ਹੁਸਨ ਤੇਰੇ ਦਾ ਬਿਲੋ ਰਾਣੀਏ
ਪਾਣੀ ਭਰੇ ਲਾਹੌਰ ਨੀ
ਤੂੰ ਮੰਗ ਜੋ ਵੀ ਮੰਗਣਾ ਦਵਾ ਦੂ ਇਕੋ ਬੋਲ
ਗੱਲ ਬਾਤ ਗਬਰੂ ਚ ਵੀ ਖ਼ਾਸੇ ਵੱਡੀ ਸੋਹਣੀਏ
ਤੇਰੇ ਤੇ ਤੇਰੇ ਤੇ ਨਿਗਾਹ ਗੱਡੀ ਬੈਠਾ ਸੋਹਣੀਏ
ਤੇਰੀਆ ਡੀਟੇਲਾਂ ਸਬ ਕੱਡੀ ਬੈਠੇ ਸੋਹਣੀਏ
ਤੂੰ ਜੇ ਪੀਆਵੇ ਨੈਣਾਂ ਤੇਰੇਯਾ ਚੋ ਪੀ ਲੇ ਮੁੰਡਾ
ਦਾਰੂ ਦੁਰੂ ਤਾਂ ਓਧਾ ਛੱਡੀ ਬੈਠਾ ਸੋਹਣੀਏ