Оберіть трек для відтворення
ਕਿਵੇਈਂ ਝੂਟੇ ਤੋ ਸਚਾ ਹੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਹਾਏ ਤੂ ਲੋਕਾਂ ਨੂ ਦੱਸੇ ਕੀ ਤੂ ਕਿੱਤਾ ਨਾ ਕੋਈ ਦਗਾ
ਮੈਂ ਹੀ ਕੀਤੇ ਜੋ ਕੀਤੇ
ਮੈਂ ਹੀ ਆਂ ਬਸ ਬੇਵਫਾ
ਜਾਣੀ ਪਹਿਲਾਂ ਹੀ ਬਦਨਾਮ
ਤੂ ਹੋਰ ਕਰਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇਈਂ ਝੂਟੇ ਤੋ ਸਾਚਾ ਹੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਜ਼ਿੰਦਗੀ ਚ ਆਏ ਨੀ ਓਥੇ ਆਯਾ ਕਰ ਨਾ
ਕਬਰ ਮੇਰੀ ਤੇ ਫੁੱਲ ਰਖ ਜਾਯਾ ਕਰਨਾ
ਜ਼ਿੰਦਗੀ ਚ ਆਏ ਨੀ ਓਥੇ ਆਯਾ ਕਰਨਾ
ਕਬਰ ਮੇਰੀ ਤੇ ਫੁੱਲ
ਚਾਰ ਦਿਨ ਦੇ ਰਹਿ ਗਏ ਮਹਿਮਾਨ ਦੇ ਵਾਂਗੂ
ਅੱਸੀ ਵੱਸਦੇ ਤਾਂ ਯਾ ਪਰ ਸ਼ਮਸ਼ਾਨ ਦੇ ਵਾਂਗੂ
ਕਿੱਦਾਂ ਚੈਨ ਨਾਲ ਸੋਨਾ ਏ ਸੌਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇਈਂ ਝੂਟੇ ਤੋ ਸਾਚਾ ਹੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਮੈਨੂ ਖਾਂਦੀ ਰੋਜ਼ ਰਾਤ ਓ
ਜਦੋਂ ਹੋਏ ਇਕ-ਮਿਕ ਹਾਏ
ਹੋਣਾ ਚਾਹੀਦੀ ਸੀ ਨਈ ਜੋ ਵੀ
ਹੋਇਆ ਸਾਡੇ ਵਿਚ ਹਾਏ
ਮੈਨੂ ਖਾਂਦੀ ਰੋਜ਼ ਰਾਤ ਓ
ਜਦੋਂ ਹੋਏ ਇਕ-ਮਿਕ ਹਾਏ
ਹੋਣਾ ਚਾਹੀਦੀ ਸੀ ਨਈ ਜੋ ਵੀ
ਜੇ ਮੈਂ ਆਂ ਬੇਹਯਾ ਤੂ ਵੀ ਨਹੀਂ ਬੇਕਸੂਰ
ਜੇ ਸੀ ਮੇਰੀ ਮਨਜ਼ੂਰੀ ਤੂ ਵੀ ਸੀ ਮਨਜ਼ੂਰ
ਇਲਜ਼ਾਮ ਐਦਾਂ ਕੋਯੀ ਲੌਣਾ ਸਿਖਾ ਦੇ ਵੇ
ਤੇਰੇ ਚਿਹਰੇ ਤੇ ਲਿਖੇਯਾ
ਤੂ ਇਨਕਾਰ ਕਰਦੀ ਏ
ਮੈਨੂ ਪਤਾ ਤੂ ਮੇਰੇ ਮਰਨ ਦਾ
ਇੰਤੇਜ਼ਾਰ ਕਰਦੀ ਏ
ਇੰਤੇਜ਼ਾਰ ਕਰਦੀ ਏ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ
ਕਿਵੇਈਂ ਝੂਟੇ ਤੋ ਸਾਚਾ ਹੋਣਾ ਸਿਖਾ ਦੇ ਵੇ
ਸਾਨੂ ਵੀ ਤੇਰੇ ਵਾਂਗੂ ਰੋਣਾ ਸਿਖਾ ਦੇ ਵੇ